Jhanjra

Verified Lyrics

Jhanjra

by Ammy Virk

• 6 Views

ਮੁੰਡਾ ਆਧੀ ਰਾਤੀ ਆਇਆ ਤੇ ਨਿਸ਼ਾਨੀ ਦੇ ਗਿਆ
ਝੰਜਰਾ ਦੇ ਨਾਲ ਜ਼ਿੰਦਗਾਨੀ ਦੇ ਗਿਆ

ਹੋਏ ਆਧੀ ਰਾਤੀ ਆਇਆ ਤੇ ਨਿਸ਼ਾਨੀ ਦੇ ਗਿਆ
ਝੰਜਰਾ ਦੇ ਨਾਲ ਜ਼ਿੰਦਗਾਨੀ ਦੇ ਗਿਆ
ਦੁੱਧ ਵਾਂਗੂੰ ਨੈਕ਼ਖ਼ਰੀ ਫਿਰਾਂ
ਜ਼ਿੰਦ ਫਿੱਟੀ ਫਿੱਟੀ ਹੋਈ ਆ

ਹੋ ਮੈਨੂੰ ਤਾਨ ਨਾਚੋਂ ਝੰਜਰਾ
ਲੋਕੀ ਕੇਹਂਦੇ ਪੀਤੀ ਹੋਈ ਆ
ਹੋ ਮੈਨੂੰ ਤਾਨ ਨਾਚੋਂ ਝੰਜਰਾ
ਲੋਕੀ ਕੇਹਂਦੇ ਪੀਤੀ ਹੋਈ ਆ

ਹੋ ਗੁੱਟ ਕੇ ਫੜੀ ਸੀ ਜਦੋਂ ਬਾਹਂ ਜੱਟ ਨੇ
ਸੋਂਹ ਲੱਗੇ ਰੱਬ ਦੀ ਮੈਂ ਸੀ ਨੀ ਕੀਤਾ
ਓਹਨੇ ਐਨੇ ਪਿਆਰ ਨਾਲ ਫੜਾਈਆਂ ਜੱਟੀ ਨੂੰ
ਪੈਰਾਂ ਵਿੱਚ ਪਾਉਣ ਨੂੰ ਤਾਂ ਜੀ ਨੀ ਕੀਤਾ

ਪਰ ਫੇਰ ਵੀ ਮੈਂ ਪਾਈਆਂ ਕੁੜੀਓ
ਕੇ ਨਾ ਲੱਗੇ ਰਾਜਨੀਤੀ ਹੋਈ ਆ

ਹੋ ਮੈਨੂੰ ਤਾਨ ਨਚਾਉਂ ਝੰਜਰਾ
ਲੋਕੀ ਕੇਹਂਦੇ ਪੀਤੀ ਹੋਈ ਆ
ਹੋ ਮੈਨੂੰ ਤਾਨ ਨਾਚੋਂ ਝੰਜਰਾ
ਲੋਕੀ ਕੇਹਂਦੇ ਪੀਤੀ ਹੋਈ ਆ

ਹੈਪੀ ਰਾਇਕੋਟੀ ਦੇਣੀ ਗੀਤ ਵਰਗਾ
ਫੇਰ ਦਾ ਖ਼ਿਆਲਾਂ ਵਿੱਚ ਘੇੜੇ ਮਾਰਦਾ
ਲੋਕਾਂ ਪਾਣੇ ਹੋਗੀ ਆ ਸੱਡਾਂ ਕੁੜੀ ਜੀ
ਚੰਦਰੇ ਜ਼ਮਾਨੇ ਨੂੰ ਕੀ ਪਤਾ ਪਿਆਰ ਦਾ

ਐਹਤਾ ਹੀ ਫੀਲ ਕਰੂੰਗਾ
ਜਿਹਦੇ ਨਾਲ ਬੀਤੀ ਹੋਈ ਆ

ਹੋ ਮੈਨੂੰ ਤਾਨ ਨਾਚੋਂ ਝੰਜਰਾ
ਲੋਕੀ ਕੇਹਂਦੇ ਪੀਤੀ ਹੋਈ ਆ
ਹੋ ਮੈਨੂੰ ਤਾਨ ਨਾਚੋਂ ਝੰਜਰਾ
ਲੋਕੀ ਕੇਹਂਦੇ ਪੀਤੀ ਹੋਈ ਆ