[Intro]
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
[Chorus]
ਇਕ ਪੀੜ ਮਹੁੱਬਤ ਦੀ, ਇਕ ਪੀੜ ਮਹੁੱਬਤ ਦੀ
ਇਕ ਹਿਜਰ ਖੁਮਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
[Verse 1]
ਨਾ ਆਸਾਂ ਮੁਕਦੀਆਂ ਨੇ, ਨਾ ਰਸਤੇ ਮੁਕਦੇ ਨੇ
ਨਾ ਨਬਜ਼ਾਂ ਰੁਕਦੀਆਂ ਨੇ, ਨਾ ਸੱਜਣ ਤੁਕਦੇ ਨੇ
ਨਾ ਆਸਾਂ ਮੁਕਦੀਆਂ ਨੇ, ਨਾ ਰਸਤੇ ਮੁਕਦੇ ਨੇ
ਨਾ ਨਬਜ਼ਾਂ ਰੁਕਦੀਆਂ ਨੇ, ਨਾ ਸੱਜਣ ਤੁਕਦੇ ਨੇ
[Pre-Chorus]
ਕਦੋਂ ਹੋ ਮੇਲ ਸੱਜਣਾ, ਹਰ ਸਦਰ ਕੁਆਰੀ ਐ
[Chorus]
ਇਕ ਪੀੜ ਮਹੁੱਬਤ ਦੀ, ਇਕ ਪੀੜ ਮਹੁੱਬਤ ਦੀ
ਇਕ ਹਿਜਰ ਖੁਮਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
[Verse 2]
ਕਿਥੋਂ ਮੈਂ ਤੋੜ ਲੱਭਾਂ ਤੇਰੀ ਓ ਹੱਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ ਗੇੜ 84 ਦਾ
ਕਿਥੋਂ ਮੈਂ ਤੋੜ ਲੱਭਾਂ ਤੇਰੀ ਓ ਹੱਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ ਗੇੜ 84 ਦਾ
[Pre-Chorus]
ਕੋਠੇ ਤੇ ਨਹੀਂ ਜਾਂਦਾ, ਜਿੰਦ ਤੈਥੋਂ ਵਾਰੀ ਐ
[Chorus]
ਇਕ ਪੀੜ ਮਹੁੱਬਤ ਦੀ, ਇਕ ਪੀੜ ਮਹੁੱਬਤ ਦੀ
ਇਕ ਹਿਜਰ ਖੁਮਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
[Verse 3]
ਮੈਂ ਸਦਾ ਦੁਆ ਕਰਦਾ, ਤੇਰੀ ਉੱਚੀ ਸ਼ਾਨ ਲਈ
ਉਸ ਮੋੜ ਤੇ ਆਜਾ ਤੂੰ, ਇਕ ਵਾਰੀ ਮਾਣ ਲਈ
ਮੈਂ ਸਦਾ ਦੁਆ ਕਰਦਾ, ਤੇਰੀ ਉੱਚੀ ਸ਼ਾਨ ਲਈ
ਉਸ ਮੋੜ ਤੇ ਆਜਾ ਤੂੰ, ਇਕ ਵਾਰੀ ਮਾਣ ਲਈ
[Pre-Chorus]
ਮੈਂ ਬੱਦਲੀ ਕਾਲੀ ਵੇ, ਤੇਰੀ ਚੰਨ ਦੀ ਸਵਾਰੀ ਐ
[Chorus/Outro]
ਇਕ ਪੀੜ ਮਹੁੱਬਤ ਦੀ, ਇਕ ਪੀੜ ਮਹੁੱਬਤ ਦੀ
ਇਕ ਹਿਜਰ ਖੁਮਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਐ
ਸੜਕਾਂ ਨਾਲ ਯਾਰੀ ਐ
ਸੜਕਾਂ ਨਾਲ ਯਾਰੀ ਐ