Moh

Verified Lyrics

Moh

by Barbie Maan

• 19 Views

[Intro]

ਆਏ ਯੋ, ਦ ਕਿੱਡ!

[Verse 1]

ਓ ਰਾਸ ਨਾਹੀਂ ਔਂਦੀ ਤੇਰੀ ਰਿਫ਼ਲ਼ਾਂ ਨਾਲ਼ ਆਸ਼ਿਕ਼ੀ ਵੇ
ਤਿਜੇ ਦਿਨ ਨਵੀਂ ਲਾਈਨਾਂ ਦੱਸ ਐਸਾ ਖ਼ਾਸ ਕੀ ਵੇ
ਪਿਆਰ ਬੱਸ ਮੰਗਾ ਤਾੈਂਥੋਂ ਰੱਖੀ ਹੋਰ ਆਸ਼ ਨਾਹੀਂ ਵੇ
ਹੱਸ ਕੇ ਬੁਲਾਵੇਂ ਬੱਸ ਹੋਰ ਕੋਈ ਤਲਾਸ਼ ਨਾਹੀਂ ਵੇ
ਅਦਬ ਤੂੰ ਬਾਹਲਾ ਰਾਹਾਂ ਤੇਰੇ ਕੋਲੋਂ ਡਰਦੀ ਮੈਂ
ਡਰਦੀ ਜੇਹੀ ਗੱਲ ਬੱਸ ਭਾਬੀ ਕੋਲੇ ਕਰਦੀ ਮੈਂ
ਕਿਂਝ ਦੱਸਾਂ ਜੱਟਾ ਤੈਨੂੰ ਕਿੰਨਾ ਤੇਰਾ ਕਰਦੀ ਮੈਂ
ਜੈਸੇ ਤੇਰੇ ਕੰਮ ਬੱਸ ਖੋਨੋ ਤੈਨੂੰ ਡਰਦੀ ਮੈਂ
ਛੱਡ ਦੇ ਤੂੰ ਸਿੱਧੂਆ ਵੇ ਵੈਲਪੁਣੇ ਨੂੰ
ਏਹੀ ਬੱਸ ਰਹਿਣੀ ਆਂ ਦੁਆਵਾਂ ਮੰਗਦੀ

[Chorus]

ਸੋਚਦੀ ਆਂ ਕਦੇ ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖ਼ੌਰੇ ਕੇ਼ੜੀ ਗੱਲੋਂ ਰਹਾੈਂ ਤਾੈਂਥੋਂ ਸਾਂਗਦੀ
ਚਾਹੀਦੇ ਨੀ ਹਾਰ ਨਾ ਹੀ ਛੱਪਾ ਚੱਲੇ ਵੇ
ਹੱਥ ਫੜ ਬੱਸ ਨਾਲ਼ ਨਾਲ਼ ਚੱਲੇ ਵੇ
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ

[Verse 2]

ਵੇ ਤੂੰ ਕਰਦਾ ਹਵਾਈ ਜਾਂਨ ਮੇਰੀ ਸੁਣ ਡਰਦੀ ਹਾਂ
ਫ਼ਾਇਰ ਸੁਣ ਤੇਰੇਆਂ ਬਨੇਰੇ ਉੱਤੇ ਖੜ੍ਹਦੀ ਨਾ
ਕਰਾ ਕੋਈ ਕਰ ਆਇਆ ਨਿਊਜ਼ ਰਹਾੈਂ ਪੜ੍ਹਦੀ ਵੇ
ਕਿੰਨੇ ਤੇਰੇ ਵੈਰੀ ਗੱਲ਼ ਇਹੋ ਤੰਗ ਕਰਦੀ ਵੇ
ਚਾਹੀਦਾ ਐ ਤੂੰ ਮੈਨੂੰ ਚਾਹੀਦਾ ਨਾ ਫ਼ੇਮ ਐ
ਤੀਜੇ ਦਿਨ ਪਰਚੇ 'ਚ ਆਉਂਦਾ ਤੇਰਾ ਨੇਮ ਐ
ਸਮਝ ਨਾ ਆਵੇ ਕੇ਼ੜੇ ਪਾਉਣੇ ਰਹਿਣਾ ਗੇਮ ਐ
ਮੇਰੇ ਲਈ ਤਾਂ ਸ਼ੁਭਦੀਪ ਅੱਜ ਵੀ ਤੂੰ ਸੇਮ ਐ
ਅੱਡੀਆਂ ਪੁਗਾਉਣ ਦੀ ਗਰਾਰੀ ਤੇਰੀ ਵੇ
ਸੂਲੀ ਉੱਤੇ ਜਿੰਦ ਜਾਨ ਮੇਰੀ ਟੰਗਦੀ

