[ਮੁੱਖਬੰਦ]
ਜਦ ਤੂੰ ਤੁਰਦੀ ਹਾਣ ਦੀਏ, ਸਾਡੀ ਜਿੰਦ ਖੁਰਦੀ
ਜਦ ਤੂੰ ਤੁਰਦੀ ਹਾਣ ਦੀਏ, ਸਾਡੀ ਜਿੰਦ ਖੁਰਦੀ
ਤੇਰਾ ਪੈਰ ਨਿਕਲ ਗਿਆ ਓਏ... ਓਏ ਪੈਰ ਨਿਕਲ ਗਿਆ
ਤੇਰਾ ਪੈਰ ਨਿਕਲ ਗਿਆ, ਘਰ ਤੋਂ ਬਾਈ ਹੁਣ ਤੂੰ ਨਾ ਮੁੜਦੀ
[ਕੋਰਸ]
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ...
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ, ਪੰਜਿਆਂ ਤੇ ਤੁਰਦੀ
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ, ਪੰਜਿਆਂ ਤੇ ਤੁਰਦੀ
ਤੇਰਾ ਪੈਰ ਨਿਕਲ ਗਿਆ, ਘਰ ਤੋਂ ਬਾਈ ਹੁਣ ਤੂੰ ਨਾ ਮੁੜਦੀ
[ਬੰਦ 1]
ਇਹਨੇ ਚਨਾਬਾਂ ਵਿੱਚ ਤਰਨਾ ਐਂ, ਇਹਨੇ ਬੱਬੂ ਬੱਬੂ ਕਰਨਾ ਐਂ
ਇਹਨੇ ਲੱਭਣਾ ਮਿਰਜ਼ਾ ਖਰਲੈਣ ਦਾ, ਇਹਨੇ ਮਜਨੂੰ ਮਜਨੂੰ ਪੜ੍ਹਨਾ ਐਂ

ਤਪ ਤਪ ਕੇ ਅੱਗ ਤੇ ਪੈਂਦੀ ਐ, ਇਹ ਪੇਸੀ ਗੁੜ ਦੀ
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ, ਪੰਜਿਆਂ ਤੇ ਤੁਰਦੀ
ਤੇਰਾ ਪੈਰ ਨਿਕਲ ਗਿਆ, ਘਰ ਤੋਂ ਬਾਈ ਹੁਣ ਤੂੰ ਨਾ ਮੁੜਦੀ
[ਬੰਦ 2 - English Bridge]
Fly high to the morning light
Like free bird of the blue sky
Let me see it all with my own eyes
Don’t cage me I won’t survive
Didn’t care for you gonna dance tonight
I’m singing loud and shining bright
All the guys calls me butterfly
Don’t need advise ’cause it’s my life
[ਬੰਦ 3]
ਓ ਜਦ ਜ਼ਹਿਰ ਇਸ਼ਕ ਦਾ ਚੜ੍ਹਦਾ ਐ, ਹੱਡੀਆਂ ਵਿੱਚ ਕੰਬਾ ਵੜਦਾ ਐ
ਦੁਨੀਆਂ ਨਾਲ ਬੰਦਾ ਲੜਦਾ ਐ, ਤਪ ਤਪ ਕੇ ਤਾਂਬਾ ਰੜਦਾ ਐ

ਤੇਰੇ ਨਾਂ ਤੇ ਐ ਬੋਤਲ ਦੇਸੀ ਦੀ, ਮੰਜਿਆਂ ਤੇ ਰੁੜ੍ਹਦੀ
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ, ਪੰਜਿਆਂ ਤੇ ਤੁਰਦੀ
ਤੇਰਾ ਪੈਰ ਨਿਕਲ ਗਿਆ, ਘਰ ਤੋਂ ਬਾਈ ਹੁਣ ਤੂੰ ਨਾ ਮੁੜਦੀ
[ਬੰਦ 4]
ਸਿਰ ਉੱਤੇ ਫੁੱਲ ਸੱਗੀ ਦਾ, ਲੱਕ ਪਤਲਾ ਲਹਿੰਗਾ ਫੱਬੀ ਦਾ
ਦੇਖ ਜੋਬਨ ਤਿੱਤਰੀ ਬੱਗੀ ਦਾ, ਸੌਦਾ ਮਹਿੰਗਾ ਇਸ਼ਕ ਦੀ ਲੱਗੀ ਦਾ

ਮੈਂ ਸੋਹਣੀਏ ਮੁਹੱਲੇ ਮਾਨਾਂ ਦੇ, ਜਾ ਕੇ ਨੀ ਮੁੜਦੀ
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ, ਪੰਜਿਆਂ ਤੇ ਤੁਰਦੀ
ਤੇਰਾ ਪੈਰ ਨਿਕਲ ਗਿਆ, ਘਰ ਤੋਂ ਬਾਈ ਹੁਣ ਤੂੰ ਨਾ ਮੁੜਦੀ
[ਅੰਤ]
ਤੇਰਾ ਪੈਰ ਨਿਕਲ ਗਿਆ ਓਏ... ਓਏ ਪੈਰ ਨਿਕਲ ਗਿਆ
ਤੇਰਾ ਪੈਰ ਨਿਕਲ ਗਿਆ, ਘਰ ਤੋਂ ਬਾਈ ਹੁਣ ਤੂੰ ਨਾ ਮੁੜਦੀ
ਅੱਡੀਆਂ ਨੂੰ ਮਹਿੰਦੀ ਲਾ ਕੇ ਓਏ, ਪੰਜਿਆਂ ਤੇ ਤੁਰਦੀ ਓਏ...