Gal Ban Jae

Verified Lyrics

Gal Ban Jae

by Ammy Virk

• 7 Views

ਹਾਂ ਹਾਂ ਹਾਂ..

ਹੋ ਸੋਚੀ ਪਈ ਏ ਨਿਤ ਹੀ
ਜਿਸ ਨੂੰ ਸੋਚ ਸੋਚ ਕੇ
ਹਾਏ ਸੋਚੀ ਪਈ ਏ ਨਿਤ ਹੀ
ਜਿਸ ਨੂੰ ਸੋਚ ਸੋਚ ਕੇ

ਸ਼ਾਇਦ ਨੀ ਇਸ ਮਸਲੇ ਦਾ
ਕੋਈ ਹੱਲ ਬਣ ਜਾਏ

ਸ਼ੀਸ਼ੇ ਨਾਲੋਂ ਸਾਫ਼
ਜਿਵੇਂ ਤੇਰਾ ਮੁੱਖੜਾ ਨੀ
ਜੇ ਦਿਲ ਵੀ ਐੱਡਾ ਕਰ ਲੇ
ਕੁੜੀਏ ਗੱਲ ਬਣ ਜਾਏ

ਸ਼ੀਸ਼ੇ ਨਾਲੋਂ ਸਾਫ਼
ਜਿਵੇਂ ਤੇਰਾ ਮੁੱਖੜਾ ਨੀ
ਜੇ ਦਿਲ ਵੀ ਐਦਾ ਕਰ ਲੇ
ਕੁੜੀਏ ਗੱਲ ਬਣ ਜਾਏ

ਜੇ ਕੌਫ਼ੀ ਪੀ ਲੇ ਕਿਧਰੇ
ਸਾਡੇ ਨਾਲ ਦਿਲੋਂ

ਜੇ ਸੱਚ ਮੁੱਚ ਹੀ ਕਿੱਤੇ
ਪੁੱਛ ਲੇ ਸੱਡਾ ਹਾਲ ਦਿਲੋਂ
ਸੱਚ ਮੁੱਚ ਹੀ ਕਿੱਤੇ
ਪੁੱਛ ਲੇ ਸੱਡਾ ਹਾਲ ਦਿਲੋਂ

ਜੇਹੜਾ ਸਾਡੀ
ਜੇਹੜਾ ਸਾਡੀ ਜ਼ਿੰਦਗੀ ਵਿੱਚ
ਕਦੇ ਆਇਆ ਹੀ ਨਈਂ
ਸੌਂਹ ਰੱਬ ਦੀ ਕੋਈ ਐਸਾ
ਸੋਹਣਾ ਪਲ ਬਣ ਜਾਏ

ਸ਼ੀਸ਼ੇ ਨਾਲੋਂ ਸਾਫ਼
ਜਿਵੇਂ ਤੇਰਾ ਮੁੱਖੜਾ ਨੀ
ਜੇ ਦਿਲ ਵੀ ਐੱਡਾ ਕਰ ਲੇ
ਕੁੜੀਏ ਗੱਲ ਬਣ ਜਾਏ

ਸ਼ੀਸ਼ੇ ਨਾਲੋਂ ਸਾਫ਼
ਜਿਵੇਂ ਤੇਰਾ ਮੁੱਖੜਾ ਨੀ
ਜੇ ਦਿਲ ਵੀ ਐਦਾ ਕਰ ਲੇ
ਕੁੜੀਏ ਗੱਲ ਬਣ ਜਾਏ

ਹਾਂ ਹਾਂ ਹਾਂ..

ਸਾਰੀ ਦੁਨੀਆਂ ਛੱਡ ਕੇ
ਮੇਰਾ ਪੱਖ ਲੇ ਜੇ

ਸੁਰਮਾ ਬਣਜੂ
ਅੱਖੀਆਂ ਦੇ ਵਿੱਚ ਰੱਖ ਲੇ ਜੇ
ਸੁਰਮਾ ਬਣਜੂ
ਅੱਖੀਆਂ ਦੇ ਵਿੱਚ ਰੱਖ ਲੇ ਜੇ

ਅੱਜ ਜੇ ਦੇਦੇ ਸਾਥ
ਹੈਪੀ ਰਾਇਕੋਟੀ ਦਾ
ਸੋਨੇ ਨਾਲੋਂ ਸੋਹਣਾ
ਸੱਡਾ ਕੱਲ ਬਣ ਜਾਏ

ਸ਼ੀਸ਼ੇ ਨਾਲੋਂ ਸਾਫ਼
ਜਿਵੇਂ ਤੇਰਾ ਮੁੱਖੜਾ ਨੀ
ਜੇ ਦਿਲ ਵੀ ਐੱਡਾ ਕਰ ਲੇ
ਕੁੜੀਏ ਗੱਲ ਬਣ ਜਾਏ

ਸ਼ੀਸ਼ੇ ਨਾਲੋਂ ਸਾਫ਼
ਜਿਵੇਂ ਤੇਰਾ ਮੁੱਖੜਾ ਨੀ
ਜੇ ਦਿਲ ਵੀ ਐਦਾ ਕਰ ਲੇ
ਕੁੜੀਏ ਗੱਲ ਬਣ ਜਾਏ

ਕੁੜੀਏ ਗੱਲ ਬਣ ਜਾਏ
ਕੁੜੀਏ ਗੱਲ ਬਣ ਜਾਏ