Pehli Vaari Peeti A

Verified Lyrics

Pehli Vaari Peeti A

by Babbu maan

• 28 Views

[Intro]

ਕੰਨਾਂ ਵਿੱਚ ਮੁੰਦਰਾ ਤੇ ਗੱਲ ਚ ਤਵੀਤੀ ਏ
ਕੰਨਾਂ ਵਿੱਚ ਮੁੰਦਰਾ ਤੇ ਗੱਲ ਚ ਤਵੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Chorus]

ਕੰਨਾਂ ਵਿੱਚ ਮੁੰਦਰਾ ਤੇ ਗੱਲ ਚ ਤਵੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ਨਿ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Verse 1]

ਪਾਗਲਾਂ ਦੇ ਵਰਗੀ ਹੋ ਗਈ ਦਸ਼ਾ ਨਿ
ਪਾਗਲਾਂ ਦੇ ਵਰਗੀ ਹੋ ਗਈ ਦਸ਼ਾ ਨਿ
ਇਕ ਤੇਰੀ ਲੋਰ ਊਤੋਂ ਦਾਰੂ ਦਾ ਨਸ਼ਾ ਨਿ
ਇਕ ਤੇਰੀ ਲੋਰ ਊਤੋਂ ਦਾਰੂ ਦਾ ਨਸ਼ਾ ਨਿ
ਪਹਿਲਾ ਪਹਿਲਾ ਪਿਆਰ ਪ੍ਰੀਤੋ ਪਹਿਲੀ ਪ੍ਰੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Chorus]

ਕੰਨਾਂ ਵਿੱਚ ਮੁੰਦਰਾ ਤੇ ਗੱਲ ਚ ਤਵੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ਨਿ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Verse 2]

ਇਕ ਧੰਨਵਾਦ ਤੇਰੀ ਖਾਸ ਸਹੇਲੀ ਦਾ
ਜਿਹਨੇ ਫੋਨ ਲੱਭਿਆ ਏ ਮੇਰੇ ਪੱਕੇ ਵੈਲੀ ਦਾ
ਇਕ ਧੰਨਵਾਦ ਤੇਰੀ ਖਾਸ ਸਹੇਲੀ ਦਾ
ਜਿਹਨੇ ਫੋਨ ਲੱਭਿਆ ਏ ਮੇਰੇ ਪੱਕੇ ਵੈਲੀ ਦਾ
ਕਸਲੀ ਮਰਜ਼ ਏ ਤੂੰ ਪਹਿਲ ਕੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Chorus]

ਕੰਨਾਂ ਵਿੱਚ ਮੁੰਦਰਾ ਤੇ ਗੱਲ ਚ ਤਵੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ਨਿ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Verse 3]

ਹੁਣ ਗਾਯਾ ਕਰੂੰਗਾ ਸ਼ਰਾਬ ਦੇ ਮੈਂ ਗਾਣੇ
ਹੁਣ ਗਾਯਾ ਕਰੂੰਗਾ ਸ਼ਰਾਬ ਦੇ ਮੈਂ ਗਾਣੇ
ਹੁਣ ਨਾ ਕਹਿਓ ਬਾਈ ਸਾਡੇ ਪੱਟ ਤੇ ਨਯਾਣੇ
ਹੁਣ ਨਾ ਕਹਿਓ ਬਾਈ ਸਾਡੇ ਪੱਟ ਤੇ ਨਯਾਣੇ
ਕੀ ਦੱਸਾਂ ਮੇਰੇ ਉੱਤੇ ਕੀ ਕੀ ਬੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ

[Outro]

ਕੰਨਾਂ ਵਿੱਚ ਮੁੰਦਰਾ ਤੇ ਗੱਲ ਚ ਤਵੀਤੀ ਏ
ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ
ਨਿ ਅੱਜ ਤੇਰਾ ਨਾਂ ਲੈ ਕੇ ਪਹਿਲੀ ਵਾਰੀ ਪੀਤੀ ਏ