ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰਦੀਆਂ ਨੇ
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ਤੇਰੇ ਬਿਨਾਂ ਸੱਡਾ ਹੋਇਆ ਪਿਆ ਬੁਰਾ ਹਾਲ
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ਤੇਰੇ ਬਿਨਾਂ ਸੱਡਾ ਹੋਇਆ ਪਿਆ ਬੁਰਾ ਹਾਲ
ਨੀ ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰਦੀਆਂ ਨੇ
ਬੱਦਲਾਂ ਨਾਲ ਮਿਲਕੇ ਤੇਰੇ ਆਉਣ ਦਾ
ਇੰਤਜ਼ਾਰ ਕਰਦੀਆਂ ਨੇ
ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰਦੀਆਂ ਨੇ
ਬੱਦਲਾਂ ਨਾਲ ਮਿਲਕੇ ਤੇਰੇ ਆਉਣ ਦਾ
ਇੰਤਜ਼ਾਰ ਕਰਦੀਆਂ ਨੇ
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ਤੇਰੇ ਬਿਨਾਂ ਸੱਡਾ ਹੋਇਆ ਪਿਆ ਬੁਰਾ ਹਾਲ
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ਤੇਰੇ ਬਿਨਾਂ ਸੱਡਾ ਹੋਇਆ ਪਿਆ ਬੁਰਾ ਹਾਲ
ਪਹਾੜਾਂ ਵਾਲੇ ਰਸਤੇ ਚੱਲੇ ਸੀ ਅਸੀਂ
ਨਦੀ ਦੇ ਕਿਨਾਰੇ ਕੱਲੇ ਸੀ ਅਸੀਂ
ਪਹਾੜਾਂ ਵਾਲੇ ਰਸਤੇ ਚੱਲੇ ਸੀ ਅਸੀਂ
ਨਦੀ ਦੇ ਕਿਨਾਰੇ ਕੱਲੇ ਸੀ ਅਸੀਂ
ਰੁੱਖਾਂ ਦੀਆਂ ਛਾਵਾਂ ਨੇ ਵੀ ਕੀਤੀ ਫਰਿਆਦ
ਕੋਈ ਵੀ ਨਾ ਆਇਆ ਹਾਏ ਤੇਰੇ ਜਾਣ ਬਾਅਦ
ਰੁੱਖਾਂ ਦੀਆਂ ਛਾਵਾਂ ਨੇ ਵੀ ਕੀਤੀ ਫਰਿਆਦ
ਕੋਈ ਵੀ ਨਾ ਆਇਆ ਹਾਏ ਤੇਰੇ ਜਾਣ ਬਾਅਦ
ਨੀ ਤੇਰੇ ਮੇਰੇ ਪਿਆਰ ਦੇ ਪੰਨਿਆਂ ਦੀ
ਹਾਏ ਕਿਤਾਬ ਕਰਦੀਆਂ ਨੇ
ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰਦੀਆਂ ਨੇ
ਬੱਦਲਾਂ ਨਾਲ ਮਿਲਕੇ ਤੇਰੇ ਆਉਣ ਦਾ
ਇੰਤਜ਼ਾਰ ਕਰਦੀਆਂ ਨੇ
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ਤੇਰੇ ਬਿਨਾਂ ਸੱਡਾ ਹੋਇਆ ਪਿਆ ਬੁਰਾ ਹਾਲ
ਹੋ ਗਏ ਨੇ ਮਹੀਨੇ ਹੋ ਗਏ ਕਈ ਸਾਲ
ਤੇਰੇ ਬਿਨਾਂ ਸੱਡਾ ਹੋਇਆ ਪਿਆ ਬੁਰਾ ਹਾਲ