Busy Getting Paid

Verified Lyrics

Busy Getting Paid

by Ammy Virk, Divine

• 10 Views

ਦੇ
ਜੁੰਡੀ ਦੇਯਾਂ ਨਾਲ ਪੱਕੀਆਂ ਨੇ ਦਿਲਦਾਰੀਆਂ

ਕਦੋਂ ਕੇਹੜੇ ਵੇਲੇ ਘੁਮਿਆ ਏ ਹੱਥ
ਤੁਸੀਂ ਸਾਰੀ ਆ ਡਿਟੇਲ ਨਾਲੇ ਥਾਂ ਯਾਦ ਰੱਖਿਓ
ਗੱਭਰੂ ਦਾ ਗੱਭਰੂ ਦਾ ਨਾ ਯਾਦ ਰੱਖਿਓ
ਬੋਲਦੀ ਆ ਟੂਟੀ ਪੂਰੀ ਤਾਂ ਯਾਦ ਰੱਖਿਓ
ਗੱਭਰੂ ਦਾ ਗੱਭਰੂ ਦਾ ਨਾ ਯਾਦ ਰੱਖਿਓ
ਮਿਡਲ-ਫਿੰਗਰ ਜੀ ਆ ਚੱਕ ਕੇ ਦਿਖਾਉਂਦੇ ਜੇੜੇ
ਜੱਟ ਦੀ ਨਰੋਈ ਪੂਰੀ ਬਾਂਹ ਯਾਦ ਰੱਖਿਓ