[Intro]
ਇੱਕ ਲਾਂਘਾ ਤਾਂ ਖੁੱਲ੍ਹ ਗਿਆ ਐ
(ਇੱਕ ਲਾਂਘਾ ਤਾਂ ਖੁੱਲ੍ਹ ਗਿਆ ਐ)
ਇੱਕ ਲਾਂਘਾ ਤਾਂ ਖੁੱਲ੍ਹ ਗਿਆ ਐ
(ਇੱਕ ਲਾਂਘਾ ਤਾਂ ਖੁੱਲ੍ਹ ਗਿਆ ਐ)
[Chorus]
ਬਾਕੀ ਵੀ ਹੁਣ ਖੋਲ੍ਹ ਦਿਓ
(ਬਾਕੀ ਵੀ ਹੁਣ ਖੋਲ੍ਹ ਦਿਓ)
ਮੈਂ ਬੋਲਦੈਂ Allah Hoo
ਤੇ ਤੁਸੀਂ Waheguru ਬੋਲ ਦਿਓ
ਮੈਂ ਬੋਲਦੈਂ Allah Hoo
ਤੇ ਤੁਸੀਂ Waheguru ਬੋਲ ਦਿਓ
[Refrain]
Allah Hoo, Waheguru
Allah Hoo, Waheguru
[Verse 1]
ਵਾਹਗੇ ਵਾਲੀ ਸਰਹੱਦ ਉੱਤੇ
ਓਹ ਵਾਲੀਏ ਦੀਵੇ
ਦੋਵੀਂ ਪਾਸੇ ਢੋਲ ਵਜਾ ਕੇ
ਨੱਚ ਨੱਚ ਹੋ ਜਾਈਏ ਖੀਵੇ
ਵਾਹਗੇ ਵਾਲੀ ਸਰਹੱਦ ਉੱਤੇ
ਓਹ ਵਾਲੀਏ ਦੀਵੇ
ਦੋਵੀਂ ਪਾਸੇ ਢੋਲ ਵਜਾ ਕੇ
ਨੱਚ ਨੱਚ ਹੋ ਜਾਈਏ ਖੀਵੇ
[Pre-Chorus]
ਤੱਕਣੀ ਧਰਕੇ ਬਾਬੇ ਵਾਲੀ
ਓ.. ਤੱਕਣੀ ਧਰਕੇ ਬਾਬੇ ਵਾਲੀ
ਤੇਰਾ ਤੇਰਾ ਤੋਲ ਦਿਓ
[Chorus]
ਮੈਂ ਬੋਲਦੈਂ Allah Hoo
ਤੇ ਤੁਸੀਂ Waheguru ਬੋਲ ਦਿਓ
ਮੈਂ ਬੋਲਦੈਂ Allah Hoo
ਤੇ ਤੁਸੀਂ Waheguru ਬੋਲ ਦਿਓ
Allah Hoo...
[Verse 2]
ਮਾਣਦਾ ਕੀ ਐ ਨੰਗ ਮਲੰਗ ਐ
ਚੱਕਮਾਂ ਇਹਦਾ ਡੇਰਾ
ਪਾਗਲ ਲੋਕੀ ਕਿੱਥੇ
ਜਨਾਨੀਆਂ ਦੀ ਸੋਚਦਾ ਕਿਹੜਾ
ਮਾਣਦਾ ਕੀ ਐ ਨੰਗ ਮਲੰਗ ਐ
ਚੱਕਮਾਂ ਇਹਦਾ ਡੇਰਾ
ਪਾਗਲ ਲੋਕੀ ਕਿੱਥੇ
ਜਨਾਨੀਆਂ ਦੀ ਸੋਚਦਾ ਕਿਹੜਾ
[Pre-Chorus]
ਨਫ਼ਰਤ, ਹਿੰਸਾ, ਜਾਤ-ਪਾਤ ਨੂੰ
(ਨਫ਼ਰਤ, ਹਿੰਸਾ, ਜਾਤ-ਪਾਤ ਨੂੰ)
ਨਫ਼ਰਤ, ਹਿੰਸਾ, ਜਾਤ-ਪਾਤ ਨੂੰ
ਪੈਰਾਂ ਥੱਲੇ ਰੋਲ ਦਿਓ
[Chorus]
ਮੈਂ ਬੋਲਦੈਂ Allah Hoo
ਤੇ ਤੁਸੀਂ Waheguru ਬੋਲ ਦਿਓ
ਮੈਂ ਬੋਲਦੈਂ Allah Hoo
ਤੇ ਤੁਸੀਂ Waheguru ਬੋਲ ਦਿਓ
[Outro]
Allah Hoo, Waheguru
Allah Hoo, Waheguru
Allah Hoo, Waheguru
Allah Hoo, Waheguru
Allah Hoo…