[ਮੁੱਖਬੰਦ]
ਮਾਲ ਬਾਰੇ ਰਾਗ ਜਾਣਦੀ ਤੇ
ਮਾਲ ਬਾਰੇ ਰਾਗ ਜਾਣਦੀ ਤੇ
ਝਾਲ ਬਾਰੇ ਰੱਬ ਜਾਣਦਾ
ਲੋਕੀਂ ਸੁਭਾਅ ਜਾਣਦੇ
ਉਹ ਸਾਡੇ ਬਾਰੇ ਰੱਬ ਜਾਣਦਾ
ਨੀ God knows, God knows
ਨੀ God knows, God knows
[ਕੋਰਸ]
ਪਿੰਡ ਤੋਂ ਸ਼ਹਿਰ ਆਏ
Millionaire ਬਣ ਗਏ
ਸਾਨੂੰ ਤਾਂ God knows
Range ਤੇ Urus ਨੇ
ਗੱਲਾਂ ਨੇ ਕਰੋੜਾਂ ਦੀਆਂ
ਸਾਨੂੰ ਤਾਂ God knows
ਨੀ God knows, God knows
ਨੀ God knows, God knows
[ਬੰਦ 1]
ਪੁੱਤ ਜੱਟ ਦੇ ਮੈਂ ਹਾਂ
ਪੁੱਤ ਬਾਪ ਦਾ ਹਾਂ ਮੈਂ
ਦੁਨੀਆਂ ਨੂੰ ਦੱਸਾਂ ਮੈਂ
ਕਿ ਸਾਡਾ ਰਾਜ ਆ
ਮੁੱਛ ਰੱਖੀ ਐ ਤੇ ਭਾਰਾ ਕੀਂਡਾ
ਦਬ ਜਾਂਦੇ ਲੋਕੀਂ ਸਵਾਹ ਜਾਣਦੇ
ਜੋ ਨਿਕਲੇ ਬਲਦੀ ਗੋਰੀਏ ਨੀ
ਯਾਰਾਂ ਦਾ Blood ਜਾਣਦਾ
ਕਪਤਾਨ ਤੇ ਆ
ਜਿਹਦੇ ਲੱਗਦੇ ਕਪਤਾਨ ਪਿਆ
ਜਿਹਦੇ ਲੱਗਦੇ ਬਠਿੰਡੇ ਵਾਲਾ
ਸਭ ਜਾਣਦੇ
ਲੋਕੀਂ ਸਮਾਂ ਜਾਣਦੇ
ਮੈਂ ਕਿਹਾ ਸਾਡੇ ਬਾਰੇ ਰੱਬ ਜਾਣਦਾ
[ਕੋਰਸ/ਅੰਤ]
ਨੀ God knows, God knows
ਨੀ God knows, God knows