Tell me Honestly

Verified Lyrics

Tell me Honestly

by Ammy Virk

• 20 Views

[ਕੋਰਸ]

ਜੋੜੀ ਤੇਰੀ ਮੇਰੀ ਸੋਹਣੇਆ ਵੇ ਜੱਚਦੀ ਬੜੀ ਆ

ਜੱਟੀ ਨਾਲ ਤੇਰੇ ਜੱਟਾ ਕਿਸੇ ਹੱਕ ਲਈ ਖੜੀ ਆ

ਸੁਭਾਅ ਖੁੱਲ੍ਹਾ ਪਾਵਾ ਪਰ ਸੂਟ ਤੰਗ-ਤੰਗ ਵੇ

ਦੱਸ ਤੇਰੀ ਫ਼ੇਵਰੇਟ (Favorite) ਕੇਹੜੀ ਜੱਟਾ ਵੰਗ ਵੇ

[ਬ੍ਰਿਜ]

ਮਰਜ਼ੀ ਤੇਰੀ ਤੋਂ ਮੋੜ ਓ ਬਾਹਰ ਨੀ ਹੋਣਾ

ਤੂੰ ਹੀ ਗਿਆ ਮਿਲ ਮਾਹੀਆ

ਨਖਰੋ ਨੇ ਨਖ਼ਰੇ ਵੀ ਰੱਖੇ ਪੀਕ (Peak) 'ਤੇ

ਪੀਕ ਉੱਤੇ ਚੱਲੇ ਤੇਰੀ ਚੌੱਬਰ ਜੱਟਾ

[ਬੰਦ 1]

ਤੇਰੀ ਹਾਂ ਵਿੱਚ ਜੱਟੀ ਹਾਂ ਰੱਖੂਗੀ

ਜਿਹੜਾ ਵੀ ਕਰੇਗਾ ਮੈਨੂੰ ਆਰਡਰ (Order) ਜੱਟਾ

ਸ਼ੇਰੋਂ ਪਿੰਡ ਮੇਰੀ ਵੇ ਪੰਜੇਬ ਛਣਕੇ

ਮਨੀ ਤੇਰੇ ਵੇ ਚੁਬਾਰੇ ਚ ਜੱਟਾ

[ਕੋਰਸ - ਵਾਰੀ 1]

ਦੱਸ ਜੱਟੀ ਦੱਸ ਜੱਟੀ ਕਾਹਤੇ ਜੱਚਦੀ

ਪਲਾਜ਼ੋ (Palazzo) ਜੀਨ ਯਾ ਸ਼ਰਾਰੇ ਚ ਜੱਟਾ

ਦੱਸ ਜੱਟੀ ਦੱਸ ਜੱਟੀ ਕਾਹਤੇ ਜੱਚਦੀ

ਪਲਾਜ਼ੋ ਜੀਨ ਯਾ ਸ਼ਰਾਰੇ ਚ ਜੱਟਾ

[ਬੰਦ 2]

ਹੁਸਨ ਵੀ ਮੁਫ਼ਤ ਚ ਦਿੱਤਾ ਰੱਬ ਨੇ

ਪੂਰੀਆਂ ਤੂੰ ਜੱਟਾ ਸਭ ਰੀਝਾਂ ਕੀਤੀਆਂ

ਲਾਈਟ ਵੇਟ (Light weight) ਮੇਰੇ ਵੇ ਤੂੰ ਪੈਰਾਂ ਵਾਸਤੇ

ਝਾਂਜਰਾਂ ਵੇ ਸੋਹਣਿਆ ਬਣਾਕੇ ਦਿੱਤੀਆਂ

[ਕੋਰਸ - ਵਾਰੀ 2]

ਪਲਾਜ਼ੋ ਜੀਨ ਯਾ ਸ਼ਰਾਰੇ ਚ ਜੱਟਾ

ਦੱਸ ਜੱਟੀ ਦੱਸ ਜੱਟੀ ਕਾਹਤੇ ਜੱਚਦੀ

ਪਲਾਜ਼ੋ ਜੀਨ ਯਾ ਸ਼ਰਾਰੇ ਚ ਜੱਟਾ

[ਬੰਦ 3]

ਲੋਕ ਸੋਹਣਾ ਕਹਿੰਦੇ ਚੰਨ ਨੂੰ

ਵੇ ਮੈਂ ਆਖਾਂ ਤੈਨੂੰ ਸੋਹਣਾ ਮਾਹੀਆ

ਨੀ ਓਹਦੇ ਵਿੱਚ ਤੂੰ ਧੜਕੇ

ਜੋ ਸੀਨੇ ਵਿੱਚ ਦਿਲ ਮਾਹੀਆ

[ਬ੍ਰਿਜ/ਅੰਤ]

ਮਨੀ ਤੇਰੇ ਵੇ ਚੁਬਾਰੇ ਚ ਜੱਟਾ

ਤੇਰੇ ਵੇ ਚੁਬਾਰੇ ਚ ਜੱਟਾ

ਦੱਸ ਜੱਟੀ ਦੱਸ ਜੱਟੀ

ਦੱਸ ਜੱਟੀ ਦੱਸ ਜੱਟੀ ਕਾਹਤੇ ਜੱਚਦੀ