[Chorus]

ਸੋਚਦੀ ਆਂ ਕਦੇ ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖ਼ੌਰੇ ਕੇ਼ੜੀ ਗੱਲੋਂ ਰਹਾੈਂ ਤਾੈਂਥੋਂ ਸਾਂਗਦੀ

[Verse 3]

ਓ ਖ਼ੌਰੇ ਕਦੋਂ ਪੜ੍ਹੇਂਗਾ ਵੇ ਅੱਖਾਂ ਵਿਚ ਪਿਆਰ ਮੇਰੇ
ਤੈਨੂੰ ਤਾਂ ਜ਼ਰੂਰੀ 24 ਘੰਟੇ ਅੱਗੇ ਯਾਰ ਤੇਰੇ
ਮੈਨੂੰ ਨਾ ਪਸੰਦ ਬੰਦੇ ਹੁੰਦੇ ਆ ਜੋ ਨਾਲ਼ ਤੇਰੇ
ਮੁੱਕਦੇ ਨਾ ਯੁਬ 12 ਮਹੀਨੇ ਪੂਰਾ ਸਾਲ ਤੇਰੇ
ਵਿਆਹ ਜਿੰਨਾ ਕੱਠ ਹਵੇਲੀ ਵਿਚੋਂ ਤੁਰਦਾ ਵੇ
ਕੇ਼ੜੇ ਤੇਰੇ ਕੰਮ ਨਾ ਤੂੰ ਘਰੇ ਛੇਤੀ ਮੁੜਦਾ ਵੇ
ਅਸਲਾ ਬਾਰੂਦ ਕਦੇ ਤੇਰੇ ਕੋਲੇ ਥੁੜਦਾ ਵੇ
ਮੇਰੇ ਜੋਗਾ ਟਾਈਮ ਪਰ ਕਦੇ ਵੀ ਨਾ ਜੁੜਦਾ ਵੇ
ਦਿੰਦਾ ਨਾ ਧਿਆਨ ਰੰਗਰੇਜ਼ ਕਾਹਤੋਂ ਤੂੰ
ਅੰਨ੍ਹੇਆ ਬਹਾਨੇ ਰਾਹਾਂ ਮੈਂ ਤਾਂ ਖੰਗਦੀ

[Chorus/Outro]

ਸੋਚਦੀ ਆਂ ਕਦੇ ਕਦੇ ਦੱਸਾਂ ਤੈਨੂੰ ਵੇ
ਮੋਹ ਤੇਰਾ ਜੱਟਾ ਮੈਨੂੰ ਆਵੇ ਕਿੰਨਾ ਵੇ
ਖ਼ੌਰੇ ਕੇ਼ੜੀ ਗੱਲੋਂ ਰਹਾੈਂ ਤਾੈਂਥੋਂ ਸਾਂਗਦੀ
ਚਾਹੀਦੇ ਨੀ ਹਾਰ ਨਾ ਹੀ ਛੱਪਾ ਚੱਲੇ ਵੇ
ਹੱਥ ਫੜ ਬੱਸ ਨਾਲ਼ ਨਾਲ਼ ਚੱਲੇ ਵੇ
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ
ਸੋਚ ਸੋਚ ਮੇਰੀ ਜੱਟਾ ਰਾਤ ਲੰਘਦੀ