ਹੋ ਕੌੜਾ ਜੱਟ ਜੀਭ ਦਾ ਕਿੰਗ ਆ ਨਸੀਬ ਦਾ
ਯਾਰਾਂ ਦੇ ਸਟੈਂਡ ਕੰਮ ਕਰਦਾ ਤਬੀਬ ਦਾ
ਹੋ ਕੌੜਾ ਜੱਟ ਜੀਭ ਦਾ ਕਿੰਗ ਆ ਨਸੀਬ ਦਾ
ਯਾਰਾਂ ਦੇ ਸਟੈਂਡ ਕੰਮ ਕਰਦਾ ਤਬੀਬ ਦਾ
ਹੋ ਸੂਰਜਾਂ ਨਾ ਕਰਦੀ ਮੁਕਾਬਲੇ
ਤੌਰ ਸਰਦਾਰ ਸਾਅਬ ਦੀ
ਹੋ ਅੱਖ ਵੀ ਬਲਿੰਕ ਹੋਣ ਦਾਵੇ ਨਾ
ਤੌਰ ਸਰਦਾਰ ਸਾਅਬ ਦੀ
ਅੱਖ ਵੀ ਬਲਿੰਕ ਹੋਣ ਦਾਵੇ ਨਾ
ਤੌਰ ਸਰਦਾਰ ਸਾਅਬ ਦੀ
ਹੋ ਗੌਰ ਨਾਲ ਸੁਣੀ ਗੱਲ ਬੱਲੇਆ
ਮੁੱਛ ਦੇ ਮਰੋੜੇ ਕੀ ਕੀ ਬੋਲਦੇ
ਲੋਭੀਆਂ ਲਾਈ ਹੁੰਦੀਆਂ ਦਲਾਲੀਆਂ
ਯਾਰ ਕਦੇ ਯਾਰੀਆਂ ਨਈਂ ਤੋਲਦੇ
ਹੋ ਜ਼ੁਲਮਾਂ 'ਤੇ ਆਪੇ ਬੋਲ ਪੈਂਦੀ ਆ
12 ਬੋਰ ਸਰਦਾਰ ਸਾਅਬ ਦੀ
ਹੋ ਅੱਖ ਵੀ ਬਲਿੰਕ ਹੋਣ ਦਾਵੇ ਨਾ
ਤੌਰ ਸਰਦਾਰ ਸਾਅਬ ਦੀ
ਅੱਖ ਵੀ ਬਲਿੰਕ ਹੋਣ ਦਾਵੇ ਨਾ
ਤੌਰ ਸਰਦਾਰ ਸਾਅਬ ਦੀ ਓਏ
ਹੋ ਅੱਖ ਜਿਹੜੀ ਇੱਕ ਵਾਰ ਦੇਖ ਲੇ
ਦੇਖ ਕੇ ਹੀ ਥੋੜਾ ਚਿਰ ਥੇਹਰਦੀ
ਹੋ ਠਾਠ ਨਾਲ ਦਿਲਾਂ ਵਿੱਚ ਰਹੀ ਦਾ
ਹੈੱਡਲਾਈਨ ਮੁੰਡਾ ਪੂਰੇ ਸ਼ਹਿਰ ਦੀ
ਹੋ ਹੁੰਦੀ ਆ ਸਿਫ਼ਤ ਹੁੰਦੀ ਰਹੂਗੀ
ਹਰ ਦੌਰ ਸਰਦਾਰ ਸਾਅਬ ਦੀ
ਹੋ ਅੱਖ ਵੀ ਬਲਿੰਕ ਹੋਣ ਦਾਵੇ ਨਾ
ਤੌਰ ਸਰਦਾਰ ਸਾਅਬ ਦੀ
ਅੱਖ ਵੀ ਬਲਿੰਕ ਹੋਣ ਦਾਵੇ ਨਾ
ਤੌਰ ਸਰਦਾਰ ਸਾਅਬ ਦੀ