ਹੂਕ:
ਜੁੱਤੀ ਪੈਰਾਂ ਚ ਪੰਜਾਬੀ, ਓਹਦਾ ਰੰਗ ਆ ਗੁਲਾਬੀ,
ਓਹਨੇ ਅੱਖ ਮਟਕਾਈ, ਮੁੰਡੇ ਹੋ ਗਏ ਸ਼ਰਾਬੀ।
ਸਾਰੇ ਪਿੰਡ ਵਿੱਚ ਹੋ ਗਈ ਲਾ ਲਾ ਲਾ...
ਕੋ੍ਰਸ:
ਹੋ ਲੱਕ ਨਾ’ ਲਾਹੌਰ ਹਿਲਦਾ, ਓਹਦੀ ਗੁੱਤ ਨਾਲ ਹਿਲੇ ਪਟਿਆਲਾ,
ਹੋ ਲੱਕ ਨਾ’ ਲਾਹੌਰ ਹਿਲਦਾ, ਓਹਦੀ ਗੁੱਤ ਨਾਲ ਹਿਲੇ ਪਟਿਆਲਾ,
ਲੱਕ ਨਾ’ ਲਾਹੌਰ ਹਿਲਦਾ!
ਪਹਿਲਾ ਪਦ:
ਸੂਟ ਫਿਟ ਜਵਾਨ ਲਿਟ ਐਨਕਾ ਨੇ ਕਾਲੀਆਂ,
ਤੇਰੇ ਗੋਰੇ ਰੰਗ ਉੱਤੇ ਜੱਚਦੀਆਂ ਬਾਲੀਆਂ।
ਉਤੋਂ ਕਾਤਲਾ ਇਹ ਕੋਕਾ...
ਨਿ ਚੁੰਨੀ ਤੇਰੀ ਸ਼ੀਸ਼ਿਆਂ ਵਾਲੀ, ਕੇਹੰਦੇ ਤੋੜ ਦੀ ਗਰੂਰ ਬਿੱਲੋ ਚੰਨ ਦਾ,
ਚੁੰਨੀ ਤੇਰੀ ਸ਼ੀਸ਼ਿਆਂ ਵਾਲੀ, ਕੇਹੰਦੇ ਤੋੜ ਦੀ ਗਰੂਰ ਬਿੱਲੋ ਚੰਨ ਦਾ.
ਦੂਜਾ ਪਦ:
ਮਿੰਟ ਕਾਲਾ-ਕਾਲਾ ਬੋਲਦਾ ਜੋ ਮੂਛ ਉੱਤੇ ਲਾਇਆ,
ਲੀੜਾ ਜੱਚਦਾ ਹਰੇਕ ਜਿਹੜਾ ਮਿੱਤਰਾਂ ਨੇ ਪਾਇਆ।
I’m Kavvy Riyaz ਮੁਟਿਆਰੇ,
ਹੋ ਦੇਖ ਕੁੜੇ ਲੇਕ ਐਨਕਾ, ਤੌਰ ਜੱਟ ਦੀ ਮਾਰੇ ਲਿਸ਼ਕਾਰੇ,
ਹੋ ਦੇਖ ਕੁੜੇ ਲੇਕ ਐਨਕਾ, ਤੌਰ ਜੱਟ ਦੀ ਮਾਰੇ ਲਿਸ਼ਕਾਰੇ।