[Intro]
ਦਾ...
ਦਾ...
[Chorus]
ਬਹੁਤਾ ਚੰਗਾ ਏਂਡ ਨੀ ਲੱਗਦਾ ਵਤਨ ਕਹਾਣੀ ਦਾ
ਹੌਲੀ ਹੌਲੀ ਮੁੱਕ ਦਾ ਜਾਂਦਾ ਪੱਟਾਂ ਪਾਣੀ ਦਾ
ਬਹੁਤਾ ਚੰਗਾ ਏਂਡ ਨੀ ਲੱਗਦਾ ਵਤਨ ਕਹਾਣੀ ਦਾ
[Verse 1]
ਤੂੰ ਫਸਲਾਂ ਨੂੰ ਰੋਨੀ ਏਂ, ਆਥੇ ਗਾਹ ਨੀ ਹੋਣਾ
ਪੁੱਤ ਬਣ ਜਾਣਗੇ ਲਾਸ਼ਾਂ ਪਰ ਵਿੱਚ ਸਾਹ ਨੀ ਹੋਣਾ
ਤੂੰ ਫਸਲਾਂ ਨੂੰ ਰੋਨੀ ਏਂ, ਆਥੇ ਗਾਹ ਨੀ ਹੋਣਾ
ਪੁੱਤ ਬਣ ਜਾਣਗੇ ਲਾਸ਼ਾਂ ਪਰ ਵਿੱਚ ਸਾਹ ਨੀ ਹੋਣਾ
[Verse 2]
ਸਨੈਪਚੈਟ ਤੇ ਜੋਕਰ ਦਾ ਮੂੰਹ ਲਾ ਨੀ ਹੋਣਾ
ਸਨੈਪਚੈਟ ਤੇ ਪਿਟਬੁੱਲ ਦਾ ਮੂੰਹ ਲਾ ਨੀ ਹੋਣਾ
ਸਨੈਪਚੈਟ ਤੇ ਕੁੱਤੇ ਦਾ ਮੂੰਹ ਲਾ ਨੀ ਹੋਣਾ
ਸਨੈਪਚੈਟ ਤੇ ਕੁੱਤੇ ਦਾ ਮੂੰਹ ਲਾ ਨੀ ਹੋਣਾ
[Verse 3]
ਨਦੀਆਂ ਸੁੱਕੀਆਂ, ਪੱਟਾਂ ਸੁੱਕ ਗਏ, ਰੁੱਖ ਵੀ ਸੁੱਕ ਗਏ ਨੇ
ਧਰਤ ਧੂੰਏਂ ਦੀ ਢੇਰੀ ਹੋ ਗਈ, ਬਾਦਲ ਰੁੱਕ ਗਏ ਨੇ
ਨਦੀਆਂ ਸੁੱਕੀਆਂ, ਪੱਟਾਂ ਸੁੱਕ ਗਏ, ਰੁੱਖ ਵੀ ਸੁੱਕ ਗਏ ਨੇ
ਧਰਤ ਧੂੰਏਂ ਦੀ ਢੇਰੀ ਹੋ ਗਈ, ਬਾਦਲ ਰੁੱਕ ਗਏ ਨੇ
[Verse 4]
ਜ਼ਹਿਰ ਹੈ ਮਿੱਟੀ, ਜ਼ਹਿਰ ਹੈ ਪਾਣੀ, ਜ਼ਹਿਰ ਹੈ ਪਵਨ ਕੁੜੇ
ਕਿਹਦੇ ਪਿੰਡੇ ਮਲ੍ਹੇਂਗੀ ਤੂੰ ਵਤਨ ਦੀ ਛਾਂਵ ਕੁੜੇ
ਜ਼ਹਿਰ ਹੈ ਮਿੱਟੀ, ਜ਼ਹਿਰ ਹੈ ਪਾਣੀ, ਜ਼ਹਿਰ ਹੈ ਪਵਨ ਕੁੜੇ
ਕਿਹਦੇ ਪਿੰਡੇ ਮਲ੍ਹੇਂਗੀ ਤੂੰ ਵਤਨ ਦੀ ਛਾਂਵ ਕੁੜੇ
[Verse 5]
ਉਹ ਤਾਂ ਥੱਲੇ ਬੈਠ ਗਏ ਕਦੇ ਜੋ ਚੜ੍ਹ ਚੜ੍ਹ ਬੋਲਦੇ ਸੀ
ਹਾਏ ਉਹ ਵੀ ਰੁੱਕ ਗਏ ਮੁੰਡੇ ਜੋ ਨਿੱਤ ਖੂਨ ਖੋਲ੍ਹਦੇ ਸੀ
ਉਹ ਤਾਂ ਥੱਲੇ ਬੈਠ ਗਏ ਕਦੇ ਜੋ ਚੜ੍ਹ ਚੜ੍ਹ ਬੋਲਦੇ ਸੀ
ਹਾਏ ਉਹ ਵੀ ਰੁੱਕ ਗਏ ਮੁੰਡੇ ਜੋ ਨਿੱਤ ਖੂਨ ਖੋਲ੍ਹਦੇ ਸੀ
[Refrain]
ਸਨੈਪਚੈਟ ਤੇ ਜੋਕਰ ਦਾ ਮੂੰਹ ਲਾ ਨੀ ਹੋਣਾ
ਸਨੈਪਚੈਟ ਤੇ ਪਿਟਬੁੱਲ ਦਾ ਮੂੰਹ ਲਾ ਨੀ ਹੋਣਾ
ਸਨੈਪਚੈਟ ਤੇ ਕੁੱਤੇ ਦਾ ਮੂੰਹ ਲਾ ਨੀ ਹੋਣਾ
ਸਨੈਪਚੈਟ ਤੇ ਕੁੱਤੇ ਦਾ ਮੂੰਹ ਲਾ ਨੀ ਹੋਣਾ
[Outro]
ਬਹੁਤਾ ਚੰਗਾ ਏਂਡ ਨੀ ਲੱਗਦਾ ਵਤਨ ਕਹਾਣੀ ਦਾ
ਹੌਲੀ ਹੌਲੀ ਮੁੱਕ ਦਾ ਜਾਂਦਾ ਪੱਟਾਂ ਪਾਣੀ ਦਾ
ਬਹੁਤਾ ਚੰਗਾ ਏਂਡ ਨੀ ਲੱਗਦਾ ਵਤਨ ਕਹਾਣੀ ਦਾ