Chad Gayi Chad Gayi

Verified Lyrics

Chad Gayi Chad Gayi

by Ammy Virk, Neha Kakkar

• 13 Views

ਜ਼ਾਲਿਮਾ ਤੂੰ ਵੇਖਿਆ ਕਿ ਅੱਖ ਭਰ ਕੇ
ਕਾਚ ਤੋਂ ਕੁਆਰੀ ਕੁੜੀ ਚੂਰ ਹੋ ਗਈ
ਸ਼ਾਮ ਤੇ ਸਵੇਰੇ ਲਾਵਾਂ ਤੇਰੇ ਪਿੱਛੇ ਗੇੜੇ
ਐਨੀ ਬੇਬਸ ਮਜਬੂਰ ਹੋ ਗਈ

ਤੱਕ ਕੇ ਮੈਨੂੰ ਜਦੋਂ ਮੇਜ ਤੇ ਬੋਤਲ ਧਰਤੀ ਵੇ
ਕੋਰੇ ਕਾਗਜ਼ ਵਰਗੀ ਅਲੱੜ ਇਸ਼ਕ ਨਾ ਭਰਤੀ ਵੇ
ਕੀਤਾ ਜਦੋਂ ਅੱਖ ਮੱਟਕਾ ਮੇਰੇ ਨਾਲ ਹੋਇਆ ਧੱਕਾ
ਨਖਰੋ ਨਖਰੇਆਂ ਵਾਲੀ ਤੂੰ ਝੱਟ ਵਿੱਚ ਪਿੱਛੇ ਲਾਲੀ

ਕੋਿਰਸ:
ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਮੈਨੂੰ ਚੜ੍ਹ ਗਈ ਚੜ੍ਹ ਗਈ
ਮੈਨੂੰ ਚੜ੍ਹ ਗਈ ਚੜ੍ਹ ਗਈ

ਮੈਨੂੰ ਚੜ੍ਹ ਗਈ ਚੜ੍ਹ ਗਈ
ਮੈਨੂੰ ਚੜ੍ਹ ਗਈ ਚੜ੍ਹ ਗਈ

ਮੈਨੂੰ ਚੜ੍ਹ ਗਈ ਚੜ੍ਹ ਗਈ
ਮੈਨੂੰ ਚੜ੍ਹ ਗਈ ਚੜ੍ਹ ਗਈ

ਅੱਖ ਮੇਰੀ 'ਚੋਂ ਡੋਜ਼ ਮਿਲੇ ਅਫ਼ਗਾਨ ਦੇ ਵਰਗੀ ਵੇ
ਮੈਨੂੰ ਵਿੱਚ ਪੰਜਾਬ ਦੇ ਕਹਿਣ
ਬਨਾਰਸੀ ਪਾਨ ਦੇ ਵਰਗੀ ਵੇ

ਅੱਖ ਮੇਰੀ 'ਚੋਂ ਡੋਜ਼ ਮਿਲੇ ਅਫ਼ਗਾਨ ਦੇ ਵਰਗੀ ਵੇ
ਮੈਨੂੰ ਵਿੱਚ ਪੰਜਾਬ ਦੇ ਕਹਿਣ
ਬਨਾਰਸੀ ਪਾਨ ਦੇ ਵਰਗੀ ਵੇ

ਮੇਰੀ ਅੱਖ ਦਾ ਕਾਜਲ ਤੈਨੂੰ ਕਰਦੂ ਪਾਗਲ
ਹਾਏ ਵੇ ਮੇਰੇ ਲੱਕ ਦੇ ਠੁਮਕੇ
ਜਿਵੇਂ ਚਲਦੀ ਸੰਤਾਲੀ ਓਏ

ਕੋਿਰਸ:
ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਕੀ ਕਹਾਂ ਤੇਰੀ ਅੱਖ ਨੂੰ ਤੇਰੇ ਲੱਕ ਨੂੰ ਤਿੱਖੇ ਨੱਕ ਨੂੰ
ਤੇਰਾ ਕੋਕਾ ਤੇਰਾ ਕੰਗਣਾ ਨੀ ਦਿਲ ਹੱਸ ਹੱਸ ਮੇਰਾ ਮੰਗਣਾ
ਤੇਰਾ ਮੋਰਾ ਵਾਂਗੂੰ ਤੁਰਨਾ ਤੇਰਾ ਕਾਲਾ ਕਾਲਾ ਸੁਰਮਾ
ਰੰਗ ਗੋਰਾ ਗੋਰਾ ਤੇ ਐਨਕ ਕਾਲੀ ਕਾਲੀ

ਕੋਿਰਸ:
ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਦੋ ਘੜੀਆਂ ਮੇਰੇ ਨਾਲ ਜ਼ਿੰਦਗੀ ਜੀ ਕੇ ਦੇਖ ਲੈਣਾ
ਦੇਸੀ ਮੈਂ ਖਾਣੇ 'ਚੋਂ ਇੰਗਲਿਸ਼ ਪੀ ਕੇ ਦੇਖ ਲੈਣਾ

ਦੋ ਘੜੀਆਂ ਮੇਰੇ ਨਾਲ ਜ਼ਿੰਦਗੀ ਜੀ ਕੇ ਦੇਖ ਲੈਣਾ
ਦੇਸੀ ਮੈਂ ਖਾਣੇ 'ਚੋਂ ਇੰਗਲਿਸ਼ ਪੀ ਕੇ ਦੇਖ ਲੈਣਾ

ਮੈਂ ਹਰਿਆਣਵੀ ਚੋਰੀ ਸ਼ੂਗਰਕੇਨ ਕੀ ਪੋਰੀ
ਤੇਰੀ ਮੇਰੀ ਜੋੜੀ ਜਿਵੇਂ ਚਾਹ ਦੇ ਨਾਲ ਕਾਲੀ ਓਏ

ਕੋਿਰਸ:
ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ

ਮੈਨੂੰ ਚੜ੍ਹ ਗਈ ਚੜ੍ਹ ਗਈ
ਦਾਰੂ ਤੇਰੇ ਨੈਣਾ ਵਾਲੀ
ਤੇਰੇ 'ਤੇ ਮਰ ਗਈ ਮੁੰਡਿਆ
ਮੁੰਡੇ ਮੇਰੇ ਪਿੱਛੇ ਚਾਲੀ