ਓ ਨੀ ਤੂੰ ਚੰਗੀ ਮਾਪੇਆਂ ਦੀ ਲੱਗੇ ਜਾਇਂ ਨੀ
ਦੱਸ ਕਿਹੜੇ ਕੰਮ ਧਰਤੀ ਤੇ ਆਈਂ ਨੀ
ਓ ਨੀ ਤੂੰ ਚੰਗੀ ਮਾਪੇਆਂ ਦੀ ਲੱਗੇ ਜਾਇਂ ਨੀ
ਦੱਸ ਕਿਹੜੇ ਕੰਮ ਧਰਤੀ ਤੇ ਆਈਂ ਨੀ
ਸਲੋ ਮੋਸ਼ਨ ਚ ਪੱਬ ਬਿੱਲੋ ਰੱਖਦੀ
ਤਾਪ ਮੋਢਿਆਂ ਦੇ ਕਰਦੀ ਤੂੰ ਹਾਈ ਨੀ
ਓ ਜਿਹਦੇ ਜਿਹਦੇ ਵੱਲ ਤੱਕ ਲੈਨੀਂ
ਓ ਜਿਹਦੇ ਜਿਹਦੇ ਵੱਲ ਤੱਕ ਲੈਨੀਂ
ਓਸੇ ਦਾ ਸ਼ਿਕਾਰ ਹੋ ਜਾਣਾ
ਹਾਏ ਨੀ ਮੈਨੂੰ ਪਿਆਰ ਹੋ ਜਾਣਾ
ਤੇਰੇ ਨਾਲ ਮੈਨੂੰ ਪਿਆਰ ਹੋ ਜਾਣਾ
ਹਾਏ ਨੀ ਮੈਨੂੰ
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ
ਤੇਰੇ ਨਾਲ ਮੈਨੂੰ ਪਿਆਰ ਹੋ ਜਾਣਾ
ਸੱਚੀ ਮੈਨੂੰ ਪਿਆਰ ਹੋ ਜਾਣਾ
ਵੇਟ, ਹੋਲਡ ਅੱਪ!
ਕੀ ਹੋ ਗਿਆ ਵੀ ਜੱਟਾ ਕੀ ਹੋ ਗਿਆ
ਵਟ'ਸ ਯੂ ਲੁਕਿੰਗ ਐਟ?
ਤੇਰਾ ਕੀ ਖੋ ਗਿਆ?
ਮਛਰੀਆਂ ਅੱਜਦੀ ਮੰਡੀ ਫਿਰਦੀ
ਜੱਟ ਉੱਤੇ ਅੱਖਾਂ ਬੜੇ ਤੀਰ ਦੀ
ਜਿਹੜੇ ਜਿਹੜੇ ਤੂੰ ਵਾਕੇ ਕਰਦਾ
ਜਿਹੜੇ ਜਿਹੜੇ ਤੂੰ ਵਾਕੇ ਕਰਦਾ
ਵੱਡਾ ਤੇਰਾ ਕਿਰਦਾਰ ਹੋ ਜਾਣਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਣਾ
ਸੱਚੀ ਤੈਨੂੰ ਪਿਆਰ ਹੋ ਜਾਣਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਣਾ
ਸੱਚੀ ਤੈਨੂੰ ਪਿਆਰ ਹੋ ਜਾਣਾ
ਵੇਟ, ਹੋਲਡ ਅੱਪ!
