You know we had to it do one more time
Guru randhawa! Bohemia!
ਹੋ ਕੱਦ 6 ਫੁੱਟ ਉੱਚਾ ਮੁਟਿਆਰ ਦਾ
ਪੂਰਾ ਸ਼ਹਿਰ ਜਾਣ ਕੁੜੀ ਉੱਤੋਂ ਵਾਰਦਾ
ਕਾਲੀ ਕੱਜਲੇ ਦੀ ਅੱਖਾਂ ਵਿੱਚ ਧਾਰ ਐ
ਜਿਹਨੂੰ ਤੱਕ ਲੇ ਹੋ ਜੇ ਆਰ ਪਾਰ ਦਾ
ਹੋ ਕੱਦ 6 ਫੁੱਟ ਉੱਚਾ ਮੁਟਿਆਰ ਦਾ
ਪੂਰਾ ਸ਼ਹਿਰ ਜਾਣ ਕੁੜੀ ਉੱਤੋਂ ਵਾਰਦਾ
ਕਿਸੇ ਨਾ ਕਿਸੇ ਨੂੰ ਡੰਗੂਗੀ
ਸ਼ਰਾਰਤ ਤੇਰੀ ਅੱਖ ਦੀ ਆ
ਪੰਜਾਬੀਆਂ ਦੀ ਧੀ
ਨਖਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਨਖਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਪੰਜਾਬੀਆਂ ਦੀ ਧੀ
ਬਰਾਊਨ ਬਰਾਊਨ ਰੰਗ ਤੇਰਾ
ਖ਼ਿਆਲ ਗੋਰੇ ਗੋਰੇ ਨੇ
ਨਿੱਤ ਸੱਜ ਕੇ ਤੂੰ ਨਿਕਲੇ
ਸ਼੍ਰਿੰਗਾਰ ਕਿਸਦੇ ਲਈ ਹੋ ਰਹੇ ਨੇ
ਸ਼੍ਰਿੰਗਾਰ ਕਿਸਦੇ ਲਈ ਹੋ ਰਹੇ ਨੇ
ਬਰਾਊਨ ਬਰਾਊਨ ਰੰਗ ਤੇਰਾ
ਖ਼ਿਆਲ ਗੋਰੇ ਗੋਰੇ ਨੇ
ਨਿੱਤ ਸੱਜ ਕੇ ਤੂੰ ਨਿਕਲੇ
ਸ਼੍ਰਿੰਗਾਰ ਕਿਸਦੇ ਲਈ ਹੋ ਰਹੇ ਨੇ
ਰੂਪ ਤੇਰਾ ਵੇਖ ਵੇਖ ਕੇ
ਗੋਰੀਆਂ ਦੀ ਹਿੱਕ ਮਚਦੀ ਆ
ਪੰਜਾਬੀਆਂ ਦੀ ਧੀ
ਨਖਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਨਖਰੇ ਨੂੰ ਜੀ ਨੱਕ ਉੱਤੇ ਰੱਖਦੀ ਆ
Here we go!
ਪੰਜਾਬੀਆਂ ਦੀ ਧੀ
ਕਰੇ ਦਿਲਾਂ ਨੂੰ ਨਿਗਰਾਨੀ ਪੰਜਾਬੀਆਂ ਦੀ ਧੀ
ਗਿੱਡਿਆਂ ਦੀ ਰਾਣੀ ਪੰਜਾਬੀਆਂ ਦੀ ਧੀ
ਕਰੇ ਮਾਣ ਕਦੇ ਕਿਸੇ ਦਾ ਨੀ
ਪੰਜਾਬੀਆਂ ਦੀ ਧੀ ਐਹਦੀ ਆਹੀ ਤਾ ਨਿਸ਼ਾਨੀ
ਕਰੇ ਦਿਲਾਂ ਨੂੰ ਨਿਗਰਾਨੀ ਪੰਜਾਬੀਆਂ ਦੀ ਧੀ
ਗਿੱਡਿਆਂ ਦੀ ਰਾਣੀ ਪੰਜਾਬੀਆਂ ਦੀ ਧੀ
