ਓ ਜਾਣ ਵਾਲੀਏ ਦੁਆਵਾਂ ਲੈ ਜਾ
ਲੇਟ ਨਾ ਹੋ ਜਾਈਂ ਜਹਾਜ਼ ਹੈ ਇਹ ਪੇਹ ਜਾ
ਓ ਜਾਂਦੀ ਜਾਂਦੀ ਆਈ ਲਵ ਯੂ ਕਹਿ ਜਾ
ਓ ਜਾਂਦੀ ਜਾਂਦੀ ਆਈ ਲਵ ਯੂ ਕਹਿ ਜਾ
ਬੇਲਾ ਚਾਓ ਬੇਲਾ ਚਾਓ ਬੇਲਾ ਚਾਓ ਬੇਲਾ ਚਾਓ
ਬੇਲਾ ਚਾਓ ਬੇਲਾ ਚਾਓ ਬੇਲਾ ਚਾਓ
ਬੇਲਾ ਚਾਓ ਬੇਲਾ ਚਾਓ ਬੇਲਾ ਚਾਓ ਬੇਲਾ ਚਾਓ
ਬੇਲਾ ਚਾਓ ਬੇਲਾ ਚਾਓ ਬੇਲਾ ਚਾਓ
ਦੱਸ ਕੀ ਅੰਦਾਜ਼ਾ ਲਾਵਾਂ ਮੇਰੇ ਤੇਰੇ ਮੇਲ ਦਾ
ਜ਼ਿੰਦਗੀ ਚ ਲੇਟ ਮਿਲੇ ਹਾਂ, ਇਹ ਰੌਲਾ ਹੈ ਟਾਈਮ ਦਾ
ਇੱਕ ਪਲ ਜੇ ਪੀ ਲਵੇ ਤਾਂ ਸਿਪ ਸਿਪ ਫਿਰ ਲਾਈਮ ਦਾ
ਜਾਂ ਹੋ ਜੇ ਜਾਂਦੇ ਜਾਂਦੇ ਗਲਾਸ ਇੱਕ ਵਾਈਨ ਦਾ
ਓ ਜਾਣ ਵਾਲੀਏ, ਤੂੰ ਇੱਥੇ ਹੀ ਰਹਿ ਜਾ
ਮਾਣ ਦੇ ਖਾਤਰ ਕਮਲੀਏ, ਪੇਹ ਜਾ
ਓ...