Purani Yaari

Verified Lyrics

Purani Yaari

by Babbu maan, Jazzy B

• 33 Views

[ਮੁੱਖਬੰਦ]

ਯਾਰ ਹੋ ਨਿੱਬੜਦੇ ਮੋੜ ਸੁੱਚੇ

ਯਾਰੀ ਕੁੱਕੜਾਂ ਨਾਲ ਨੀ ਲਾਈ ਜਾਂਦੀ

ਪਿਆਰ ਕ੍ਰਿਸ਼ਨ ਜੀ ਤੇ ਸੁਦਾਮੇ ਦਾ

ਸ਼ੋਹਲੇ ਅੱਜ ਵੀ ਦੁਨੀਆਂ ਗਾਈ ਜਾਂਦੀ

ਓਏ ਪੈਸਾ ਲਾ ਦੇ ਖਿੱਚ ਕੇ ਹੇਕ ਜ਼ਰਾ

ਕਲਮਾਂ ਦੀ ਯਾਰੀਆਂ ਨਿਭਾਈ ਜਾਂਦੀ

ਓਏ ਅੱਜ ਯਾਰੀ ਜੱਟਾਂ ਤੇ ਜਾਤਾਂ ਦੀ

ਕੰਧਾਂ ਦਿੱਲੀ ਦੀਆਂ ਦੇਖ ਹਿਲਾਈ ਜਾਂਦੀ

[ਕੋਰਸ]

ਯਾਰੀ ਹੈ ਬੜੀ ਪੁਰਾਣੀ

ਬੈਂਸਾਂ ਤੇ ਮਾਨਾਂ ਦੀ

ਦੁਨੀਆਂ ਵਿਚ ਛਿੜ ਗਈ ਚਰਚਾ

ਇਸ਼ਕੇ ਦੀਆਂ ਤਾਣਾਂ ਦੀ

ਯਾਰੀ ਹੈ ਬੜੀ ਪੁਰਾਣੀ

[ਬੰਦ 1]

ਕਿਰਤੀ ਤੇ ਮਿਹਨਤਕਸ਼ ਹਾਂ

ਰਾਖੇ ਮਜ਼ਦੂਰਾਂ ਦੇ

ਇੱਕੋ ਹੀ ਰਾਣੀ ਦਿਲ ਦੀ

ਸ਼ੌਕੀ ਨਾ ਹੂਰਾਂ ਦੇ

ਕਿਰਤੀ ਤੇ ਮਿਹਨਤਕਸ਼ ਹਾਂ

ਰਾਖੇ ਮਜ਼ਦੂਰਾਂ ਦੇ

ਇੱਕੋ ਹੀ ਰਾਣੀ ਦਿਲ ਦੀ

ਸ਼ੌਕੀ ਨਾ ਹੂਰਾਂ ਦੇ

ਕੋਈ ਪਰਵਾਹ ਨੀ ਦਿੱਲੀਏ

ਤੇਰੇ ਫ਼ਰਮਾਨਾਂ ਦੀ

ਯਾਰੀ ਹੈ ਬੜੀ ਪੁਰਾਣੀ

ਬੈਂਸਾਂ ਤੇ ਮਾਨਾਂ ਦੀ

ਦੁਨੀਆਂ ਵਿਚ ਛਿੜ ਗਈ ਚਰਚਾ

ਇਸ਼ਕੇ ਦੀਆਂ ਤਾਣਾਂ ਦੀ

[ਬੰਦ 2]

