ਕਾਤੋਂ ਫੁੱਲਾਂ ਉੱਤੇ ਰਹਿੰਦੀ ਏ ਸਵਾਰ ਗੋਰੀਏ
ਫੁੱਲ ਲੈਂਦਾ ਏ ਨਜ਼ਾਰੇ ਤੇਰਾ ਯਾਰ ਗੋਰੀਏ
ਕਾਤੋਂ ਫੁੱਲਾਂ ਉੱਤੇ ਰਹਿੰਦੀ ਏ ਸਵਾਰ ਗੋਰੀਏ
ਫੁੱਲ ਲੈਂਦਾ ਏ ਨਜ਼ਾਰੇ ਤੇਰਾ ਯਾਰ ਗੋਰੀਏ
ਮੀਟ ਮੁਰਗੇ ਦਾ ਬੇਕਾਨੇਰੀ ਭੁੱਜੀਆ
ਤੇ ਨਾਲ ਖੱਟਾ ਅਚਾਰ ਚਲਦਾ
ਲੈਲੀ ਬੋਤਲ ਤੂੰ ਬਾਰੀ ਖੜਕਾ ਕੇ
ਨੀ ਥੇਕੇ ਉੱਤੇ ਉਧਾਰ ਚਲਦਾ
ਬਾਕੀ 6 ਦਿਨ ਗਿਣਤੀ ਨਾ ਕੋਈ
ਪਉਆ ਵੀਰਵਾਰ ਚਲਦਾ
ਲੇਲੀ ਬੋਤਲ ਤੂੰ ਬਾਰੀ ਖੜਕਾ ਕੇ
ਨੀ ਥੇਕੇ ਉੱਤੇ ਉਧਾਰ ਚਲਦਾ
2 ਪੈੱਗ ਲਾ ਕੇ ਬੰਦਾ ਬਣ ਜਾਂਦਾ ਮੋਰ ਨੀ
ਲੱਗਦਾ ਨੀ ਪਾਲਾ ਫੇਰ ਚੜ੍ਹ ਜਾਂਦੀ ਲੋਰ ਨੀ
ਤੀਜਾ ਪੈੱਗ ਗੋਰਿਆਂ ਹੱਥਾਂ ਨਾਲ ਤੂੰ ਪਿਆਦੇ
ਫੇਰ ਭਾਵੇਂ ਜੱਟ ਨੂੰ ਗੱਢੇ ਦੇ ਨਾਲ ਜੋੜ ਲਾਈ
ਫ਼ੀਮ ਦਾ ਨਾ ਭੁੱਕੀ ਮੈਂ ਦਾਰੂ ਦੀ ਕੱਢਦਾ ਢੁੱਕੀ
ਭਾਵੇਂ ਪੇਟੀ ਰੱਖ ਸਿਰ੍ਹਾਣੇ
ਬੋਤਲ ਇੱਕ ਨਾ ਛੱਡਦਾ ਸੁੱਕੀ
ਬੰਦਾ ਮਿੰਟ ਵਿੱਚ ਹੋਜੇ ਘੋੜੇ ਵਰਗਾ
ਜੋ ਸਾਲਾਂ ਤੋਂ ਬਿਮਾਰ ਚਲਦਾ
ਲੈਲੀ ਬੋਤਲ ਤੂੰ ਬਾਰੀ ਖੜਕਾ ਕੇ
ਨੀ ਥੇਕੇ ਉੱਤੇ ਉਧਾਰ ਚਲਦਾ
ਬਾਕੀ 6 ਦਿਨ ਗਿਣਤੀ ਨਾ ਕੋਈ
ਪਉਆ ਵੀਰਵਾਰ ਚਲਦਾ
ਲੈਲੀ ਬੋਤਲ ਤੂੰ ਬਾਰੀ ਖੜਕਾ ਕੇ
ਨੀ ਥੇਕੇ ਉੱਤੇ ਉਧਾਰ ਚਲਦਾ
ਜੇ ਮੈਂ ਵੈਦ ਹੁੰਦਾ ਕਰਦਾ ਇਲਾਜ ਗੋਰੀਏ
ਗਲੂਕੋਜ਼ ਰਾਹੀ ਚਾੜ੍ਹਦਾ ਸ਼ਰਾਬ ਗੋਰੀਏ
ਓਹਦੇ ਘਰ ਦੀ ਕੱਢੀ ਦੇ ਟਿੱਕੇ ਚਾਰ ਠੋਕਦਾ
ਹੁੰਦਾ ਜਿਹਦੇ ਜਿਹਦੇ ਬੰਦਾ ਤਜ਼ਾਬ ਗੋਰੀਏ
ਚੱਕਵਾਂ ਜਿਹਾ ਗਾਣਾ ਲਾਉਣਾ ਮੈਂ
ਇੱਕ ਲੱਤ ਤੇ ਭੰਗੜਾ ਪਾਉਣਾ
ਓਹਦੇ ਡਾਂਗ ਮੈਂ ਆਪੇ ਚੜ੍ਹੁਗੀ
ਜਿੰਨੇ ਡੀਜੇ ਬੰਦ ਕਰਾਉਣਾ
ਤੱਤ ਹੋ ਕੇ ਵੀ ਨਾ ਡਿੱਗੇ ਗਿੱਲ ਰੌਣੀ
ਨੀ ਮਦਕਾਂ ਨਾਲ ਯਾਰ ਚਲਦਾ
ਲੈਲੀ ਬੋਤਲ ਤੂੰ ਬਾਰੀ ਖੜਕਾ ਕੇ
ਨੀ ਥੇਕੇ ਉੱਤੇ ਉਧਾਰ ਚਲਦਾ
ਬਾਕੀ 6 ਦਿਨ ਗਿਣਤੀ ਨਾ ਕੋਈ
ਪਉਆ ਵੀਰਵਾਰ ਚਲਦਾ
ਲੈਲੀ ਬੋਤਲ ਤੂੰ ਬਾਰੀ ਖੜਕਾ ਕੇ
ਨੀ ਥੇਕੇ ਉੱਤੇ ਉਧਾਰ ਚਲਦਾ