किੱਤੇ ਮੇਰਾ ਪੈਰ ਤਿਲਕ ਨਾ ਜਾਵੇ
ਵੇ ਤੂੰ ਕੁੰਜੇ ਬਿਛਾ ਲਈਆਂ ਤਾਲੀਆਂ
ਤੇਰੇ ਪਿੰਡ ਮੈਂ ਸੋਹਣੀ ਆਉਣੇ
ਵੇ ਤੂੰ ਪਹਿਲੇ ਹੀ ਕਰਾਂ ਤਾਲੀਆਂ
ਜੇ ਨਾਲ ਖੜ ਗਿਆ ਏਂ ਜੱਟਾ
ਫਿਰ ਡਰ ਵੀ ਕਿਸੇ ਦਾ ਹੈ ਨੀ
ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਹੋ ਤੈਨੂੰ ਪਤਾ ਏ ਰਾਣੀਏ ਤੇਰਾ
ਆਹਾ ਢੋਲ ਦਿਲਾਂ ਦਾ ਰਾਜਾ
ਮੇਰੇ ਸੌ਼ਰੇਆਂ ਕੰਨੋ ਕੱਢਦੀ
ਤੇਰਾ ਵੈਲੀਆ ਨਾਲ ਮੁੱਲਾਜਾ
ਜਿਹੜੇ ਪਾਸੇ ਤੁਰਦਾ ਏਂ ਗੱਭਰੂ
ਉੱਸੇ ਪਾਸੇ ਤੁਰਦਾ ਏਂ ਵੇਹਲਾ
ਹੋ ਤੇਰੇ ਸਿਰ ਤੇ ਤਾਣ ਕੇ ਨਿਕਲੂ
ਜੱਟ ਰਫਲਾਂ ਦਾ ਅੰਬਰੇਲਾ
ਹੋ ਤੇਰੇ ਸਿਰ ਤੇ ਤਾਣ ਕੇ ਨਿਕਲੂ
ਜੱਟ ਰਫਲਾਂ ਦਾ ਅੰਬਰੇਲਾ
ਮੇਰੀ ਭੱਜ ਕੇ ਕੋਠੇ ਚੜ੍ਹਦੀ ਦੀ
ਰੰਗੀ ਉੱਡਦੀ ਏ ਫੁਲਕਾਰੀ ਵੇ
ਮੈਨੂੰ ਲੱਗ ਗਏ ਖੰਭ ਜਵਾਨੀ ਦੇ
ਲਾਵਾਂ ਚਿੜੀਆਂ ਨਾਲ ਉਡਾਰੀ ਵੇ
ਪੂਰਾਂਗਾ ਮੈਨੂੰ ਲੈ ਜਾ ਕੇ
ਪੇਕੇ ਜਾ ਕੇ ਮੁੜਨਾ ਮੈਂ ਨੀ
ਵੇ ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਹੋ ਫੁਲ ਫਲੇਮ ਨਿਕਲਦੀ ਏ
ਤੈਨੂੰ ਦੇਖ ਕੇ ਮੇਰੇ ਸੀਨੇ ਚੋਂ
ਚੱਲ ਮਈ ਚ ਵਿਆਹ ਕਰਵਾ ਲਈਏ
ਕੋਈ ਅੱਬ ਤਾਰੀਖ ਮਹੀਨੇ ਚੋਂ
ਪਹਿਲਾਂ ਸਭ ਨੂੰ ਦੱਸਣਾ ਪੈਣੇ
ਰਾਹੁਬੈਨਸ ਬੈਨਸ ਵੀ ਵੇਹਲਾ
ਹੋ ਤੇਰੇ ਸਿਰ ਤੇ ਤਾਣ ਕੇ ਨਿਕਲੂ
ਜੱਟ ਰਫਲਾਂ ਦਾ ਅੰਬਰੇਲਾ
ਹੋ ਤੇਰੇ ਸਿਰ ਤੇ ਤਾਣ ਕੇ ਨਿਕਲੂ
ਜੱਟ ਰਫਲਾਂ ਦਾ ਅੰਬਰੇਲਾ
ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਹੋ ਜਦੋਂ ਦੇ ਤੂੰ ਜੁੱਤੀ ਤੇ ਲਵਾਏ ਘੁੰਗਰੂ
ਨਿ ਆਏ ਹਾਏ ਘੁੰਗਰੂ
ਹੋ ਬੋਲ ਪੈਂਦੇ ਬਿਨਾਂ ਹੀ ਬੁਲਾਏ ਘੁੰਗਰੂ
ਵੇ ਆਏ ਹਾਏ ਘੁੰਗਰੂ
ਮੁੰਡੇ ਕਹਿੰਦੇ ਜ਼ੁਲਫਾਂ ਦੀ ਛਾਵੇਂ ਬੈਠਣਾ
ਨਿ ਹੁਣ ਧੁੱਪ ਸੇਕ ਕੇ
ਐਮੀ ਤੇ ਪਰੀ ਦੀ ਫਿਲਮ ਲੱਗਣੀ
ਵੇ ਜੱਟਾ ਆਉਣੀ ਦੇਖ ਕੇ
ਐਮੀ ਤੇ ਪਰੀ ਦੀ ਫਿਲਮ ਲੱਗਣੀ
ਵੇ ਜੱਟਾ ਆਉਣੀ ਦੇਖ ਕੇ