[Intro]
ਮਸਤੀ 'ਚ ਰਹਿਣ ਦੇ ਕੱਲੇ ਮੌਜਾਂ ਲੈਣ ਦੇ
ਅੱਜੇ ਮੇਰਾ ਮੂਡ ਨੀ ਚੈਨ ਨਾਲ ਬਹਿਣ ਦੇ
[Chorus]
ਬਾਲ ਦਿੱਤਾ ਧੂੰਆਂ ਜਦੋਂ ਇਸ਼ਕੇ ਦਾ ਸੱਜਣਾ
ਬਾਲ ਦਿੱਤਾ ਧੂੰਆਂ ਜਦੋਂ ਇਸ਼ਕੇ ਦਾ ਸੱਜਣਾ
ਮੈਂ ਜਾਦੇ 'ਚ ਲਿਆ ਦੂੰਗਾ ਬਹਾਰ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
[Verse 1]
ਤੈਨੂੰ ਕੌਣ ਰੋਕਦਾ ਏ ਮਾਰ ਤਾੜੀਆਂ
ਮਹਿਲ ਵਾਲੀ ਬਾਰੀ ਵਿੱਚੋਂ ਤੱਕ ਮਾੜੀਆਂ
ਤੈਨੂੰ ਕੌਣ ਰੋਕਦਾ ਏ ਮਾਰ ਤਾੜੀਆਂ
ਮਹਿਲ ਵਾਲੀ ਬਾਰੀ ਵਿੱਚੋਂ ਤੱਕ ਮਾੜੀਆਂ
ਤੂੰ ਕੀ ਲੈਣਾ ਪਾਗਲ ਮਲੰਗ ਸ਼ਹਿਰ ਤੋਂ
ਤੂੰ ਕੀ ਲੈਣਾ ਪਾਗਲ ਮਲੰਗ ਸ਼ਹਿਰ ਤੋਂ
ਨਹੀਂ ਮੈਂ ਕਿਹਾ ਲੱਭ ਕੋਈ ਰਾਜ ਕੁਮਾਰ
[Chorus]
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
[Verse 2]
ਕਿਵੇਂ ਕੁੜੇ ਤੇਰੇ ਪਿੱਛੇ ਛੱਡਾਂ ਮਦਕਾਂ
ਬਿਜਲੀ ਦੇ ਵਾਂਗ ਘੁੰਮ ਘੁੰਮ ਕੜਕਾਂ
ਕਿਵੇਂ ਕੁੜੇ ਤੇਰੇ ਪਿੱਛੇ ਛੱਡਾਂ ਮਦਕਾਂ
ਬਿਜਲੀ ਦੇ ਵਾਂਗ ਘੁੰਮ ਘੁੰਮ ਕੜਕਾਂ
ਤੇਰੀਆਂ ਨਿਗਾਹਾਂ ਵਿੱਚ ਬੇਸ਼ੱਕ ਹੀਣੇ ਸਹੀ
ਤੇਰੀਆਂ ਨਿਗਾਹਾਂ ਵਿੱਚ ਬੇਸ਼ੱਕ ਹੀਣੇ ਸਹੀ
ਆਖਦੇ ਸਿਆਣੇ ਫਨਕਾਰ
[Chorus]
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
[Verse 3]
ਅੱਥਰਾ ਸੁਭਾਅ ਮਾਣ ਬੇਈਮਾਨ ਦਾ
ਇੱਕ ਗੱਲ ਮੇਰੀ ਸਾਰਾ ਪਿੰਡ ਜਾਣਦਾ
ਅੱਥਰਾ ਸੁਭਾਅ ਮਾਣ ਬੇਈਮਾਨ ਦਾ
ਇੱਕ ਗੱਲ ਮੇਰੀ ਸਾਰਾ ਪਿੰਡ ਜਾਣਦਾ
ਹੀਰ ਦੀ ਨੀ ਲੋੜ ਆਪੇ ਲੱਭ ਲਊ ਸੱਸੀ
ਹੀਰ ਦੀ ਨੀ ਲੋੜ ਆਪੇ ਲੱਭ ਲਊ ਸੱਸੀ
ਆਪੇ ਆ ਜਾਊ ਚਨਾਬ ਤੋਂ ਪਾਰ
[Outro]
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ ਵੇ ਸੱਜਣਾ
ਚੰਨ ਵੀ ਲਵਾ ਲਾਂਗੇ ਥੱਲੇ ਤਾਰੇ