Solid

Verified Lyrics

Solid

by Ammy Virk

• 7 Views

ਮਾਹਦੇ ਨੇ ਕਾਮ ਤੇ ਮਾਹਦੀ ਆ ਬੋਲੀ
ਚਾਹ ਦੇ ਬਿਨਾਂ ਮੈਂ ਅੱਖ ਨਾ ਖੋਲੀ
ਅੱਜ ਨੀ ਬੁਲਟ'ਾਂ ਦੇ ਰਾਤ ਨੇ ਪੈਣੇ
ਤੜਕੇ ਹੀ ਆ ਗਈ ਐ ਯਾਰਾਂ ਦੀ ਟੋਲੀ

ਰੋਲੀ ਦੱਸਦੀ ਆ ਟਾਈਮ
ਮੁੰਡਾ ਕਿੰਨਾ ਕੁ ਆ ਕੈ਼ਮ
ਕੱਢੇ ਪਾਲਿਆਂ ਦੇ ਵਹਿਮ
ਛੇਤੀ ਡੱਬ ਹੁੰਦਾ ਸਾਡਾ ਪੈਦਾ ਕਿੱਥੇ

ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕੈ਼ਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਨਾ
ਸੋਖਾਂ ਛੱਡਦਾ ਖੈ਼ਦਾ ਕਿੱਥੇ

ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕੈ਼ਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਨਾ
ਸੋਖਾਂ ਛੱਡਦਾ ਖੈ਼ਦਾ ਕਿੱਥੇ

ਉਹ ਪੰਜ ਤੇ ਮੈਂ ਸਿਗਾ ਕੱਲਾ
ਉਨਾਂ ਕੋ ਸੈਂਡ ਮੇਰੇ ਕੋਲੇ ਬੱਲਾ
ਬੱਲੇ ਨਾ ਮਾਰੇ ਸੀ ਚੌਕੇ ਤੇ ਛਿੱਕੇ
ਤੱਤਿਆਂ ਕਰਦੇ ਸੀ ਸਾਅਲੇ ਓ ਗੱਲਾਂ

ਪਹਿਲੇ ਦੇ ਸਿਰ ਤੇ ਦੂਜੇ ਦੇ ਪੱਟ ਤੇ
ਤੀਜੇ ਦੀ ਵੱਖੀ ਚ ਚੌਥੇ ਦੀ ਲੱਟ ਤੇ
ਪੰਜਵੇਂ ਨੇ ਫਾਇਰ ਮੇਰੇ ਵੱਲ ਛੱਡਿਆ
ਕਿੱਤਾ ਮੈਂ ਡੱਕ ਕੰਨਾਂ ਕੋਲੋਂ ਲੰਘਿਆ

ਫੇਰ ਮੈਂ ਸਾਅਲੇ ਦੀ ਗੀਚੀ ਸੀ ਕੁੱਟੀ
ਤਾਰਲੀ ਕੰਧਾਂ ਦੇ ਉੱਤੋਂ ਸੀ ਕੁੱਟੀ
ਜੀਉਂਦੇ ਨੂੰ ਧਰਤੀ ਦੇ ਵਿੱਚ ਸੀ ਗੱਡਿਆ
ਰੀਝਾਂ ਨਾ ਫੇਰੀ ਮੈਂ ਸਾਅਲੇ ਦੇ ਜੁੱਤੀ

ਜੁੱਤੀ ਫੇਰੀ ਬਕਮਾਲ ਉੱਠਣੇ ਨੀ 3 ਸਾਲ
ਖੂਨ ਡੁੱਲ੍ਹਿਆ ਸੀ ਲਾਲ
ਰਾਤੀ ਹੋਇਆ ਸਿਗਾ ਨੀ ਬਖੇੜਾ ਜਿੱਥੇ

ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕੈ਼ਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਨਾ
ਸੋਖਾਂ ਛੱਡਦਾ ਖੈ਼ਦਾ ਕਿੱਥੇ

ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕੈ਼ਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਨਾ
ਸੋਖਾਂ ਛੱਡਦਾ ਖੈ਼ਦਾ ਕਿੱਥੇ

ਗੁੱਸਾ ਸੀ ਪੂਰਾ ਨੀ ਮੁੰਡਾ ਆ ਜ਼ਹਿਰੀ
ਲੱਗੀ ਸੀ ਪਿੰਡ ਦੇ ਵਿੱਚ ਕਚਹਿਰੀ
ਰਾਤ ਸੀ ਦੱਸਦੇ ਕਿੱਦਾਂ ਸੀ ਵੱਜੀਆਂ
ਵੱਜਦੀ ਤਾਸ਼ ਦੀ ਜਿੱਦਾਂ ਫਲੇਰੀ

ਹੋ ਟੱਪਦੇ ਓਨਾਂ ਦੇ ਚਾਚੇ ਤੇ ਤਾਏ
ਓਨਾਂ ਨਾ ਬਾਪੂ ਨੇ ਸਿੰਘ ਫਸਾਏ
ਸਾਡੇ ਵੀ ਲਾਣੇ ਨੇ ਚੱਕੀਆਂ ਡੰਗਾਂ
ਬੰਦੇ ਓਨਾਂ ਵੀ ਬਾਹਰੋਂ ਬੁਲਾਏ

ਹੋ ਚੱਲੀਆਂ ਗਾਲਾਂ ਤੇ ਵੱਜੀਆਂ ਬੜਕਾਂ
ਰੌਨੀ ਤੇ ਗਿੱਲ ਨੇ ਕੱਢੀਆਂ ਰੜਕਾਂ
ਚੱਪਲਾਂ ਛੱਡ ਕੇ ਸਾਅਲੇ ਓ ਭੱਜੇ
ਸਾਰੀਆਂ ਜਾਮ ਹੋ ਗਈਆਂ ਸੜਕਾਂ

ਪੰਚਾਇਤ ਸੀ ਹੈਰਾਨ
ਐਨਾ ਹੋਇਆ ਨੁਕਸਾਨ
ਪਾਏ ਭੁੱਸਰੇ ਸੀ ਸਾਹ
ਸੋਖਾਂ ਹੋ ਜੂਗਾ ਦੱਸ ਨਬੇੜਾ ਕਿੱਥੇ

ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕੈ਼ਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਨਾ
ਸੋਖਾਂ ਛੱਡਦਾ ਖੈ਼ਦਾ ਕਿੱਥੇ

ਜੱਟ ਜਿੰਨਾ ਕੋਈ ਭੈੜਾ ਕਿੱਥੇ
ਜੱਟ ਜਿੰਨਾ ਕੋਈ ਕੈ਼ਦਾ ਕਿੱਥੇ
ਵੈਲੀ ਮੈਨੂੰ ਕਹਿਣ ਡੂਮਨਾ
ਸੋਖਾਂ ਛੱਡਦਾ ਖੈ਼ਦਾ ਕਿੱਥੇ