Gedi Route

Verified Lyrics

Gedi Route

by Babbu maan

• 23 Views

[ਅੰਤਰਾ]

ਆਜਾ ਓ ਓ ਓ ਆਜਾ..

[ਕੋਿਰਸ]

ਹੋ ਮਾਰ ਮਾਰ ਕਰੈੰਕੀ
ਪੱਟ ਲੈ ਸਾਰੇ ਯੈਂਕੀ
ਮਾਰ ਮਾਰ ਕਰੈੰਕੀ
ਪੱਟ ਲੈ ਸਾਰੇ ਯੈਂਕੀ
ਫੋਨ ਫੂਨ ਤੇ ਗੱਲ ਨੀ ਬਣ'ਨੀ
ਦੋ ਹਰਫੀ ਗੱਲ ਮੁਕਾ ਜਾ

[ਹੁੱਕ]

ਨੀ ਮਿੱਤਰਾੰ nu, ਨੀ ਮਿੱਤਰਾੰ nu
ਨੀ ਮਿੱਤਰਾੰ nu, ਨੀ ਮਿੱਤਰਾੰ nu
ਨੀ ਮਿੱਤਰਾੰ nu ਜੇ ਮਿਲਣਾ
ਗੇੜੀ ਰੂਟ ਤੇ ਆਜਾ
ਨੀ ਮਿੱਤਰਾੰ nu ਜੇ ਮਿਲਣਾ
ਗੇੜੀ ਰੂਟ ਤੇ ਆਜਾ ਓ...

[ਪਉੜੀ 1]

ਮਹਿੰਗੀ ਕਾਰ ਨੀ ਮੇਰੇ ਕੋਲੇ ਪਿੱਕਾ ਇੱਕ ਪੁਰਾਣਾ ਏ
ਮੈਂ ਵੈਸ਼ਨੂੰ ਦਿਲ ਦਾ ਚੰਗਾ ਵੈਲੀ ਮੇਰਾ ਲਾਣਾ ਏ
ਮਹਿੰਗੀ ਕਾਰ ਨੀ ਮੇਰੇ ਕੋਲੇ ਪਿੱਕਾ ਇੱਕ ਪੁਰਾਣਾ ਏ
ਮੈਂ ਵੈਸ਼ਨੂੰ ਦਿਲ ਦਾ ਚੰਗਾ ਵੈਲੀ ਮੇਰਾ ਲਾਣਾ ਏ
(ਓ ਵੈਲੀ ਮੇਰਾ ਲਾਣਾ ਏ)

[ਪ੍ਰੀ-ਕੋਰਸ]

ਚੈੱਕ ਕਰ ਲੈ ਰਿਕਾਰਡ
ਜੱਟ ਭੋਰਾ ਨੀ ਫਰਾਡ
ਜੇ ਮੇਰੇ ਨਾਲ ਉਮਰ ਲੜਾਉਣੀ
ਤੂੰ ਪੇਪਰ ਚੈੱਕ ਕਰਾ ਜਾ

[ਹੁੱਕ]

ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ
ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ

[ਪਉੜੀ 2]

ਟਿੱਕ ਟੋਕ ਦੇ ਸਾਰੇ ਮਾਹਿਰ
ਪੈਂਦੇ ਅੱਜਕੱਲ ਗਿੱਧਾ ਨੀ
ਤੇਰੇ ਸਰਕਲ ਦੇ ਵਿੱਚ ਸੁਣੇ ਆ
ਜ਼ਿਕਰ ਮਾਨ ਦਾ ਛਿੜਦਾ ਨੀ
ਟਿੱਕ ਟੋਕ ਦੇ ਸਾਰੇ ਮਾਹਿਰ
ਪੈਂਦੇ ਅੱਜਕੱਲ ਗਿੱਧਾ ਨੀ
ਤੇਰੇ ਸਰਕਲ ਦੇ ਵਿੱਚ ਸੁਣੇ ਆ
ਜ਼ਿਕਰ ਮਾਨ ਦਾ ਛਿੜਦਾ ਨੀ

[ਪ੍ਰੀ-ਕੋਰਸ]

ਹੋ ਕਰ ਸੋਲਵ ਪਹੇਲੀ
ਨਾਲ ਲੈ ਲੋ ਕੋਈ ਸਹੇਲੀ
ਜੇ ਤੇਰਾ ਡੈਡੀ ਬਿਜ਼ੀ ਬਿਜ਼ੀ ਹੈ
ਤੂੰ ਰੁਪਈਆ ਪਾ ਜਾ ਨੀ

[ਹੁੱਕ]

ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ
ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ

[ਪਉੜੀ 3]

ਗੋਟ ਪੰਜਾਬੀ, ਜਾਤ ਪੰਜਾਬੀ
ਸ਼ਕਲੋਂ ਪੂਰੇ ਪੰਜਾਬੀ ਮੈਂ
ਚਿੱਟਾ ਪਜਾਮਾ, ਚਿੱਟਾ ਝੱਗਾ
ਆਊ ਪੱਗ ਬੰਨ੍ਹ'ਨਾ ਵੀ ਮੈਂ
ਗੋਟ ਪੰਜਾਬੀ, ਜਾਤ ਪੰਜਾਬੀ
ਸ਼ਕਲੋਂ ਪੂਰੇ ਪੰਜਾਬੀ ਮੈਂ
ਚਿੱਟਾ ਪਜਾਮਾ, ਚਿੱਟਾ ਝੱਗਾ
ਆਊ ਪੱਗ ਬੰਨ੍ਹ'ਨਾ ਵੀ ਮੈਂ

[ਪ੍ਰੀ-ਕੋਰਸ]

ਬੰਨ ਤੇਰੀ ਮੇਰੀ ਜੋੜੀ
ਗੁੜ-ਤੇਲੀ ਦੀ ਨੀ ਰੋੜੀ
ਮੈਂ ਪੁਗਾ ਦੂੰ ਬੋਲ ਤੇਰੇ
ਤੂੰ ਮੁਛ ਤੇ ਨਿੰਬੂ ਟਿੱਕਾ ਜਾ

[ਹੁੱਕ/ਆਊਟ੍ਰੋ]

ਨੀ ਮਿੱਤਰਾੰ nu, ਨੀ ਮਿੱਤਰਾੰ nu
ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ
ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ
ਨੀ ਮਿੱਤਰਾੰ nu ਜੇ ਮਿਲਣਾ ਗੇੜੀ ਰੂਟ ਤੇ ਆਜਾ