Maavan Dheeyan

Verified Lyrics

Maavan Dheeyan

by Amrit Maan

• 18 Views

[Chorus]

ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ
ਤੇਰੀ ਇੱਜ਼ਤ ਕਰਦਾ ਲਾਣਾ ਏ
ਨਿ ਤੂੰ ਘਰ ਬੇਗਾਨੇ ਜਾਣਾ
ਪੈਰ ਨੂੰ ਬੋਚ ਬੋਚ ਧਰੀਐ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ

[Verse 1]

ਔਖੀ ਝੱਲਣੀ ਦੂਰੀ ਮੇਰੇ ਲਾਈ
ਧੰਨ ਮਾਵਾਂ ਦੇ ਜਿਹੜੇ ਬਾਈ
ਕੋਲੇ ਬਹਿ ਕੇ ਖਾ ਲਾ ਤੂੰ
ਆਹ ਲੈ ਕੁਟੀ ਚੂਰੀ ਤੇਰੇ ਲਾਈ
ਲਿਖਤੀ ਕਰਮਾਂ ਵਿਚ ਤਰੱਕੀ
ਧੀਏ ਤੂੰ ਸਾਡੇ ਲਾਈ ਲੱਕੀ
ਲਿਖਤੀ ਕਰਮਾਂ ਵਿਚ ਤਰੱਕੀ
ਧੀਏ ਤੂੰ ਸਾਡੇ ਲਾਈ ਲੱਕੀ
ਰੱਬ ਦਾ ਧੰਨਵਾਦ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ

[Verse 2]

ਬਾਬੁਲ ਦੇਸਾਂ ਦਾ ਰਾਜਾ
ਵੀਰ ਦੁਨੀਆ ਦਾ ਮੋਹਰੀ
ਜਿੱਡਾ ਐਥੇ ਪਾਗ ਲਾਏ ਤੂੰ
ਓਡਾ ਹੀ ਲੱਗ ਜਾਣ ਸੌਹਰੀ
ਦੇਵੀ ਸੱਸ ਨੂੰ ਦਰਜਾ ਮਾਂ ਦਾ
ਸੌਹਰੇ ਘਰ ਵਿਚ ਮਿਲਦੀ ਸ਼ਾਨ ਦਾ
ਦੇਵੀ ਸੱਸ ਨੂੰ ਦਰਜਾ ਮਾਂ ਦਾ
ਸੌਹਰੇ ਘਰ ਵਿਚ ਮਿਲਦੀ ਸ਼ਾਨ ਦਾ
ਨਿ ਸੁਣ ਲੈ ਲਾੜੀਏ ਪਰिये
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ

[Verse 3]

ਸਿੱਖਿਆ ਜੋ ਪੇਕੇ ਘਰ ਤੋਂ
ਰੱਖ ਲਈਂ ਸੰਭ ਖਾਣੇ ਪਾਕੇ
ਖਿੱਚ ਲੈ ਕੱਠਿਆਂ ਦੀ ਫੋਟੋ
ਰੱਖ ਲਈਂ ਕੁੜੇ ਫੋਨ ਤੇ ਲਾਕੇ
ਖਿੱਚ ਲੈ ਕੱਠਿਆਂ ਦੀ ਫੋਟੋ
ਰੱਖ ਲਈਂ ਕੁੜੇ ਫੋਨ ਤੇ ਲਾਕੇ
ਓਦੇ ਖੁਸ਼ ਹੋ ਜੂ ਤੇਰੀ ਅੰਮੀ
ਜਿੱਡ੍ਹੇ ਤੇਰੇ ਵੀ ਧੀ ਜੰਮੀ
ਓਦੇ ਖੁਸ਼ ਹੋ ਜੂ ਤੇਰੀ ਅੰਮੀ
ਜਿੱਡ੍ਹੇ ਤੇਰੇ ਵੀ ਧੀ ਜੰਮੀ
ਨਿ ਸੁਖਣਾ ਸੁਖ ਲਈਂ ਮੈਂ ਅੜੀਏ

[Outro]

ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ
ਆ ਨੀ ਪੁੱਤ ਮਾਵਾਂ ਧੀਆਂ ਕੁਝ ਗੱਲਾਂ ਕਰੀਏ