ਚੈੱਕ ਦੀਆਂ ਸ਼ਰਟਾਂ ਦੇ ਕਫ਼ ਖੜੇ ਮੋੜ ਕੇ
ਹਲਕੀ ਜਿਹੀ ਦਾੜ੍ਹੀ ਮੁੱਛਾਂ ਜੱਟ ਖੜੇ ਮੋੜ ਕੇ
ਚੈੱਕ ਦੀਆਂ ਸ਼ਰਟਾਂ ਦੇ ਕਫ਼ ਖੜੇ ਮੋੜ ਕੇ
ਹਲਕੀ ਜਿਹੀ ਦਾੜ੍ਹੀ ਮੁੱਛਾਂ ਜੱਟ ਖੜੇ ਮੋੜ ਕੇ
ਕਾਰਾਂ ਤੇ ਕਰੋੜ ਲਾ ਅੱਲ੍ਹਾਾਂ ਦਾ ਜ਼ੋਰ ਲਾ
ਕਾਰਾਂ ਤੇ ਕਰੋੜ ਲਾ ਅੱਲ੍ਹਾਾਂ ਦਾ ਜ਼ੋਰ ਲਾ
ਹੁਸਨਾਂ ਦੇ ਤੋਲੇ ਪੱਬਾਂ ਭਾਰ ਖੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਅੱਲ੍ਹਾ ਨੂੰ ਕਰਦੇ ਨੀ ਟੌਂਟ ਨੀਤਾਂ ਪਾਕ ਨੇ
ਇਰਾਨੀ ਦੇ ਰੂਪ ਵਾਂਗੂ ਦਿਲ ਜਮਾਂ ਸਾਫ਼ ਨੇ
ਲਾਂਘਦੇ ਆ ਪਾ ਪਾ ਸਨੈਪਚਾਟਾਂ ਸਦੀਆਂ
ਫੈਨ ਸਾਡੇ ਹੋ ਗਏ ਤੇਰੇ ਸ਼ਹਿਰ ਦੇ ਜਵਾਕ ਨੇ
ਜਿਮ ਨਾਲ ਟਰੈਸ਼ ਪਿੰਡੇ ਮਾਵਾਂ ਦੇ ਆਂ ਪੁੱਤ ਸ਼ਿੰਦੇ
ਜਿਮ ਨਾਲ ਟਰੈਸ਼ ਪਿੰਡੇ ਮਾਵਾਂ ਦੇ ਆਂ ਪੁੱਤ ਸ਼ਿੰਦੇ
ਪਾ ਕੇ ਬੈਲ ਬੌਟਮ'ਆਂ ਯਾਰ ਖੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਮਾਝੇ ਅੱਤੇ ਮਾਲਵੇ ਦਾ ਕੋਈ ਆ ਦੁਆਬੇ ਦਾ
ਫੁੱਲ ਬੋਲ ਬਾਲਾ ਆ ਨੀ ਸਰਕਲ ਸਾਡੇ ਦਾ
ਲੱਗਣ ਫਲੈਟਾਂ ਉੱਤੇ ਨਿੱਤ ਸ਼ਾਮੀ ਮਹਿਫਿਲਾਂ
ਮਿੱਤਰਾਂ ਦਾ ਦਿਲ ਖੁੱਲ੍ਹਾ ਬਾਰਡਰ ਜਿਉਂ ਵਾਘੇ ਦਾ
ਮਾਣ ਨਾ ਕਰਾਵੇ ਰੱਬ ਕਰਦਾ ਸਲਾਮਾਂ ਜੱਗ
ਮਾਣ ਨਾ ਕਰਾਵੇ ਰੱਬ ਕਰਦਾ ਸਲਾਮਾਂ ਜੱਗ
ਖੁੱਲੀਆਂ ਜ਼ਮੀਨਾਂ ਊਤੋਂ ਝਾੜ ਬੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਨਿੰਦ ਦੇਗੀ ਕਿੱਦਾਂ ਤੂੰ ਵੀ ਕਰੇਂਗੀ ਤਾਰੀਫ਼ ਨੀ
ਮੋਜਖੇੜੇ ਪਿੰਡ ਦਾ ਆ ਮਾਵੀ ਮਨਦੀਪ ਨੀ
ਨਿੰਦ ਦੇਗੀ ਕਿੱਦਾਂ ਤੂੰ ਵੀ ਕਰੇਂਗੀ ਤਾਰੀਫ਼ ਨੀ
ਮੋਜਖੇੜੇ ਪਿੰਡ ਦਾ ਆ ਮਾਵੀ ਮਨਦੀਪ ਨੀ
ਸਾਡੇ ਵਾਲੀ ਗੱਲ ਕੁੜੇ ਕਿਸੇ ਤੋਂ ਵੀ ਬਣੀ ਨਾ
Chicago ਤੱਕ ਕਰਦੇ ਆ ਮਿੱਤਰਾਂ ਦੀ ਰੀਸ ਨੀ
ਭੀੜ ਦੀ ਨਾ ਲੋੜ ਬਿੱਲੋ ਡੌਲਿਆਂ ਚ ਜ਼ੋਰ ਬਿੱਲੋ
ਭੀੜ ਦੀ ਨਾ ਲੋੜ ਬਿੱਲੋ ਡੌਲਿਆਂ ਚ ਜ਼ੋਰ ਬਿੱਲੋ
ਫਸਗੇ ਜੇ ਸਿੰਗ਼ ਆਈਹੋ ਚਾਰ ਬੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ
ਇੱਕ ਦੂਜੇ ਨਾਲੋਂ ਵੱਧ ਸੋਹਣੇ ਲੱਗਦੇ
ਪੰਜ ਸੱਤ ਮੁੰਡੇ ਸਰਦਾਰ ਖੜੇ ਨੇ