ਥੋੜੇ ਮੋਮ ਦਾ ਵੌਇਸ ਨੋਟ ਆ
ਪਲੇ ਕਰ ਦੋ
ਓਕੇ
ਤਨ ਤਾਨਾ
ਹੈਲੋ ਬੇਟੇ, ਤੁਹਾਨੂੰ ਯਾਦ ਹੈ
ਅੱਜ ਥੋੜੀ ਫਿਆਂਸੇ ਦਾ ਬਰਥਡੇ ਆ
ਤੁਸੀਂ ਕੋਈ ਕਾਲ ਕਿੱਤੀ ਕੋਈ ਮੈਸੇਜ ਕਿੱਤਾ ਓਹਨੂੰ?
ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਉੱਠਦਾ ਸਵੇਰੇ ਨੂੰ ਯਾਦਾਂ ਨੂੰ ਤਾਲਾਂ
ਲੱਗਦਾ ਪਤਾ ਨਾ ਮੈਨੂੰ ਪੀ ਲਾਂ ਕੇ ਖਾ ਲਾਂ
ਹੁਣ ਵੀ ਨਜ਼ਦੀਕ ਚੋਂ ਖੁਸ਼ਬੂ ਜੇਹੀ ਆਉਂਦੀ
ਰੱਖਿਆ ਫਸਾ ਕੇ ਮੈਨੂੰ ਓਹਦੇ ਆਂ ਵਾਲਾਂ
ਆਪਾਂ ਤਾਂ ਘੁੱਟ ਸਬਰਾਂ ਦਾ ਪੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਨਿ ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਕੱਚੀ ਲੀਕ ਦੇ ਵਾਂਗੂੰ, ਰੋਜ਼ ਹੀ ਮਿੱਟਦਾ ਜਾਵਾਂ
ਹਰ ਦਮ ਮਰ ਮਰ ਕੇ ਮੈਂ, ਜੀਣਾ ਸਿੱਖਦਾ ਜਾਵਾਂ
ਓਹਦੀ ਆਪਣੀ ਮਰਜ਼ੀ, ਓਹ ਕੇਹੜਾ ਮੇਰੀ ਕਰਜ਼ੀ
ਮੈਂ ਕਿਉਂ ਫ਼ਿਕਰ ਜਤਾਵਾਂ, ਜੀ ਵੱਡਾ ਬੰਨ ਕੇ ਦਰਜ਼ੀ
ਵੱਖਰੇ ਹੀ ਨੇ ਰਸਤੇ, ਜੀ ਵੱਖਰੇ ਹੀ ਨੇ ਗੱਲਾਂ
ਓ ਇੱਕ ਪਾਸੇ, ਮੈਂ ਦੂਜੇ ਪਾਸੇ ਚੱਲਾਂ
ਓਹਦਾ ਮੇਰੇ ਉੱਤੇ ਹੁਣ ਹੱਕ ਨਾ ਜੀ ਕੋਈ
ਓ ਵੀ ਮੈਥੋਂ ਤੁਰ ਗਈ ਛੁਡਾ ਕੇ ਜੀ ਪੱਲਾ
ਮੰਨ ਜਦੋਂ ਬਦਲੀ ਗਏ, ਮੰਨ ਭਰ ਕਿ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਕਿਸੇ ਦੀ ਵੀ ਲੋੜ ਨਾ ਕੋਈ, ਕੱਲੇ ਆਂ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਨਿ ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਸਿੱਖਰ ਦੁਪਹਿਰਾਂ ਵਰਗੇ, ਅਸੀਂ ਸੀ ਖੈਰਾਂ ਵਰਗੇ
ਰੱਬ ਸੀ ਇੱਕ ਦੂਜੇ ਲਈ, ਅਸੀਂ ਹੁਣ ਘੈਰਾਂ ਵਰਗੇ
ਮੁੱਕ ਗਈਆਂ ਗੱਲਾਂ ਜੀ, ਸਵਾਲ ਨਾ ਰਿਹਾ
ਮੈਨੂੰ ਓਹਦੇ ਉੱਤੇ ਕੋਈ ਮਲਾਲ ਨਾ ਰਿਹਾ
ਉਮਰ ਹੁਣ ਮੱਲੋ-ਮੱਲੀ ਘੱਟ ਜਾਊਗੀ
ਉਮਰਾਂ ਦੇ ਵਾਅਦੇ ਕਰਨ ਨਾਲ ਨਾ ਰਿਹਾ
ਓ ਤਾਂ ਨਜ਼ਾਰੇ ਜੀ ਖਰਿਆਂ 'ਚ ਹੋਈ
ਲੱਕੀ ਮੈਂ ਸੁਣਿਆ ਓ ਬੜਿਆਂ 'ਚ ਹੋਈ
ਮੇਰੇ 'ਤੇ ਬੀਤੇ ਜੋ ਮੈਂ ਹੀ ਜਾਣਾ ਗਿੱਲ
ਰੌਨੀ ਦੀ ਜ਼ਿੰਦਗੀ ਤਾਂ ਮਰੇਆਂ 'ਚ ਹੋਈ
ਕਿਸੇ ਦੀ ਵੀ ਲੋੜ ਨਾ ਕੋਈ
ਕੱਲੇ ਆਂ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਨਿ ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ, ਆਪਾਂ ਕੀ ਲੈਣਾ ਏ