Kala Kurta

Verified Lyrics

Kala Kurta

by Babbu maan, Apache Indian

• 126 Views

[ਕੋਰਸ]

ਹੋ ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

ਹੋ ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

ਕਿਸੇ ਉੱਚੇ ਘਰਾਣੇ ਦੀ ਉਹ

ਕਿਸੇ ਉੱਚੇ ਘਰਾਣੇ ਦੀ ਉਹ

ਸੈਂਟੀ (senti) ਹੋ ਗਈ ਹੂਰ ਨਿਆਈਂ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

[ਬੰਦ 1]

ਮੇਲੇ ਤੇ ਦੌੜਾ ਸੀ ਨੁਬਰੀਕ ਲੈ ਆਈ ਘੋੜੀ

ਗਲੈਡੀਏਟਰ (gladiator) ਨੇ ਉਹ ਹਿੰਦ ਸ਼ਹਿਰ ਸਾਹਾਂ ਦੀ ਤੋੜੀ

ਮੇਲੇ ਤੇ ਦੌੜਾ ਸੀ ਨੁਬਰੀਕ ਲੈ ਆਈ ਘੋੜੀ

ਗਲੈਡੀਏਟਰ (gladiator) ਨੇ ਉਹ ਹਿੰਦ ਸ਼ਹਿਰ ਸਾਹਾਂ ਦੀ ਤੋੜੀ

ਇੱਕ ਦਾਅ ਵਿੱਚ ਚਿੱਤ ਕਰ ਗਿਆ

ਹਾਰ ਗਏ ਸੱਤਾ ਕੁੱਲ ਜਵਾਈ

ਕਿਸੇ ਉੱਚੇ ਘਰਾਣੇ ਦੀ ਉਹ

ਕਿਸੇ ਉੱਚੇ ਘਰਾਣੇ ਦੀ ਉਹ

ਸੈਂਟੀ (senti) ਹੋ ਗਈ ਹੂਰ ਨਿਆਈਂ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

[ਬੰਦ 2]

ਹੋਈ ਦੁੱਲਾ ਭੱਟੀ ਕਿਉਂ

ਕਹਿੰਦੇ ਹੱਥ ਤਖ਼ਤ ਨੂੰ ਪਾ ਗਿਆ

ਇਹ ਰੌਬਿਨਹੁਡ (robinhood) ਕਿਹੜਾ ਜਿਹੜਾ

ਰਿਆਸਤ ਨੂੰ ਧਮਕਾ ਗਿਆ

ਹੋਈ ਦੁੱਲਾ ਭੱਟੀ ਕਿਉਂ

ਕਹਿੰਦੇ ਹੱਥ ਤਖ਼ਤ ਨੂੰ ਪਾ ਗਿਆ

ਇਹ ਰੌਬਿਨਹੁਡ (robinhood) ਕਿਹੜਾ ਜਿਹੜਾ

ਰਿਆਸਤ ਨੂੰ ਧਮਕਾ ਗਿਆ

ਇਹਦਾ ਲੱਭੋ ਟਿਕਾਣਾ ਵਾਈ

ਹੌਂਸਲੇ ਬੜ੍ਹਕ ਕਿਹਦੇ ਐਨੇ ਮਾਰੀ

ਕਿਸੇ ਉੱਚੇ ਘਰਾਣੇ ਦੀ ਉਹ

ਕਿਸੇ ਉੱਚੇ ਘਰਾਣੇ ਦੀ ਉਹ

ਸੈਂਟੀ (senti) ਹੋ ਗਈ ਹੂਰ ਨਿਆਈਂ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

[ਬੰਦ 3]

ਇਹ ਮਾਨ ਮਲੰਗ ਮਿੱਤਰੋ

ਇਹਦਾ ਇਸ਼ਕ ਪੁਰੇ ਵਿੱਚ ਡੇਰਾ

ਇਹ ਝੰਡੀਆਂ ਪੱਟਦਾ ਐ

ਉਹ ਬਲਕੇ ਸ਼ੇਰ ਦੇ ਵਾਂਗੂ ਘੇਰਾ

ਇਹ ਮਾਨ ਮਲੰਗ ਮਿੱਤਰੋ

ਇਹਦਾ ਇਸ਼ਕ ਪੁਰੇ ਵਿੱਚ ਡੇਰਾ

ਇਹ ਝੰਡੀਆਂ ਪੱਟਦਾ ਐ

ਉਹ ਬਲਕੇ ਸ਼ੇਰ ਦੇ ਵਾਂਗੂ ਘੇਰਾ

ਇਹਨੂੰ ਮਸਤ ਹੀ ਰਹਿਣ ਦਿਓ

ਛੇੜ ਲਿਆ ਪੈ ਜੂ ਮੁਸੀਬਤ ਭਾਰੀ

ਕਿਸੇ ਉੱਚੇ ਘਰਾਣੇ ਦੀ ਉਹ

ਕਿਸੇ ਉੱਚੇ ਘਰਾਣੇ ਦੀ ਉਹ

ਸੈਂਟੀ (senti) ਹੋ ਗਈ ਹੂਰ ਨਿਆਈਂ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ

ਕਾਲੇ ਕੁੜਤੇ ਚਾਦਰੇ ਤੇ

ਨੀ ਜੱਟੀਏ ਲੱਗਿਆ ਬੈਨ (ban) ਸਰਕਾਰੀ