Jatti

Verified Lyrics

Jatti

by Gippy Grewal , Ammy Virk

• 10 Views

ਕਲਦਾ ਕਿਉਂ ਆਇਆ ਵੇ ਤੂੰ ਵੱਜਦੀ ਕਦੀ
ਕਲਦਾ ਕਿਉਂ ਆਇਆ ਵੇ ਤੂੰ ਵੱਜਦੀ ਕਦੀ

ਹੋ ਬਿਜਲੀ ਤੋਂ ਜਿਆਦਾ ਤੱਤੀ
ਹੋ ਬਿਜਲੀ ਤੋਂ ਜਿਆਦਾ ਤੱਤੀ
ਅੱਖਾਂ ਚਮਕੌਂਦੀ ਏ

ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ
ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ

ਬੁੱਲਾਂ ਦੇ ਪਾਣੀ ਦੇ ਨਾਲ
ਪੈਰਾਂ ਨੂੰ ਧੋਂਦੀ ਏ
ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ
ਪਾਸੇ ਹੱਟ ਸੋਹਣਿਆ ਵੇ

ਓਹਦੀਆਂ ਅੱਖਾਂ ਹਰੀਆਂ ਹਰੀਆਂ
ਤੇ ਸੂਟ ਕਾਲੇ ਕਾਲੇ
ਓਹਦੇ ਪਿੱਛੇ ਗੇੜੇ ਮਾਰਦੇ
ਹਾਏ 10 ਫ਼ਰਾਰੀ'ਆ ਵਾਲੇ

ਓਹਦੀਆਂ ਅੱਖਾਂ ਹਰੀਆਂ ਹਰੀਆਂ
ਤੇ ਸੂਟ ਕਾਲੇ ਕਾਲੇ
ਓਹਦੇ ਪਿੱਛੇ ਗੇੜੇ ਮਾਰਦੇ
ਹਾਏ 10 ਫ਼ਰਾਰੀ'ਆ ਵਾਲੇ

ਸ਼ੀਸ਼ਾ ਵੀ ਮਾਰੇ ਅੱਖਾਂ
ਸੁਰਮਾ ਜੱਦ ਪੌਂਦੀ ਏ

ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ
ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ

ਬੁੱਲਾਂ ਦੇ ਪਾਣੀ ਦੇ ਨਾਲ
ਪੈਰਾਂ ਨੂੰ ਪੌਂਦੀ ਏ
ਪਾਸੇ ਹੱਟ ਸੋਹਣਿਆ ਵੇ

ਕਲਦਾ ਕਿਉਂ ਆਇਆ ਵੇ ਤੂੰ ਵੱਜਦੀ ਕਦੀ
ਕਲਦਾ ਕਿਉਂ ਆਇਆ ਵੇ ਤੂੰ ਵੱਜਦੀ ਕਦੀ

ਤੂੰ ਤੇਰੇ ਕਮਰੇ ਚ
ਜਿਹਦੀ ਫ਼ੋਟੋ ਲਾਈ ਏ
ਓ ਦੁਨੀਆ ਲਈ ਸ਼ਾਇਰ
ਤੇਰੀ ਮਾਂ ਦਾ ਜਵਾਈ ਏ

ਤੂੰ ਤੇਰੇ ਕਮਰੇ ਚ
ਜਿਹਦੀ ਫ਼ੋਟੋ ਲਾਈ ਏ
ਓ ਦੁਨੀਆ ਲਈ ਸ਼ਾਇਰ
ਤੇਰੀ ਮਾਂ ਦਾ ਜਵਾਈ ਏ

ਜਾਣੀ ਦੇ ਗਾਣੇ ਗਾਉਂਦੀ
ਜਾਣੀ ਨੂੰ ਚਾਹੁੰਦੀ ਏ

ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ
ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ

ਬੁੱਲਾਂ ਦੇ ਪਾਣੀ ਦੇ ਨਾਲ
ਪੈਰਾਂ ਨੂੰ ਪੌਂਦੀ ਏ
ਪਾਸੇ ਹੱਟ ਸੋਹਣਿਆ ਵੇ
ਜੱਟੀ ਤੁਰੀ ਆਉਂਦੀ ਏ
ਪਾਸੇ ਹੱਟ ਸੋਹਣਿਆ ਵੇ

ਕਲਦਾ ਕਿਉਂ ਆਇਆ ਵੇ ਤੂੰ ਵੱਜਦੀ ਕਦੀ
ਕਲਦਾ ਕਿਉਂ ਆਇਆ ਵੇ ਤੂੰ ਵੱਜਦੀ ਕਦੀ

ਕੈਰੀ ਆਨ ਜੱਟਾ!