PAID OFF

Verified Lyrics

PAID OFF

by Amrit Maan

• 19 Views

[ਕੋਰਸ]

ਨੀ ਔਰਤਾਂ ਨਾ ਸੋਹਣੀਏ ਨੀ ਪੂਰੇ ਕੀਤੇ ਸੁਪਨੇ ਨੀ

ਨੀ ਜੋਰ ਲਾਲੋ ਮਿੱਤਰਾਂ ਦੇ ਸਿਰ ਨਹੀਓਂ ਝੁਕਣੇ ਨੀ

ਨੀ ਟੌਹਰ ਸਾਡੀ ਉਦਾਂ ਹੀ ਤਬਾਹੀ ਛੇੜ ਦਿੰਦੀ ਆ ਨੀ

ਨੀ ਟਾਇਰ ਫੂਕਾਂ ਕਰਦੇ ਤੇ ਵੈਰੀ ਲਾਤੇ ਧੁੱਖਣੇ

[ਬੰਦ 1]

ਤੇਰੇ ਨਾਲ ਖਿੜ ਜਾਂਦਾ ਰੋਮ-ਰੋਮ ਜੱਟ ਦਾ ਨੀ

ਤੂੰ ਹੀ ਆ ਕੇ ਸਾਂਭਣਾ Dream Home ਜੱਟ ਦਾ ਨੀ

ਤੂੰ ਬੱਸ ਮਰਚੀ (Marchee) ਦੇ ਸੂਟ ਜਿਹੇ ਚੁਣ ਲੈ

American Card ਫਿਰੂ ਖ਼ਰਚ ਨੂੰ ਚੱਕਦਾ

ਆਪਾਂ ਮਿਲਾਂਗੇ ਨੀ ਪੂਰਾ ਸੀ ਯਕੀਨ ਰੱਬ 'ਤੇ

ਸਾਡੇ ਜਿਹਾ ਕਪਲ (Couple) ਨਹੀਓਂ ਹੋਣਾ ਜੱਗ 'ਤੇ

ਸੁੱਖ ਦੀਆਂ ਸੁੱਖਾਂ ਨੀ ਤੂੰ ਰੋਜ਼ ਮੇਰੇ ਲਈ

ਆਏ ਕਿਵੇਂ ਕਿਸੇ ਦੀ ਨਜ਼ਰ ਲੱਗ ਜੇ

[ਬੰਦ 2]

ਨੀ ਪਹਿਲੇ ਦਿਨੋਂ ਗੱਭਰੂ ਨੇ ਮੰਨ ਦੀ ਪਗਾਈ ਐ

ਨੀ ਆਂਟੀ ਵੀ ਆਖਦੇ ਕੀ ਜੱਟ ਦੀ ਚੜ੍ਹਾਈ ਐ

ਨੀ ਜ਼ਿੰਦਗੀ Stable ਤੇ ਕਾਰੋਬਾਰ Peak 'ਤੇ

ਨੀ ਸਾਰਿਆਂ ਤੋਂ ਪਹਿਲਾਂ ਮੇਰੀ ਜਾਨ ਨੂੰ ਵਧਾਈ ਐ

ਨੀ ਮੈਂ ਵੀ ਕੂੜੀ ਗੀਤ ਦਾ ਬਰੋਬਰ ਦਾ ਟੱਕਰੂ

ਨੀ ਅੱਜ ਪੀਵਾਂ ਵਿਸਕੀ ਤੇ ਪਹਿਲਾਂ ਪੀਤੇ ਅੱਥਰੂ

ਨੀ ਸ਼ਾਹੀ ਠਾਠ-ਬਾਠ ਨਾਲ ਰਹਿੰਦਾ ਪਰਿਵਾਰ ਵੀ ਤੇ

Paid Off ਗੱਡੀਆਂ ਤੇ ਝੂਟ ਲੈਂਦਾ ਗੱਭਰੂ

[ਬੰਦ 3]