ਕਰੇ ਮਾਣ ਕਦੇ ਕਿਸੇ ਦਾ ਨੀ
ਪੰਜਾਬੀਆਂ ਦੀ ਧੀ ਐਹਦੀ ਆਹੀ ਤਾ ਨਿਸ਼ਾਨੀ
ਐਹਦੀ ਚੂੜੀਆਂ ਤੇ ਕਹਿਰ
ਰੱਬ ਸਦਾ ਕਰੇ ਮੇਹਰ
ਜਦੋਂ ਨੱਚੇ ਤੈਨੂੰ ਵੇਖ
ਸਾਰਿਆਂ ਦੇ ਹਿੱਲਣ ਪੈਰ
ਜਦੋਂ ਰੁੱਸਾਂ ਮੈਂ ਮਨਾਏ
ਗੱਲ ਕਰਕੇ ਮਿੱਠੀ
ਵੇ ਤੈਨੂੰ ਵੇਖ ਚੇਤੇ ਆਉਂਦੀ
ਪੰਜਾਬ ਦੀ ਮਿੱਟੀ
ਜਿਵੇਂ ਸੱਸੀ ਤੂੰ ਮੈਂ ਪੁੰਨੂ
ਤੂੰ ਹੀਰ ਮੈਂ ਰਾਂਝਾ
ਜਿਵੇਂ ਸੋਹਣੀ ਮਾਹੀਵਾਲ
ਤੈਨੂੰ ਪਿੰਡ ਮੈਂ ਨਾ ਜਾ
ਗੱਲਾਂ ਸੱਚੀ ਸੱਚੀ ਅੱਪਾਂ
ਬਹਿ ਕੇ ਮੂੰਹ ਤੇ ਕਰੀਏ
ਹੈ ਚਿਹਰਾ ਪਰ ਗੱਲਾਂ
ਬਹਿ ਕੇ ਖੂਹ ਤੇ ਕਰੀਏ
ਹਾਏ ਹਾਏ ਹੁੰਨਿਆ
ਹੁੰਦਾ ਗੁੱਡ ਨਾਲੋਂ ਮਿੱਠਾ ਇਸ਼ਕ
ਪਰ ਉਹ ਕਦੇ ਕਦੇ ਚਲਦਾ ਨੀ
ਪਰ ਧੀਆਂ ਵਾਲਾ ਪਿਆਰ ਹੁੰਦਾ
ਰੱਬ ਦੀ ਮੇਹਰ ਜੋ ਕਦੇ ਵੀ ਬਦਲਦਾ ਨੀ
ਉੱਚੇ ਲੰਮੇ ਕੱਦ ਉੱਤੇ
ਜਚੇ ਸੂਟ ਕਾਲੇ ਰੰਗ ਦਾ
ਨਾਲੇ ਕਹਿਰ ਕਮਾਉਂਦਾ ਜਾਵੇ
ਛੱਡ ਕੰਟਾ ਤੇਰੀ ਵੰਗ ਦਾ
ਡੰਡੇ ਵਿੱਚ ਚੁੰਨੀ ਦੱਬਕੇ
ਗੁਰੂ ਵੱਲ ਵੇਖ ਹੱਸਦੀ ਆ
ਪੰਜਾਬੀਆਂ ਦੀ ਧੀ
ਨਖਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਨਖਰੇ ਨੂੰ ਜੀ ਨੱਕ ਉੱਤੇ ਰੱਖਦੀ ਆ
Hundal on the beat yo!
ਕਰੇ ਦਿਲਾਂ ਨੂੰ ਨਿਗਰਾਨੀ ਪੰਜਾਬੀਆਂ ਦੀ ਧੀ
ਗਿੱਡਿਆਂ ਦੀ ਰਾਣੀ ਪੰਜਾਬੀਆਂ ਦੀ ਧੀ
ਕਰੇ ਮਾਣ ਕਦੇ ਕਿਸੇ ਦਾ ਨੀ
ਪੰਜਾਬੀਆਂ ਦੀ ਧੀ ਐਹਦੀ ਆਹੀ ਤਾ ਨਿਸ਼ਾਨੀ
ਕਰੇ ਦਿਲਾਂ ਨੂੰ ਨਿਗਰਾਨੀ ਪੰਜਾਬੀਆਂ ਦੀ ਧੀ
ਗਿੱਡਿਆਂ ਦੀ ਰਾਣੀ ਪੰਜਾਬੀਆਂ ਦੀ ਧੀ
ਕਰੇ ਮਾਣ ਕਦੇ ਕਿਸੇ ਦਾ ਨੀ
ਪੰਜਾਬੀਆਂ ਦੀ ਧੀ ਐਹਦੀ ਆਹੀ ਤਾ ਨਿਸ਼ਾਨੀ