ਅੱਜ ਮਿੱਤਰਾਂ ਦੇ ਦੇਖ ਬੱਲੀਏ
ਥੱਲੇ ਪੈਰ ਨਾ ਨੀ ਚਾ ਚ ਲੱਗਦੇ
ਜਾਦੋਂ ਰੇਸ ਉੱਤੇ ਪੱਬ ਰੱਖੀਏ
ਚਾਰੇ ਟਾਇਰ ਨੇ ਹਵਾ ਚ ਲੱਗਦੇ
ਦੂਰੋਂ ਏ ਚਮਕਾਰੇ ਛੱਡ ਦੀ
ਬੜਿਆਂ ਦੀ ਹਿੱਕ ਰਾੜ ਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਵਿੱਚ ਬੈਠੇ ਮੁਛ ਖੱਡ੍ਹੀ ਕਰਕੇ
ਲੋਕੀ ਵੇਖਦੇ ਆ ਖੜ੍ਹ ਖੜ੍ਹ ਕੇ
ਨਾ ਅੱਥਣਾਂ ਤਾਈਂ ਘਰੇ ਵਾੜਨੀ
ਅੱਜ ਕੱਢ ਲਈ ਆ ਬਾਹਰ ਤੜਕੇ
ਅੱਜ ਅੱਟ ਚੱਕੀ ਜਾਣੀ ਪਤਲੋ
ਵੇਖ ਲਾਤਰੀ ਲੱਗੀ ਏ ਯਾਰ ਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਚਿੱਟੇ ਕੁੜਤੇ 100 ਤੇ ਤੁਰਪੇ
ਖਿੱਚੀ ਜੰਨ ਦੇ ਵਾਂਗੂ ਤਿਆਰੀ
ਬੈਠੇ ਵਿੱਚ ਨੇ ਦੇਖ ਸ਼ਿਕਾਰੀ
ਮੋਰਨੀ ਭਰਦੀ ਜਾਵੇ ਉਡਾਰੀ
ਜਿੱਥੇ ਜਿੱਥੇ ਟਾਇਰ ਲੱਗਦੇ
ਜਾਵੇ ਧਰਤੀ ਦੀ ਹਿੱਕ ਪਾੜ ਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ
ਹੋ ਗੱਡੀ ਜਾਂਦੀ ਏ ਚਾਲਾਂਗਾਂ ਮਾਰਦੀ