Khabbi Seat

Verified Lyrics

Khabbi Seat

by Ammy Virk

• 17 Views

[ਮੁੱਖਬੰਦ]

MixSingh, MixSingh

MixSingh In The House!

[ਕੋਰਸ]

ਓ ਨਾ ਨਾ ਅੰਮੀਏ ਨੀ ਇਹ ਤੋੜ ਦਿਓ ਰੋਕਾਂ

ਤੁਹਾਡੇ ਨਾਲੋਂ ਵੱਧ ਹੋਣਾ ਮੇਰੇ ਨਾਲ ਧੋਖਾ

ਓ ਨਾ ਨਾ ਅੰਮੀਏ ਨੀ ਇਹ ਤੋੜ ਦਿਓ ਰੋਕਾਂ

ਤੁਹਾਡੇ ਨਾਲੋਂ ਵੱਧ ਹੋਣਾ ਮੇਰੇ ਨਾਲ ਧੋਖਾ

ਕੱਲ੍ਹ ਦੇਖਿਆ ਕਿਸੇ ਨੂੰ ਗੁੱਟ ਦਾ

ਸੱਚੀਂ ਬੜਾ ਅਥਰਾ ਸਲੂਕ ਰੱਖਦਾ ਐ

[ਬ੍ਰਿਜ]

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਨਾ ਨਾ ਅੰਮੀਏ ਨੀ ਇਹ ਤੋੜ ਦਿਓ ਰੋਕਾਂ

[ਬੰਦ 1]

ਹੋ ਕੁਰਤਾ ਪਜਾਮਾ ਚਿੱਟੇ ਰੰਗ ਦਾ

ਤੇ ਕਾਲੀ-ਕਾਲੀ ਲੋਈ ਅੰਮੀਏ

ਬਿੱਲੀ ਅੱਖ ਨਾਲ ਮਿਲਾਵੇ ਅੱਖ ਲਾਲ

ਲੱਗੇ ਵੈਲੀ ਜਿਵੇਂ ਕੋਈ ਅੰਮੀਏ

ਹੋ ਕੁਰਤਾ ਪਜਾਮਾ ਚਿੱਟੇ ਰੰਗ ਦਾ

ਤੇ ਕਾਲੀ-ਕਾਲੀ ਲੋਈ ਅੰਮੀਏ

ਬਿੱਲੀ ਅੱਖ ਨਾਲ ਮਿਲਾਵੇ ਅੱਖ ਲਾਲ

ਲੱਗੇ ਵੈਲੀ ਜਿਵੇਂ ਕੋਈ ਅੰਮੀਏ

ਓਹਨੂੰ ਦੇਖ ਕੇ ਟ੍ਰੈਫਿਕ (Traffic) ਰੁਕੇ

ਓਹਨੂੰ ਦੇਖ ਕੇ ਟ੍ਰੈਫਿਕ ਰੁਕੇ

ਹਰ ਬੰਦਾ ਓਸ ਨੂੰ ਸਲੂਟ (Salute) ਚੁੱਕਦਾ ਐ

[ਬ੍ਰਿਜ]

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਹੋ ਜੱਟ ਖੱਬੀ ਸੀਟ 'ਤੇ...

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਨਾ ਨਾ ਅੰਮੀਏ ਨੀ ਇਹ ਤੋੜ ਦਿਓ ਰੋਕਾਂ

[ਬੰਦ 2]

ਹੋਏ ਬਾਹਲੀ ਸੋਹਣੀ ਚੱਲਦੀ ਐ ਜ਼ਿੰਦਗੀ

ਮੈਂ ਕਾਹਨੂੰ ਤਾਰ-ਤਾਰ ਕਰ ਲਵਾਂ

ਓਹਦੀ ਲੀਡਰਾਂ ਦੇ ਨਾਲ ਬਹਿਣੀ-ਉੱਠਣੀ

ਮੈਂ ਕਿੱਦਾਂ ਐਤਬਾਰ ਕਰ ਲਵਾਂ

ਹੋਏ ਬਾਹਲੀ ਸੋਹਣੀ ਚੱਲਦੀ ਐ ਜ਼ਿੰਦਗੀ

ਮੈਂ ਕਾਹਨੂੰ ਤਾਰ-ਤਾਰ ਕਰ ਲਵਾਂ

ਓਹਦੀ ਲੀਡਰਾਂ ਦੇ ਨਾਲ ਬਹਿਣੀ-ਉੱਠਣੀ

ਮੈਂ ਕਿੱਦਾਂ ਐਤਬਾਰ ਕਰ ਲਵਾਂ

ਓਹ ਤਾਂ ਅੱਖ ਤੋਂ ਹੀ ਅੱਦਬ ਬੜਾ

ਓਹ ਤਾਂ ਅੱਖ ਤੋਂ ਹੀ ਅੱਦਬ ਬੜਾ

ਘੂਰ ਨਾਲ ਮੰਡੀਰ ਟੋਕ-ਟੁੱਕ ਰੱਖਦਾ ਐ

[ਬ੍ਰਿਜ]

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਨਾ ਨਾ ਅੰਮੀਏ ਨੀ ਇਹ ਤੋੜ ਦਿਓ ਰੋਕਾਂ

[ਬੰਦ 3]

ਫੋਨ 'ਤੇ ਗੱਲ ਹੋਈ ਮੇਰੀ

ਓਹਦੇ ਬੜੇ ਅਥਰੇ ਵਿਚਾਰ ਨੇ

ਓਹ ਤਾਂ ਕਰਦਾ ਤਿਆਰੀ ਫਿਰੇ

ਅੰਦਰ ਦੇ ਸੂਪਨੇ ਹੈ ਮੇਰੇ ਬਾਹਰ ਦੇ

ਓਹ ਫੋਨ 'ਤੇ ਗੱਲ ਹੋਈ ਮੇਰੀ

ਓਹਦੇ ਬੜੇ ਅਥਰੇ ਵਿਚਾਰ ਨੇ

ਓਹ ਤਾਂ ਕਰਦਾ ਤਿਆਰੀ ਫਿਰੇ

ਅੰਦਰ ਦੇ ਸੂਪਨੇ ਹੈ ਮੇਰੇ ਬਾਹਰ ਦੇ

ਹੈਪੀ ਰਾਇਕੋਟੀ ਅਥਰਾ ਬੜਾ

ਹੈਪੀ ਰਾਇਕੋਟੀ ਅਥਰਾ ਬੜਾ

ਓਹਨੂੰ ਦੇਖ ਵੈਲੀ ਸਿਰੇ ਦਾ ਵੀ

ਸ਼ੂਟ ਵੱਟਦਾ ਐ

[ਬ੍ਰਿਜ/ਅੰਤ]

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਦੱਸੋ ਮੈਂ ਕਿੱਥੇ ਬੈਠਿਆ ਕਰੂੰ

ਓ ਜੱਟ ਖੱਬੀ ਸੀਟ 'ਤੇ ਬੰਦੂਕ ਰੱਖਦਾ ਐ

ਨਾ ਨਾ ਅੰਮੀਏ ਨੀ ਇਹ ਤੋੜ ਦਿਓ ਰੋਕਾਂ