[Intro]
ਰੂਹਾਂ ਦੇ ਮਿਲਾਪ ਦਾ ਬੜਾ ਵਿਛੜਿਆ
ਰੂਹਾਂ ਦੇ ਮਿਲਾਪ ਦਾ ਬੜਾ ਵਿਛੜਿਆ
ਹਮਮ ਮਮ…
ਇਸ਼ਕੇ ਮਜਾਜੀ ਨਾ ਮਜ਼ਬੂਨ ਸੋਹਣਿਆ
[Chorus]
ਐਸ ਲਾਈ ਪਾਇਆ ਤੈਨੂੰ ਖਤ ਸੱਜਣਾ
ਹਮਮ ਮਮ…
ਐਸ ਲਾਈ ਪਾਇਆ ਤੈਨੂੰ ਖਤ ਸੱਜਣਾ
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ
ਵੇ ਇਸ ਲਾਈ ਪਾਇਆ ਤੈਨੂੰ ਖਤ ਮਹਿਰਮਾ
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ
[Verse 1]
ਸਾਂਭ ਕੇ ਸੰਦੂਕੇ ਦਰਿਆ ਮਾੀਂ ਰੱਖੀਆਂ
ਰੇਸ਼ਮੀ ਵਿਛੌਣੀ ਨਾਲੇ ਦੋ ਦੋ ਪੱਖੀਆਂ
ਸਾਂਭ ਕੇ ਸੰਦੂਕੇ ਦਰਿਆ ਮਾੀਂ ਰੱਖੀਆਂ
ਰੇਸ਼ਮੀ ਵਿਛੌਣੀ ਨਾਲੇ ਦੋ ਦੋ ਪੱਖੀਆਂ
ਹਮਮ.. ਪੱਕਿਆਂ ਦੀ ਕਾਮਨਾ ਪਕਾ ਦੇਯੋ ਗੀ ਹਮਮ…
ਪੱਕਿਆਂ ਦੀ ਕਾਮਨਾ ਪਕਾ ਦੇਯੋਗੀ
ਕੱਚਿਆਂ ‘ਚ ਆ ਜਾਏ ਹੈ ਸਕੂਨ ਸੋਹਣਿਆ
ਐਸ ਲਾਈ ਪਾਇਆ ਤੈਨੂੰ ਖਤ ਸੱਜਣਾ
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ
[Verse 2]
ਸਾਡੇ ਪਿੰਡ ਹੈ ਨੀ ਮਰਜਾਨੀ ਬਿਜਲੀ
ਸਾਵਣ ਦੇ ਮਹੀਨੇ ਦੇਖਾਂ ਅਸਮਾਨੀ ਬਿਜਲੀ
ਸਾਡੇ ਪਿੰਡ ਹੈ ਨੀ ਓਏ ਮਰਜਾਨੀ ਬਿਜਲੀ
ਸਾਵਣ ਦੇ ਮਹੀਨੇ ਦੇਖ ਅਸਮਾਨੀ ਬਿਜਲੀ
ਬੱਤੀ ਹੈ ਨੀ ਬੱਤੀ ਵੱਟ ਬਾਲ ਲੈਣੇ ਆਂ ਹਮਮ…
ਬੱਤੀ ਹੈ ਨੀ ਬੱਤੀ ਵੱਟ ਬਾਲ ਲੈਣੇ ਆਂ
ਦੀਵਿਆਂ ‘ਚ ਅੱਜੇ ਹੈ ਜਨੂੰਨ ਸੋਹਣਿਆ
ਐਸ ਲਾਈ ਪਾਇਆ ਤੈਨੂੰ ਖਤ ਸੱਜਣਾ
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ
[Verse 3]
ਸਾਨੂੰ ਨੀ ਚਾਹੀਦੀ ਤਰੱਕੀ ਮਹਿਰਮਾ
ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ
ਹੱਦ ਤੱਕ ਆ ਗਿਆ ਹੱਥ ਵੇਖ ਲੈ
ਹੁਣ ਮੈਨੂੰ ਚਾਹੀਦਾ ਏ ਹਾਣੀ ਮਹਿਰਮਾ
ਹੁਣ ਮੈਨੂੰ ਚਾਹੀਦਾ ਏ ਹਾਣੀ ਮਹਿਰਮਾ
ਆਜਾ ਬੇਈਮਾਨਾ ਕਿਥੋਂ ਮਾਨ ਬਣਕੇ
ਫੂਕਦਾ ਏ ਕਾਹਤੋਂ ਮੇਰਾ ਖੂਨ ਸੋਹਣਿਆ
[Outro]
ਐਸ ਲਾਈ ਪਾਇਆ ਤੈਨੂੰ ਖਤ ਸੱਜਣਾ
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ
ਰੂਹਾਂ ਦੇ ਮਿਲਾਪ ਦਾ ਬੜਾ ਵਿਛੜਿਆ
ਰੂਹਾਂ ਦੇ ਮਿਲਾਪ ਦਾ ਬੜਾ ਵਿਛੜਿਆ
ਇਸ਼ਕੇ ਮਜਾਜੀ ਨਾ ਮਜ਼ਬੂਨ ਸੋਹਣਿਆ
ਇਸ ਲਾਈ ਪਾਇਆ ਤੈਨੂੰ ਖਤ ਸੱਜਣਾ
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