Dil Taan Pagal + Je Tu Na

Verified Lyrics

Dil Taan Pagal + Je Tu Na

by Amber Vashisht, Akhil Sachdeva

• 32 Views

[Verse 1]

ਜਦੋਂ ਕਦੇ ਤੇਰਾ ਦਿਲ ਕਰੇ
ਤੂੰ ਔਦੋਂ ਹੀ ਗੱਲ ਕਰਦਾ ਏਂ
ਮੇਰੇ ਤੋਂਂ ਵਧ ਕੇ ਖਾਸ ਕਿਹੜਾ
ਜਿਹੜਾ ਤੂੰ ਕੰਮ ਕਰਦਾ ਏਂ
ਦੁਨੀਆਂ ਤੋਂਂ ਓਹਲੇ ਓਹਲੇ ਰਹਿ ਕੇ
ਤੇਰੇ ਸੁਪਨੇ ਸਜਾਵਾਂ ਮੈਂ
ਤੇਰੇ ਗੁੱਸੇ ਕੋਲੋਂ ਲੱਗੇ ਡਰ
ਤਾਂ ਵੀ ਨੇੜੇ ਨੇੜੇ ਤੇਰੇ ਆਵਾਂ ਮੈਂ

[Chorus]

ਦਿਲ ਤਾਂ ਪਾਗਲ ਹੈ, ਦਿਲ ਤਾਂ ਪਾਗਲ ਹੈ
ਦੋ ਘੜੀਆਂ ਰੋ ਕੇ ਚੁੱਪ ਕਰ ਜਾਊ
ਦੋ ਘੜੀਆਂ ਰੋ ਕੇ ਚੁੱਪ ਕਰ ਜਾਊ
ਜਿੱਥੇ ਸਾਰੀ ਦੁਨੀਆਂ ਛੱਡੀ
ਤੇਰੇ ਬਿਨ ਵੀ ਸਰ ਜਾਊ
ਦਿਲ ਤਾਂ ਪਾਗਲ ਹੈ
ਦੋ ਘੜੀਆਂ ਰੋ ਕੇ ਚੁੱਪ ਕਰ ਜਾਊ

[Verse 2]

ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ
ਪਿਆਰ ਤਾਂ ਸੀ ਜਿਸਮਾਨੀ
ਤੱਤੀਆਂ ਠੰਡੀਆਂ ਸਾਹਾਂ ਲੈ ਕੇ
ਤੁਰ ਗਏ ਦਿਲ ਦੇ ਜਾਣੀ
ਛੱਡ ਗਿਆ ਜੇ ਤੂੰ ਮੈਨੂੰ
ਮੈਂ ਤਾਂ ਜਿੱਤ ਕੇ ਵੀ ਹਾਰ ਜੂੰਗੀ
ਜੇ ਤੂੰ ਨਾ ਮਿਲਿਆ ਮੈਨੂੰ ਯਾਰਾ
ਮੈਂ ਤੇਰੇ ਬਿਨਾਂ ਮਰ ਜੂੰਗੀ
ਜੇ ਤੂੰ ਨਾ ਮਿਲਿਆ ਮੈਨੂੰ ਯਾਰਾ
ਮੈਂ ਤੇਰੇ ਬਿਨਾਂ ਮਰ ਜੂੰਗੀ

[Verse 3]

ਹਰ ਵੇਲੇ ਕਿਉਂ ਰਹੇ ਵਜਾਉਂਦਾ
ਆਸਾਂ ਦੀ ਸ਼ਹਿਨਾਈ
ਇੱਕ ਦਿਨ ਤੈਨੂੰ ਛੱਡ ਦੇਵੇਗੀ
ਯਾਦਾਂ ਦੀ ਗਰਮਾਈ
ਇੱਕ ਵਾਰੀ ਮੇਰੇ ਨਾਲ ਪਿਆਰ ਨਾਲ
ਗੱਲ ਕਰ ਲਿਆ ਕਰ ਵੇ
ਨਿਭਣੀ ਨੀ ਤੇਰੀ ਮੇਰੀ
ਇਹੋ ਗੱਲ ਮੈਨੂੰ ਨਾ ਤੂੰ ਕਿਹਾ ਕਰ ਵੇ

[Verse 4]

ਕੀ ਪਤਾ ਸੀ ਮੈਨੂੰ ਹਾਏ! ਹਾਏ ਹਾਏ ਹਾਏ…
ਕੀ ਪਤਾ ਸੀ ਮੈਨੂੰ ਹਾਏ
ਹਿਜਰ ਦਾ ਬੱਦਲ ਵਰ ਜਾਊ
ਦਿਲ ਤਾਂ ਪਾਗਲ ਹੈ
ਦੋ ਘੜੀਆਂ ਰੋ ਕੇ ਚੁੱਪ ਕਰ ਜਾਊ

[Outro]

ਦਿਲ ਤਾਂ ਦਿਲ ਹੈ, ਦਿਲ ਦਾ ਕੀ ਹੈ
ਐਨੂੰ ਛੇੜ ਛੇੜ ਕੇ ਮਿਲਦਾ ਕੀ ਹੈ
ਦਿਲ ਤਾਂ ਦਿਲ ਹੈ, ਦਿਲ ਦਾ ਕੀ ਹੈ
ਐਨੂੰ ਛੇੜ ਛੇੜ ਕੇ ਮਿਲਦਾ ਕੀ ਹੈ
ਦਿਲ ਤਾਂ ਦਿਲ ਹੈ, ਦਿਲ ਦਾ ਕੀ ਹੈ
ਐਨੂੰ ਛੇੜ ਛੇੜ ਕੇ ਮਿਲਦਾ ਕੀ ਹੈ
ਦਿਲ ਤਾਂ ਦਿਲ ਹੈ, ਦਿਲ ਦਾ ਕੀ ਹੈ
ਐਨੂੰ ਛੇੜ ਛੇੜ ਕੇ ਮਿਲਦਾ ਕੀ ਹੈ

ਛੱਡ ਗਿਆ ਜੇ ਤੂੰ ਮੈਨੂੰ