तेरीयां मेरीयां गल्लां
ਤੇ ਨਾਲ ਪਾਣੀ ਦੀਆਂ ਚੱਲਾਂ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੂੰ ਪਰੀਆਂ ਦਾ ਹਮਸਾਇਆ
ਮੇਰੀ ਜ਼ਿੰਦਗੀ ਦੇ ਵਿਚ ਆਇਆ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੇਰੇ ਮੇਰੇ ਵਰਗਾ ਰਿਸ਼ਤਾ ਕਿਸਦਾ ਐ ਸੱਜਣਾ
ਜੋ ਪਾਣੀਆਂ ਵਰਗਾ ਪਾਕ ਸਾਫ਼ ਹੈ ਦਿਸਦਾ ਵੇ ਸੱਜਣਾ
ਤੂੰ ਕਲਮ ਤੇ ਮੈਂ ਤੇਰੀ ਡੇਅਰੀ
ਤੂੰ ਗੀਤ ਤੇ ਮੈਂ ਤੇਰੀ ਸ਼ਾਇਰੀ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਣੀ ਦੀਆਂ ਚੱਲਾਂ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਣੀ ਦੀਆਂ ਚਲਾਂ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੇਰਾ ਹੱਥ ਫੜ ਕੇ ਇੰਝ ਲੱਗਿਆ
ਜਿਉਂ ਰੱਬ ਦਾ ਹੱਥ ਚੁ ਆਇਆ
ਕਿਵੇਂ ਕਰਾਂ ਸ਼ੁਕਰਿਆ ਤੇਰਾ
ਮੇਰੀ ਜ਼ਿੰਦਗੀ ਦੇ ਵਿਚ ਤੂੰ ਆਇਆ
ਤੂੰ ਹੱਸਦਾ ਤੇ ਦਿਲ ਹੱਸਦਾ
ਤੇਰੇ ਨਾਲ ਸ਼ਹਿਰ ਵੇ ਵਸਦਾ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਣੀ ਦੀਆਂ ਚੱਲਾਂ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਣੀ ਦੀਆਂ ਚਲਾਂ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ
ਕਿਆ ਹੀ ਬਾਤਾਂ ਨੇ
ਓਏ ਸੱਜਣਾ ਕਿਆ ਹੀ ਬਾਤਾਂ ਨੇ