Double black

Verified Lyrics

Double black

by Amrit Maan, MC Square

• 117 Views

[ਬੰਦ 1]

ਕਿਉਂ ਐਨਾ ਕਰੇਂ ਗ਼ਰੂਰ ਬਿੱਲੋ

ਕਰ ਦਿਆਂਗੇ ਚਕਨਾ ਚੂਰ ਬਿੱਲੋ

ਭਾਵੇਂ ਯਾਰ ਘੱਟ ਆ ਗਿਣਤੀ 'ਚ

ਕੋਲੇ ਅਸਲਾ ਐ ਭਰਪੂਰ ਬਿੱਲੋ

ਹੁਸਨਾਂ ਦੇ ਪਏ ਸਤਾਏ ਨੀ

ਕਾਲੇ ਰੰਗ ਦੇ ਬਾਣੇ ਪਾਏ ਨੀ

ਡੱਬਾਂ ਨੂੰ ਵੈਪਨ (Weapon) ਲਾਏ ਨੀ

ਤੈਨੂੰ ਲੈ ਜਾਣਗੇ ਨਰਕਾਂ ਨੂੰ

ਪਾਪੀ ਚੰਡੀਗੜ੍ਹ ਤੋਂ ਆਏ ਨੀ

[ਬੰਦ 2]

ਫ਼ਰੀਦਕੋਟ ਤੋਂ ਅੰਬਰਸਰ ਤੇ

ਅੰਬਰਸਰੋਂ ਮੋਹਾਲੀ

ਧੁੱਪੇ ਪੈਂਦੀ ਪੂਰ ਬਿੱਲੋ

ਜਦੋਂ ਖਾਧੀ ਹੁੰਦੀ ਕਾਲੀ

ਜੇ ਕੋਈ ਸਿਰ 'ਤੇ ਚੜ੍ਹਦਾ ਆ ਦੱਸ ਦੇ

ਜੇ ਕੋਈ ਸਿਰ 'ਤੇ ਵੱਧ ਗਿਆ ਆ ਦੱਸ ਦੇ

ਡਾਲਰ ਡੁੱਲਰ ਛੱਡ ਮਿੱਠੀਏ

ਅਸੀਂ ਯਾਰ ਹੀ ਯਾਰ ਕਮਾਏ ਨੀ

ਕਾਲੇ ਰੰਗ ਦੇ ਬਾਣੇ ਪਾਏ ਨੀ

ਡੱਬਾਂ ਨੂੰ ਵੈਪਨ ਲਾਏ ਨੀ

ਤੈਨੂੰ ਲੈ ਜਾਣਗੇ ਨਰਕਾਂ ਨੂੰ

ਪਾਪੀ ਚੰਡੀਗੜ੍ਹ ਤੋਂ ਆਏ ਨੀ

[ਬੰਦ 3 - ਹਰਿਆਣਵੀ]

10 ਲੱਖ ਕੀ ਠਾਕੇ ਗਾਡੀ

ਧੌਲੇ ਰੰਗ ਕੀ ਆ ਆਦੀ

ਥੋੜੇ ਸਮੇਂ ਕੀ ਨਾ ਕਮੀ

ਧੋਰੇ ਧੰਨ ਕੀ

ਤੂੰ ਐਦਾਂ ਨਾ ਕਰ ਮੇਰੀ ਜਾਨ

ਜੇ ਤੂੰ ਬੰਬ ਤੇ ਜੱਟ ਤੂਫ਼ਾਨ

ਸਾਡੀ ਟੌਹਰ ਵੈਰੀ ਦਫ਼ਨਾਏ ਨੀ

ਮਹਿੰਗੇ ਬੂਟ ਪਾਏ ਲਿਸ਼ਕਾਏ ਨੀ

ਕਾਲੇ ਰੰਗ ਦੇ ਬਾਣੇ ਪਾਏ ਨੀ

ਡੱਬਾਂ ਨੂੰ ਵੈਪਨ ਲਾਏ ਨੀ

ਤੈਨੂੰ ਲੈ ਜਾਣਗੇ ਨਰਕਾਂ ਨੂੰ

ਪਾਪੀ ਚੰਡੀਗੜ੍ਹ ਤੋਂ ਆਏ ਨੀ