Take off

Verified Lyrics

Take off

by Amrit Maan

• 17 Views

[Intro]

ਹਾਂ...
ਤੂੰ ਮੈਨੂੰ ਗੱਭਰੂ ਕਰਦੇ ਕਰਦੇ ਨੂੰ ਤੈਨੂੰ ਆਏ ਨੇ
ਮੁੱਲ ਮੋੜਨਾ ਚਾਉਣਾ ਤੇਰਿਆਂ ਧੌਣੇਆਂ ਦਾ
ਸਾਰੀ ਉਮਰ ਤੂੰ ਬਾਪੂ ਮੇਰਾ ਕਰੇਆ ਏ
ਹੁਣ ਬੋਝ ਤੂੰ ਮੈਨੂੰ ਦੇ ਦੇ ਤੇਰਿਆਂ ਰੋਲਿਆਂ ਦਾ
ਜਿਹਨੂੰ ਡਿੱਗਦੇ ਦੇਂਹਦੇ ਨੂੰ ਲੋਕੀਂ ਟਿੱਚਰਾਂ ਕਰਦੇ ਸੀ
ਓਹੋ ਪਰਬਤ ਵਾਂਗੂੰ ਛਾਤੀ ਤਾਣ ਖਲੋ ਗਿਆ ਏ

[Chorus]

ਹੋ ਦੁਨੀਆਂ ਦੀ ਕੇਹੜੀ ਸ਼ੇਹ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ
ਦੁਨੀਆਂ ਦੀ ਕੇਹੜੀ ਸ਼ੇਹ ਚਾਹੀਦੀ ਦੱਸ ਬਾਪੂ
ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ

[Verse 1]

ਜਿਹਨੂੰ ਮੋਢਿਆਂ ਚਾੜ੍ਹ ਦਿਖਾਈ ਸਾਰੀ ਜ਼ਿੰਦਗੀ ਤੂੰ
ਅੱਜ ਓਹਦਾ ਤੇਰਿਆਂ ਮੋਢਿਆਂ ਜਿੰਨਾ ਕੱਦ ਹੋਇਆ
ਤੇਰੀ ਖੁਸ਼ੀ ਖ਼ਰੀਦ ਨੂੰ ਜਿੰਦ ਆਪਣੀ ਨੂੰ ਵੇਚ ਕੇ ਮੈਂ
ਤੇਰਾ ਕੱਲਾ ਹੀ ਲੱਖਾਂ ਵਰਗਾ ਸਭ ਤੋਂ ਵੱਧ ਹੋਇਆ
ਮੇਰੇ ਖ਼ਾਤੇ ਦੇ ਵਿੱਚ ਲਿਖਦੇ ਬਚਦੇ ਦੁੱਖ ਤੇਰੇ
ਸੁੱਖ ਜ਼ਿੰਦਗੀ ਦਾ ਤੇਰਾ ਮੋਟਿਵ ਮੇਰਾ ਹੋ ਗਿਆ ਏ

[Chorus/Outro]

ਹੋ ਦੁਨੀਆਂ ਦੀ ਕੇਹੜੀ ਸ਼ੇਹ ਚਾਹੀਦੀ ਦੱਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ
ਹੋ ਦੁਨੀਆਂ ਦੀ ਕੇਹੜੀ ਸ਼ੇਹ ਚਾਹੀਦੀ ਦੱਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