ਓ ਮਾਰੇ ਜੇ ਕੋਈ ਖੰਗੂਰਾ

ਗੁੱਟ ਤੋਂ ਫੜ ਠੋਕ ਦਈਏ

ਜੱਟ ਤੇ ਜੇ ਸਿਰ ਕੋਈ ਫੂਹਾਂ

ਫਿਰ ਕਿੱਲਾ ਠੋਕ ਦਈਏ

ਮਾਰੇ ਜੇ ਕੋਈ ਖੰਗੂਰਾ

ਗੁੱਟ ਤੋਂ ਫੜ ਠੋਕ ਦਈਏ

ਜੱਟ ਤੇ ਜੇ ਸਿਰ ਕੋਈ ਫੂਹਾਂ

ਫਿਰ ਕਿੱਲਾ ਠੋਕ ਦਈਏ

ਨੱਥ ਪਾ ਕੇ ਚੱਲ ਕਢਾਈਏ

ਨੱਥ ਪਾ ਕੇ ਚੱਲ ਕਢਾਈਏ

ਕੱਟੀਆਂ ਤੇ ਸਾਈਨਾਂ ਦੀ

ਯਾਰੀ ਹੈ ਬੜੀ ਪੁਰਾਣੀ

ਬੈਂਸਾਂ ਤੇ ਮਾਨਾਂ ਦੀ

[ਬੰਦ 3]

ਵੱਡਿਆਂ ਦੀ ਇੱਜ਼ਤ ਕਰੀਏ

ਛੋਟਿਆਂ ਨੂੰ ਪਿਆਰ ਕਰਾਂ

ਮਜ਼ਹਬਾਂ ਤੋਂ ਉੱਠ ਕੇ

ਸਭ ਦਾ ਸਤਿਕਾਰ ਕਰਾਂ

ਵੱਡਿਆਂ ਦੀ ਇੱਜ਼ਤ ਕਰੀਏ

ਨਿੱਕਿਆਂ ਨੂੰ ਪਿਆਰ ਕਰਾਂ

ਮਜ਼ਹਬਾਂ ਤੋਂ ਉੱਠ ਕੇ

ਸਭ ਦਾ ਸਤਿਕਾਰ ਕਰਾਂ

ਦੁਰਵਰਤੋਂ ਨੈੱਟ (Net) ਤੇ ਨਾ ਕਰੋ

ਜੱਟ ਦੇ ਬਿਆਨਾਂ ਦੀ

ਯਾਰੀ ਹੈ ਬੜੀ ਪੁਰਾਣੀ

ਬੈਂਸਾਂ ਤੇ ਮਾਨਾਂ ਦੀ

[ਬੰਦ 4]

ਗੋਰੀਆਂ ਦੇ ਦੇਸ਼ 'ਚ ਰਹਿ ਕੇ

ਆਪਾਂ ਪੰਜਾਬੀ ਐਂ

ਮਾੜੇ ਸਿਸਟਮ (System) ਨਾਲ ਲੜਨਾ

ਦੱਸੋ ਕਿਆ ਖ਼ਰਾਬੀ ਹੈ?

ਗੋਰੀਆਂ ਦੇ ਦੇਸ਼ 'ਚ ਰਹਿ ਕੇ

ਆਪਾਂ ਪੰਜਾਬੀ ਐਂ

ਮਾੜੇ ਸਿਸਟਮ (System) ਨਾਲ ਲੜਨਾ

ਦੱਸੋ ਕਿਆ ਖ਼ਰਾਬੀ ਹੈ?

ਸਿਰ ਦਾ ਹੈ ਤਾਜ ਪੰਜਾਬੀ

ਸਿਰ ਦਾ ਹੈ ਤਾਜ ਪੰਜਾਬੀ

ਨਾ ਲੋੜ ਸਨਮਾਨਾਂ ਦੀ

ਯਾਰੀ ਹੈ ਬੜੀ ਪੁਰਾਣੀ

ਬੈਂਸਾਂ ਤੇ ਮਾਨਾਂ ਦੀ

[ਅੰਤ]

ਰਾਂਝੀ ਢਾਡੀ ਸੰਦਾ ਲਾਉਂਦੇ

ਢੰਡੀ ਸਾੜ ਵਜਾਉਂਦੇ

ਉਸ ਮਾਲਕ ਦੀ ਉਸ ਡਾਢੇ ਵਿਚ

ਰਲ ਕੇ ਸ਼ੋਹਲੇ ਗਾਉਂਦੇ

ਪਾ ਕੇ ਗੱਭਰੂ ਦੇਸ਼ ਮੇਰੇ ਦੇ

ਢੋਲੇ ਮਾਹੀਏ ਗਾਉਂਦੇ

ਪੈਂਦੀ ਆ ਜਦ ਭਿੜ

ਤਾਂ ਮੂਹਰੇ ਹੋ ਹੋ ਧਰਨੇ ਲਾਉਂਦੇ