ਯਾਰੀ 'ਚ ਹਿਸਾਬ ਤੇ ਕਿਤਾਬ ਰੱਖੇ ਨੀ

ਨਾਲ ਬੰਦੇ ਦਿਲਾਂ ਦੇ ਖ਼ਰਾਬ ਰੱਖੇ ਨੀ

ਕੱਲਾ-ਕੱਲਾ ਕਰਕੇ ਪੁਗਾ ਲਏ ਜੱਟ ਨੇ

ਜਿਹੜੇ-ਜਿਹੜੇ ਸ਼ੌਂਕ ਸੀ ਪੰਜਾਬ ਰੱਖੇ ਨੀ

ਨੀ ਮੌਰਗੇਜ (Mortgage) ਚੱਕਤੀ ਤੇ ਗੱਭਰੂ Hurry ਐ ਨੀ

ਨੀ ਸੁਬ੍ਹਾ ਹੁੰਦਾ ਕੈਲੀ ਕੁੜੇ ਸ਼ਾਮ ਨੂੰ ਸਰੀ ਐ ਨੀ

ਨੀ ਫੋਕਸ (Focus) ਕਲੀਅਰ ਐ ਮੈਂ ਫੈਨ ਯਾਰਾਂ ਦਾ

ਸਾਡੇ ਹੁੰਦੇ ਦੱਸਦੇ ਨੀ ਕਾਹਦੀ ਵਾਰ ਐ

[ਬੰਦ 4]

ਨੀ ਚੱਕਾ ਜਾਮ ਹੋ ਜੇ ਵਿੱਲੋ ਜਿੱਥੇ ਜਾ ਕੇ ਬਹਿ ਜਾਈਏ ਨੀ

ਜਿੱਥੇ ਜਾਈਏ ਰੌਣਕਾਂ ਵੀ ਨਾਲ ਕੁੜੇ ਲੈ ਜਾਈਏ ਨੀ

ਨੀ ਪੱਕਾ ਆ ਰੁਟੀਨ ਮੇਰਾ ਯਾਰ ਮੇਰੇ ਜਾਣਦੇ ਨੀ

10 ਵਜੇ ਉੱਠੀਏ ਤੇ 12 ਵਜੇ ਪੈ ਜਾਈਏ

ਨੀ ਚਾਹੇ ਲੈ-ਲੈ ਅੱਜ ਪੀ ਕੇ ਅਸੀਂ ਜੀਪ ਛੱਡੀ ਨੀ

ਮਿੱਤਰਾਂ ਨੇ ਖੇਡਣੀ ਕਦੇ ਸੀਪ ਛੱਡੀ ਨੀ

ਨਾਲੇ ਫਾਲੋ ਕਰਦੇ ਆ ਨਾਲੇ ਨਿੰਦਦੇ

ਆਂਟੀਆਂ ਨੇ ਗੱਲ ਕੋਈ ਚੀਪ (Cheap) ਛੱਡੀ ਨੀ

[ਬੰਦ 5]

ਨੀ ਕਾਹਤੋਂ ਲੋਕੀਂ ਮੱਚਦੇ ਨਾ ਸਾਡੇ ਕੋਲ Clue ਐ ਨੀ

ਜਿਹਦਾ ਚੰਗਾ ਸੋਚਦੇ ਉਹ ਬੰਦੇ ਤਾਂ Few ਐ ਨੀ

ਨੀ ਹੈਂਗਆਊਟ (Hangout) ਕਰਨਾ ਸਵੀਟ ਬੁੱਕ ਹੋ ਗਿਆ ਨੀ

ਨੀ ਐਨ ਜ਼ਰਾ ਸਿਰਾ ਬਾਲਕੋਨੀ (Balcony) ਦਾ ਵਿਊ ਐ

[ਕੋਰਸ/ਅੰਤ]

ਨੀ ਔਰਤਾਂ ਨਾ ਸੋਹਣੀਏ ਨੀ ਪੂਰੇ ਕੀਤੇ ਸੁਪਨੇ ਨੀ

ਨੀ ਜੋਰ ਲਾਲੋ ਮਿੱਤਰਾਂ ਦੇ ਸਿਰ ਨਹੀਓਂ ਝੁਕਣੇ ਨੀ

ਨੀ ਟੌਹਰ ਸਾਡੀ ਉਦਾਂ ਹੀ ਤਬਾਹੀ ਛੇੜ ਦਿੰਦੀ ਆ ਨੀ

ਨੀ ਟਾਇਰ ਫੂਕਾਂ ਕਰਦੇ ਤੇ ਵੈਰੀ ਲਾਤੇ ਧੁੱਖਣੇ