ਓ ਘੋੜੀਆਂ ਦਾ ਸ਼ੌਕ ਜੱਟ ਗੱਡੀਆਂ ਤੇ ਆ ਗਿਆ
ਅੱਖ ਕਾਹਦੀ ਲੜੀ ਯਾਰੀ ਛੱਡਿਆ ਤੇ ਆ ਗਿਆ
ਓ ਘੋੜੀਆਂ ਦਾ ਸ਼ੌਕ ਜੱਟ ਗੱਡੀਆਂ ਤੇ ਆ ਗਿਆ
ਅੱਖ ਕਾਹਦੀ ਲੜੀ ਯਾਰੀ ਛੱਡਿਆ ਤੇ ਆ ਗਿਆ
ਵਾਰਦਾਤ ਹੋਈ ਨੀ ਤੋਂ ਸ਼ਰੇਆਮ ਮਾਰਤਾ
ਲਾ-ਲਾ-ਲਾ ਹੋਗੀ ਨੀ ਤੂੰ ਕੈਸਾ ਚੰਨ ਚਾੜ੍ਹਤਾ
ਪੈਰ ਤੇਰੇ ਜੇ ਪੈ ਗਏ ਵੇਹੜੇ
ਪੈਰ ਤੇਰੇ ਜੇ ਪੈ ਗਏ ਵੇਹੜੇ
ਜੱਟ ਦਾ ਬੇੜਾ ਪਾਰ ਹੋ ਜਾਣਾ
ਹਾਏ ਨੀ ਮੈਨੂੰ ਪਿਆਰ ਹੋ ਜਾਣਾ
ਤੇਰੇ ਨਾਲ ਮੈਨੂੰ ਪਿਆਰ ਹੋ ਜਾਣਾ
ਹਾਏ ਨੀ ਮੈਨੂੰ
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ
ਤੇਰੇ ਨਾਲ ਮੈਨੂੰ ਪਿਆਰ ਹੋ ਜਾਣਾ
ਸੱਚੀ ਮੈਨੂੰ ਪਿਆਰ ਹੋ ਜਾਣਾ
ਮੈਨੂੰ ਤੇਰੇ ਸ਼ਹਿਰ ਦੀ ਦੁਪਹਿਰ ਆਵਾਜ਼ਾਂ ਮਾਰਦੀ
ਆਜਾ ਚੰਨਾ ਆਜਾ ਗੱਲ ਕਰੀਏ ਵੇ ਪਿਆਰ ਦੀ
ਮੈਨੂੰ ਤੇਰੇ ਸ਼ਹਿਰ ਦੀ ਦੁਪਹਿਰ ਆਵਾਜ਼ਾਂ ਮਾਰਦੀ
ਆਜਾ ਚੰਨਾ ਆਜਾ ਗੱਲ ਕਰੀਏ ਵੇ ਪਿਆਰ ਦੀ
ਓ ਪਿੰਡ ਕੀ ਮਹੱਲੇ ਕੀ ਸ਼ਹਿਰ ਕੀ ਨੀ ਕੀ ਕਸ਼ਬੇ
ਵੱਡੇ ਪੈ ਗਏ ਤੇਰੇ ਘਰ ਦੇ ਨੀ ਮਸਲੇ
ਵਾਈਬ ਮੇਰੇ ਵਰਗੀ ਤੈਨੂੰ ਕਿੱਥੇ ਲੱਭਣੀ?
ਡੂ ਯੂ ਲਵ ਯੂਰਸੈਲਫ ਇਨਫ ਟੂ ਇਵਨ ਹੈਂਡਲ ਲਵਿੰਗ ਮੀ?
ਡਾਊਟ ਇਟ ਫੇਸ ਕਾਰਡ, ਡੋਨਟ ਡਿਕਲਾਈਨ, ਕਾਲ ਇਟ ਗੁਡ ਕ੍ਰੈਡਿਟ
ਆਈ ਮੇਕ ਬੌਸ ਲੂਜ਼, ਇਫ ਆਈ ਸੇਡ ਇਟ ਦੈਨ ਆਈ’ਮ ਇਨ ਇਟ
ਆਈ’ਮ ਦ ਵਨ, ਸੀ ਮੀ ਵਨ ਟਾਈਮ, ਕਾਂਟ ਫੋਰਗੇਟ ਇਟ
ਫਲਾਇਰ ਦੈਨ ਯੂਰ ਐਕਸ ਓਰ ਯੂਰ ਨੈਕਸਟ ਦੈਟ ਯੂ’ਰ ਟ੍ਰਾਇਆ’ਨਾ ਐਡਿਟ
ਆਈ’ਮ ਪ੍ਰਾਇਸਲੈਸ, ਦੇ ਕਾਂਟ ਮੈਚ ਵਾਟ ਮਾਈ ਪ੍ਰਾਇਸ ਵਾਸ
ਪੁਟ ਯੂ ਇਨ ਡਾਇਮੰਡਸ ਵੇਨ ਯੂ ਏੰਟ ਨੋ ਵਾਟ ਆਈਸ ਵਾਸ
ਯੂ ਗੋਨ ਲੁਕ ਫਾਰ ਮੀ ਇਨ ਐਵਰੀ ਗਰਲ ਬਟ ਕਾਂਟ ਫਾਇੰਡ ਨਨ
ਦਿਸ ਇਜ਼ ਗੌਡ'ਸ ਗਿਫਟ, ਆਈ’ਮ ਦ ਰੀਅਲ ਡਿਵਾਈਨ ਵਨ
ਨੀਵੀਂ ਪਾ ਕੇ ਨਾ ਲੰਘਿਆ ਕਰ ਨੀ
ਸ਼ਰਮਾ ਕੇ ਨਾ ਲੰਘਿਆ ਕਰ ਨੀ
ਮੈਨੂੰ ਪਿਆਰ ਹੋ ਜਾਣਾ
ਤੇਰੇ ਨਾਲ ਮੈਨੂੰ ਪਿਆਰ ਹੋ ਜਾਣਾ
ਸੱਚੀ ਮੈਨੂੰ ਪਿਆਰ ਹੋ ਜਾਣਾ