ਤੂ ਪਾਕ ਪਵਿਤ੍ਰ ਰੂਹ ਅੱਡਿਯੇ
ਖੂਹ ਗੁਨਾ ਦਾ ਤੂ ਅੱਡਿਯੇ
ਤੂ ਪਾਕ ਪਵਿਤ੍ਰ ਰੂਹ ਅੱਡਿਯੇ
ਖੂਹ ਗੁਨਾ ਦਾ ਤੂ ਅੱਡਿਯੇ
ਤੇਰੀ ਮਰਜ਼ੀ ਦੇ ਨਾਲ ਬੈਠਣ ਉਡਣ ਪਰਿੰਦੇ ਵੀ
ਰੱਬ ਵੀ ਤੇਰਾ ਬੋਲ ਢਾਲ ਕੋਈ ਸੱਕੇਯਾ ਹੀ ਨਈ
ਜੇਹੜੇ ਤੈਨੂੰ ਕਹਿੰਦੇ ਆ ਵਸ ਸੋਹਨੀ ਸੋਹਨੀ
ਸੌਂਹ ਲੱਗੇ ਓਹਨਾਂ ਨੇ ਤੈਨੂੰ ਟੱਕੇਯਾ ਹੀ ਨਈ
ਜੇਹੜੇ ਤੈਨੂੰ ਕਹਿੰਦੇ ਆ ਵਸ ਸੋਹਨੀ ਸੋਹਨੀ
ਸੌਂਹ ਲੱਗੇ ਓਹਨਾਂ ਨੇ ਤੈਨੂੰ ਟੱਕੇਯਾ ਹੀ ਨਈ
ਧਰਤੀ ਨੂ ਵੀ ਚਾਹ ਚੜ੍ਹ ਜਾਏ
ਜੱਦ ਪੈਰ ਮੰਜੇ ਤੋਂ ਲਾਵੇ
ਲੱਖ ਲੱਖ ਦੇਵੇ ਅਸੀਸਾਂ ਤੈਨੂੰ
ਜੇਹੜੀ ਚੀਜ਼ ਤੂ ਖਾਵੇਂ
ਧਰਤੀ ਨੂ ਵੀ ਚਾਹ ਚੜ੍ਹ ਜਾਏ
ਜੱਦ ਪੈਰ ਮੰਜੇ ਤੋਂ ਲਾਵੇ
ਲੱਖ ਲੱਖ ਦੇਵੇ ਅਸੀਸਾਂ ਤੈਨੂੰ
ਜੇਹੜੀ ਚੀਜ਼ ਤੂ ਖਾਵੇਂ
ਮੈਂ ਹੀਰ ਦੇ ਬਾਰੇ ਸੁਣਿਆ ਬਹਾਲੀ ਸੋਹਨੀ ਸੀ
ਪਰ ਏਨ੍ਹਾ ਰੂਪ ਦਾ ਕਹਿਰ ਓਹਤੇ ਵੀ ਮਚੇਯਾ ਨਈ
ਜੇਹੜੇ ਤੈਨੂੰ ਕਹਿੰਦੇ ਆ ਵਸ ਸੋਹਨੀ ਸੋਹਨੀ
ਸੌਂਹ ਲੱਗੇ ਓਹਨਾਂ ਨੇ ਤੈਨੂੰ ਟੱਕੇਯਾ ਹੀ ਨਈ
ਜੇਹੜੇ ਤੈਨੂੰ ਕਹਿੰਦੇ ਆ ਵਸ ਸੋਹਨੀ ਸੋਹਨੀ
ਸੌਂਹ ਲੱਗੇ ਓਹਨਾਂ ਨੇ ਤੈਨੂੰ ਟੱਕੇਯਾ ਹੀ ਨਈ
ਮਿੱਠਾ ਰਾਵੀ ਦਾ ਪਾਣੀ ਐ
ਮਿੱਠਾ ਰਾਵੀ ਦਾ ਪਾਣੀ ਐ
ਤੇਰੇ ਉੱਤੇ ਮੇਹਰੇ ਖੁਦਾ
ਤੂ ਰਾਣੀਆਂ ਦੀ ਮਹਾਰਾਣੀ ਐ
ਤੇਰੇ ਉੱਤੇ ਮੇਹਰੇ ਖੁਦਾ
ਤੂ ਰਾਣੀਆਂ ਦੀ ਮਹਾਰਾਣੀ ਐ