[Intro]
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
[Chorus]
ਅੱਖ ਨਾਲ ਚੱਕਦਾ ਜਵਾਨ ਮੁੰਦਰੀ ਹੋ..
ਅੱਖ ਨਾਲ ਚੱਕਦਾ ਜਵਾਨ ਮੁੰਦਰੀ
ਓ ਕੁੜੀ ਲਿਪ ਕੇ ਤਾੜੀਆ ਲਾਵੇ..
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
[Verse 1]
ਰੰਗਲਾ ਚੂੜਾ ਛਲਕੇ ਪਾਇਲ ਕਰੇ ਕਲੋਲਾ
ਤੂੰ ਮੂਰਤ ਮਰ ਮਰ ਦੀ ਮੈਂ ਕੀ ਮੂੰਹੋਂ ਬੋਲਾਂ
ਰੰਗਲਾ ਚੂੜਾ ਛਲਕੇ ਪਾਇਲ ਕਰੇ ਕਲੋਲਾ
ਤੂੰ ਮੂਰਤ ਮਰ ਮਰ ਦੀ ਮੈਂ ਕੀ ਮੂੰਹੋਂ ਬੋਲਾਂ..
[Pre-Chorus]
ਜਾਮ ਤੇ ਸੁਰਾਹੀ ਖੜਕਾਉਣ ਤੱਲੀਆਂ
ਕੁੜੀ ਜਿਹੀਆਂ ਤੋਂ ਛੱਲੇ ਖੜਕਾਵੇ..
[Chorus]
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
[Verse 2]
ਹੋ ਜੱਟੀ ਬਿਜਲੀ ਅਸਮਾਨੀ ਵਾਂਗੂੰ ਕੱਢਕੇ
ਪੌਂਦੀ ਵਾਧੂ ਗਿੱਧੇ ਚ ਹੱਥ ਫੜ ਕੇ
ਹੋ ਟੀਮਾਂ ਹੁਸਨ ਇਸ਼ਕ ਦੀਆਂ ਆਈਆਂ
ਫੌਜ ਦੋਵੇਂ ਪਾਸੇ ਆਉਂਦੀ ਚੜ ਚੜ ਕੇ..
ਹੋ ਜੱਟੀ ਬਿਜਲੀ ਅਸਮਾਨੀ ਵਾਂਗੂੰ ਕੱਢਕੇ
ਹੋ ਪੌਂਦੀ ਵਾਧੂ ਗਿੱਧੇ ਚ ਹੱਥ ਫੜ ਕੇ
ਹੋ ਟੀਮਾਂ ਹੁਸਨ ਇਸ਼ਕ ਦੀਆਂ ਆਈਆਂ
ਫੌਜ ਦੋਵੇਂ ਪਾਸੇ ਆਉਂਦੀ ਚੜ ਚੜ ਕੇ..
[Pre-Chorus]
ਗਉਣੇ ਦੇ ਬਹਾਨੇ ਯਾਰੋਂ ਤੱਕਦੀ ਤਰੀਕੇ ਨਾਲ
ਹੱਸਦੀ ਤੇ ਅੱਖ ਫਰਕਾਵੇ..
[Chorus]
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
[Verse 3]
ਹੋ ਮਨ ਮਸਤੀ ਚ ਅੱਜ ਬੇਈਮਾਨ ਦਾ
ਖੁੰਜਾ ਨੱਪ ਲਿਆ ਇਸ਼ਕਿਸਤਾਨ ਦਾ
ਹੋ ਅੱਜ ਮਿਲ ਗਈਆਂ ਜੱਗ ਦੀਆਂ ਦੌਲਤਾਂ
ਮੇਲ ਹੋ ਗਿਆ ਜ਼ਮੀਨ ਆਸਮਾਨ ਦਾ..
ਹੋ ਮਨ ਮਸਤੀ ਚ ਅੱਜ ਬੇਈਮਾਨ ਦਾ
ਖੁੰਜਾ ਨੱਪ ਲਿਆ ਇਸ਼ਕਿਸਤਾਨ ਦਾ
ਹੋ ਅੱਜ ਮਿਲ ਗਈਆਂ ਜੱਗ ਦੀਆਂ ਦੌਲਤਾਂ
ਮੇਲ ਹੋ ਗਿਆ ਜ਼ਮੀਨ ਆਸਮਾਨ ਦਾ..
[Pre-Chorus]
ਬੁਲੀਆਂ ਤੇ ਕਰੇ ਹੱਸੀ ਅਠਖੇਲੀਆਂ
ਹੋ ਨੱਥ ਨੱਕ ਤੇ ਬਾਜ਼ੀਆਂ ਲਾਵੇ..
[Chorus]
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
[Verse 4]
ਹੋ ਪਾਣੀ ਦਿਸਦਾ ਘੜੇ ਦੇ ਵਿਚੋਂ ਲੰਘਦਾ
ਹੋ ਐਂਡ ਨਖਰਾ ਪਤਲੀ ਪਤੰਗ ਦਾ
ਹੋ ਢਾਕ ਗਿੱਧਿਆਂ ਚ ਤੇਰੀ ਨਿ ਪੰਜਾਬਣ ਐ
ਹੋ ਬਸ ਚਰਚਾ ਤਵੇਲ ਤੇਰੇ ਰੰਗ ਦਾ..
[Pre-Chorus]
ਪੈਂਦਾ ਆਂ ਭੁਲੇਖਾ ਕਾਲੀ ਬੱਦਲੀ ਦਾ ਯਾਰੋਂ
ਜਦੋਂ ਜ਼ੁਲਫ਼ ਜਾਵੀ ਤੇ ਆਵੇ..
[Chorus]
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
[Bridge]
ਅੱਖ ਨਾਲ ਚੱਕਦਾ ਜਵਾਨ ਮੁੰਦਰੀ
(ਅੱਖ ਨਾਲ ਚੱਕਦਾ ਜਵਾਨ ਮੁੰਦਰੀ)
ਅੱਖ ਨਾਲ ਚੱਕਦਾ ਜਵਾਨ ਮੁੰਦਰੀ
ਹੋ ਕੁੜੀ ਘੁਮ ਘੁਮ ਝੂਮਰ ਪਾਵੇ..
[Outro]
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ..
ਘੁਮ ਘੁਮ ਨਾਚਦੀ ਸ਼ੌਕੀਨ ਜੱਟੀਏ
ਨਿ ਮੁੰਡਾ ਘੁਮ ਕੇ ਬੋਲੀਆਂ ਪਾਵੇ
ਮੈਂ ਕਿਆ ਘੁਮ ਕੇ ਬੋਲੀਆਂ ਪਾਵੇ
ਹਾਏ ਨਿ ਘੁਮ ਕੇ ਬੋਲੀਆਂ ਪਾਵੇ...!