Sharata

Verified Lyrics

Sharata

by Babbu maan

• 24 Views

[Intro]

ਸਾਵਣ ਦਾ ਸ਼ਰਾਟਾ ਆਇਆ ਓਏ ਹੋਏ

ਹੋਏ ਹੋਏ ਹੋਏ…

[Chorus]

ਸਾਵਣ ਦਾ ਸ਼ਰਾਟਾ ਆਇਆ

ਬੱਤੀ ਗੁਲ ਹੋ ਗਈ

ਸਾਵਣ ਦਾ ਸ਼ਰਾਟਾ ਆਇਆ

ਬੱਤੀ ਗੁਲ ਹੋ ਗਈ

ਹੁਣੇ ਮੇਰੇ ਕੋਲ ਸੀ ਤੂੰ

ਹੁਣੇ ਕਿੱਥੇ ਖੋ ਗਈ

[Post-Chorus]

ਸਾਵਣ ਦਾ ਸ਼ਰਾਟਾ ਆਇਆ

ਬੱਤੀ ਗੁਲ ਹੋ ਗਈ

ਹੁਣੇ ਮੇਰੇ ਕੋਲ ਸੀ ਤੂੰ

ਹੁਣੇ ਕਿੱਥੇ ਖੋ ਗਈ

ਲਾ ਲਾ ਲਾ ਲਾ..

[Verse 1]

ਸਿੱਖ ਲਿਆ ਕਿੱਥੋਂ ਦੱਸ

ਜਾਦੂ ਤੂੰ ਬੰਗਾਲ ਦਾ

ਸਾਹੇ ਵਾਂਗੂ ਸਹਿ ਗਈ

ਥੱਕ ਗਿਆ ਭਾਲਦਾ

ਸਿੱਖ ਲਿਆ ਕਿੱਥੋਂ ਦੱਸ

ਜਾਦੂ ਤੂੰ ਬੰਗਾਲ ਦਾ

ਸਾਹੇ ਵਾਂਗੂ ਸਹਿ ਗਈ

ਥੱਕ ਗਿਆ ਭਾਲਦਾ

[Pre-Chorus]

ਸੰਗ ਦਿਲ ਸੰਗ ਤੇਰੀ.. ਓਏ ਹੋਏ

ਹੋਏ ਹੋਏ ਹੋਏ...

ਸੰਗ ਦਿਲ ਸੰਗ ਤੇਰੀ

ਨਾੜੀ ਨਾੜੀ ਕੋ ਗਈ

ਹੁਣੇ ਮੇਰੇ ਕੋਲ ਸੀ ਤੂੰ

ਹੁਣੇ ਕਿੱਥੇ ਖੋ ਗਈ

[Chorus]

ਸਾਵਣ ਦਾ ਸ਼ਰਾਟਾ ਆਇਆ

ਬੱਤੀ ਗੁਲ ਹੋ ਗਈ

ਹੁਣੇ ਮੇਰੇ ਕੋਲ ਸੀ ਤੂੰ

ਹੁਣੇ ਕਿੱਥੇ ਖੋ ਗਈ

ਲਾ ਲਾ ਲਾ...

[Verse 2]

ਤੂੰ ਐ ਜ਼ਮੀਨ ਮੈਂ ਹਾਂ ਜ਼ਮ ਜ਼ਮ ਖ਼ਵਾਨੀ

ਜਨੂਨ-ਏ-ਮੁਹੱਬਤ ਰਗਾਂ 'ਚ ਰਵਾਨੀ

ਤੂੰ ਐ ਜ਼ਮੀਨ ਮੈਂ ਹਾਂ ਜ਼ਮ ਜ਼ਮ ਖ਼ਵਾਨੀ

ਜਨੂਨ-ਏ-ਮੁਹੱਬਤ ਰਗਾਂ 'ਚ ਰਵਾਨੀ

[Pre-Chorus]

ਹੁਸਨ ਦਾ ਬੂਜ਼ਾ... ਓਏ ਹੋਏ

ਓ ਹੋ ਹੋ...

ਹੁਸਨ ਦਾ ਬੂਜ਼ਾ ਤੱਕ ਨਬਜ਼ ਖਲੋ ਗਈ

ਹੁਣੇ ਮੇਰੇ ਕੋਲ ਸੀ ਤੂੰ

ਹੁਣੇ ਕਿੱਥੇ ਖੋ ਗਈ

[Verse 3]

ਮੈਂ ਹਾਂ ਜ਼ਕੂਮ ਤੇ ਤੂੰ ਜ਼ਫ਼ਰਾਨ ਨੀ

ਤੇਰੇ ਬਾਝੋਂ ਇੱਕ ਬੁੱਤ ਬੇਜਾਨ ਮਾਨ ਨੀ

ਮੈਂ ਹਾਂ ਜ਼ਕੂਮ ਤੇ ਤੂੰ ਜ਼ਫ਼ਰਾਨ ਨੀ

ਤੇਰੇ ਬਾਝੋਂ ਇੱਕ ਬੁੱਤ ਬੇਜਾਨ ਮਾਨ ਨੀ

[Outro]

ਨਿਗਾਹ ਵਾਂਗ ਵੇਂਦੇ ਵੇਂਦੇ

ਉਹ ਗਈ ਉਹ ਗਈ

ਹੁਣੇ ਮੇਰੇ ਕੋਲ ਸੀ

ਤੂੰ ਹੁਣੇ ਕਿੱਥੇ ਖੋ ਗਈ

ਲਾ ਲਾ ਲਾ ਲਾ...

ਹੰਮਮ...