[Intro]
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇ-ਇਮਾਨ ਬੇ-ਇਮਾਨ ਕਹਿਣ ਝੰਜਰਾਂ
[Chorus]
ਇਸ਼ਕ ਚ ਮੰਗ ਦੀਆਂ ਜਾਨ ਮਿਤੱਰੋ
ਇਸ਼ਕ ਚ ਮੰਗ ਦੀਆਂ ਜਾਨ ਮਿਤੱਰੋ
ਇਸ਼ਕ ਚ ਮੰਗ ਦੀਆਂ ਜਾਨ ਮਿਤੱਰੋ
ਅੱਖ ਦੀ ਘੂਰ ਨਾ ਸਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
[Verse 1]
ਅੱਖ ਨੂੰ ਸ਼ਰਾਰਤੀ ਬਣਾਵੇ ਕਾਜਰਾ
ਇਸ਼ਕੇ ਦੇ ਬਾਤ ਦੇਖ ਪਾਉਂਦਾ ਗਾਜਰਾ
ਅੱਖ ਨੂੰ ਸ਼ਰਾਰਤੀ ਬਣਾਵੇ ਕਾਜਰਾ
ਇਸ਼ਕੇ ਦੇ ਬਾਤ ਦੇਖ ਪਾਉਂਦਾ ਗਾਜਰਾ
ਰਾਤ ਨੂੰ ਵੀ ਟਿੱਕ ਕੇ ਨਾ ਬਹਿਣ ਝੰਜਰਾਂ
ਰਾਤ ਨੂੰ ਵੀ ਟਿੱਕ ਕੇ ਨਾ ਬਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
[Verse 2]
ਲੱਗਿਆ ਏ ਪਹਿਰਾ ਤੇਰੇ ਤੇ ਸ਼ੈਤਾਨ ਦਾ
ਪੈਣਾ ਏ ਕਰਾਉਣਾ ਹੱਥ ਹੌਲਾ ਮਾਨ ਦਾ
ਲੱਗਿਆ ਏ ਪਹਿਰਾ ਤੇਰੇ ਤੇ ਸ਼ੈਤਾਨ ਦਾ
ਪੈਣਾ ਏ ਕਰਾਉਣਾ ਹੱਥ ਹੌਲਾ ਮਾਨ ਦਾ
ਰਾਹ ਤਕਰਾਰ ਕਾਹਤੋਂ ਪੈਣ ਝੰਜਰਾਂ
ਰਾਹ ਤਕਰਾਰ ਕਾਹਤੋਂ ਪੈਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
[Verse 3]
ਪਿਆਰ ਵਿਚ ਮੰਗ ਦੀਆਂ ਜਾਨ ਮਿਤੱਰੋ
ਪਿਆਰ ਵਿਚ ਮੰਗ ਦੀਆਂ ਜਾਨ ਮਿਤੱਰੋ
ਅੱਖ ਦੀ ਘੂਰ ਨਾ ਸਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
[Verse 4]
ਜੱਚਦਾ ਜ਼ਮੀਨ ਦੇ ਉੱਤੇ ਸੱਗੀ ਫੁੱਲ ਨੀ
ਤੋਰ ਦਾ ਤਾ ਸੱਚੀ ਮੈਂ ਕਿਹਾ ਕੋਈ ਮੁੱਲ ਨੀ
ਜੱਚਦਾ ਜ਼ਮੀਨ ਦੇ ਉੱਤੇ ਸੱਗੀ ਫੁੱਲ ਨੀ
ਤੋਰ ਦਾ ਤਾ ਸੱਚੀ ਮੈਂ ਕਿਹਾ ਕੋਈ ਮੁੱਲ ਨੀ
ਆਸ਼ਕਾਂ ਦੇ ਲਾਈ ਨੇ ਗ੍ਰਿਹਣ ਝੰਜਰਾਂ
ਆਸ਼ਕਾਂ ਦੇ ਲਾਈ ਨੇ ਗ੍ਰਿਹਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
[Verse 5]
ਪਿਆਰ ਵਿਚ ਮੰਗ ਦੀਆਂ ਜਾਨ ਮਿਤੱਰੋ
ਪਿਆਰ ਵਿਚ ਮੰਗ ਦੀਆਂ ਜਾਨ ਮਿਤੱਰੋ
ਅੱਖ ਦੀ ਘੂਰ ਨਾ ਸਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
[Verse 6]
ਤਾੜੀ ਨਾਲ ਜਦੋਂ ਵੀ ਮਿਲਾਵੇਂ ਤਾਲ ਨੀ
ਝੱਲ ਹੋਣੀ ਆਸ਼ਕਾਂ ਤੋਂ ਫੇਰ ਚਾਲ ਨੀ
ਤਾੜੀ ਨਾਲ ਜਦੋਂ ਵੀ ਮਿਲਾਵੇਂ ਤਾਲ ਨੀ
ਝੱਲ ਹੋਣੀ ਆਸ਼ਕਾਂ ਤੋਂ ਫੇਰ ਚਾਲ ਨੀ
ਨਹੀਂ ਤਾਂ ਕਰਾਂ ਆਵਾਂਗੇ ਬਣ ਝੰਜਰਾਂ
ਨਹੀਂ ਤਾਂ ਕਰਾਂ ਆਵਾਂਗੇ ਬਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ
[Outro]
ਪਿਆਰ ਵਿਚ ਮੰਗ ਦੀਆਂ ਜਾਨ ਮਿਤੱਰੋ
ਪਿਆਰ ਵਿਚ ਮੰਗ ਦੀਆਂ ਜਾਨ ਮਿਤੱਰੋ
ਅੱਖ ਦੀ ਘੂਰ ਨਾ ਸਹਿਣ ਝੰਜਰਾਂ
ਅੱਡੀ ਨਾਲ ਅੱਡੀ ਨਾਲ ਖਹਿਣ ਝੰਜਰਾਂ
ਬੇਈਮਾਨ ਬੇਈਮਾਨ ਕਹਿਣ ਝੰਜਰਾਂ