ਰੋਣਾ ਰੋਣਾ ਰੋਣਾ ਆ ਗਿਆ
ਉਹਨੂੰ ਯਾਦ ਕਰਕੇ, ਉਹਨੂੰ ਯਾਦ ਕਰਕੇ
ਰੋਣਾ ਰੋਣਾ ਰੋਣਾ ਆ ਗਿਆ
ਉਹਨੂੰ ਯਾਦ ਕਰਕੇ, ਉਹਨੂੰ ਯਾਦ ਕਰਕੇ
ਰੋਣਾ ਰੋਣਾ ਰੋਣਾ ਆ ਗਿਆ
ਉਹਨੂੰ ਯਾਦ ਕਰਕੇ, ਉਹਨੂੰ ਯਾਦ ਕਰਕੇ
ਉਮਰਾਂ ਦੇ ਰੋਗ ਲਾ ਗਿਆ
ਝੂਠੇ ਵਾਅਦੇ ਕਰਕੇ
ਝੂਠੇ ਵਾਅਦੇ ਕਰਕੇ
ਜਿਹਨੇ ਮੁੜਕੇ ਨਹੀਂ ਆਉਣਾ
ਉਹਦਾ ਰਾਹ ਤੱਕੀ ਜਾਣੇ ਆਂ
ਪੁੰਨਜ ਪੁੰਨਜ ਹੰਝੂਆਂ ਨੂੰ
ਥੱਲੇ ਤੱਕੀ ਜਾਣੇ ਆਂ
ਜਿਹਨੇ ਮੁੜਕੇ ਨਹੀਂ ਆਉਣਾ
ਉਹਦਾ ਰਾਹ ਤੱਕੀ ਜਾਣੇ ਆਂ
ਪੁੰਨਜ ਪੁੰਨਜ ਹੰਝੂਆਂ ਨੂੰ
ਥੱਲੇ ਤੱਕੀ ਜਾਣੇ ਆਂ
ਦਿਲ ਕਿਸੇ ਨਾਲ ਲਾਈਓ ਨਾ, ਓ ਹੋ
ਐਵੇਂ ਧੋਖੇ ਖਾਈਓ ਨਾ, ਓ ਹੋ
ਦਿਲ ਕਿਸੇ ਨਾਲ ਲਾਈਓ ਨਾ, ਓ ਹੋ
ਐਵੇਂ ਧੋਖੇ ਖਾਈਓ ਨਾ, ਓ ਹੋ
ਖੱਟਿਆ ਕੀ ਮੈਂ ਐਤਬਾਰ ਕਰਕੇ
ਖੱਟਿਆ ਕੀ ਮੈਂ ਐਤਬਾਰ ਕਰਕੇ
ਰੋਣਾ ਰੋਣਾ ਰੋਣਾ ਆ ਗਿਆ
ਉਹਨੂੰ ਯਾਦ ਕਰਕੇ, ਉਹਨੂੰ ਯਾਦ ਕਰਕੇ
ਰੋਣਾ ਰੋਣਾ ਰੋਣਾ ਆ ਗਿਆ
ਉਹਨੂੰ ਯਾਦ ਕਰਕੇ, ਉਹਨੂੰ ਯਾਦ ਕਰਕੇ
ਮੌਸਮ ਉਹ ਬਰਸਾਤ
ਤੇਰੇ ਸਾਥ ਕਿਵੇਂ ਭੁੱਲਣ?
ਯਾਦਾਂ ਵਿੱਚ ਤੂੰ ਇੰਨੀ ਕਰੀਬ, ਤੈਨੂੰ ਛੁੱਲ੍ਹਣ
ਜ਼ਮਾਨਾ ਮੈਨੂੰ ਪੁੱਛੇ ਕਿੱਥੇ ਗੁੰਮ ਹਾਂ
ਮੈਂ ਜਿਸਦੀ ਤਲਾਸ਼ ਵਿੱਚ ਸਿਰਫ ਤੁਸੀਂ ਹੋ
ਬਿਨਾਂ ਤਨਖਾਹ ਰਹਿਣ ਲੱਗੇ ਤਨਹਾ
ਹਾਲ ਕਿਸੇ ਨੂੰ ਦੱਸਾਂ ਇਸ ਸੜਦੇ ਮਨ ਦਾ
ਪਿਆਰ ਨਹੀਂ ਸੀ ਮੇਰਾ, ਬੱਸ ਮਿਲਣ ਤਨ ਦਾ
ਤੇਰਾ ਨਾਮ ਲੈ ਕੇ ਹਰ ਅੰਝੂ ਮੇਰਾ ਛਲਕਾ
ਉਹ ਰੁੱਸ ਕੇ ਗਈ, ਮੈਂ ਨਾ ਮਨਾਇਆ
ਉਸ ਰਾਤ ਇੰਨੀ ਪੀਤੀ, ਸਵੇਰ ਤੱਕ ਹੋਸ਼ ਆਇਆ
ਮੈਂ ਕਾਲ ਕਿੰਨੇ ਕੀਤੇ, ਉਸਨੇ ਇੱਕ ਨਾ ਚੁੱਕਿਆ
ਉਸਨੇ ਵਾਅਦੇ ਕੀਤੇ ਬਹੁਤ, ਪਰ ਇੱਕ ਨਾ ਨਿਭਾਇਆ
ਤੇਰੇ ਨਾਲ ਗਈ ਰਾਤ, ਉਹਦੇ ਨਾਲ ਗਏ ਤਾਰੇ
ਇਹ ਇਸ਼ਕ ਵਾਲੀ ਬਾਜ਼ੀ, ਪੂਰੀ ਤਰ੍ਹਾਂ ਹਾਰੇ
ਅਬ ਲਿਖਦੇ ਹਾਂ ਉਹਦੇ ਫਸਾਨੇ
ਕੋਰੇ ਕਾਗਜ਼ਾਂ 'ਤੇ ਸ਼ਾਇਰੀ ਉਤਾਰੇ, ਹਾਂ
ਦਿੱਤਾ ਰੀਜ਼ਨ ਨਾ ਕੋਈ ਉਹਨੇ
ਮੈਨੂੰ ਛੱਡ ਜਾਣ ਦਾ
ਉਹਨੇ ਕਰਿਆ ਨਹੀਂ ਦੁੱਖ ਹਾਲੇ
ਦਿਲੋਂ ਕੱਢ ਜਾਣ ਦਾ
ਦਿੱਤਾ ਰੀਜ਼ਨ ਨਾ ਕੋਈ ਉਹਨੇ
ਮੈਨੂੰ ਛੱਡ ਜਾਣ ਦਾ
ਉਹਨੇ ਕਰਿਆ ਨਹੀਂ ਦੁੱਖ ਹਾਲੇ
ਦਿਲੋਂ ਕੱਢ ਜਾਣ ਦਾ
ਉਹਦੀ ਵੀ ਵਾਰੀ ਆਉਗੀ
ਉਹ ਵੀ ਰੋਉਗੀ, ਕੁੜਕੁੜਾਉਗੀ
ਉਹਦੀ ਵੀ ਵਾਰੀ ਆਉਗੀ
ਉਹ ਵੀ ਰੋਉਗੀ, ਕੁੜਕੁੜਾਉਗੀ
ਖੱਟਿਆ ਕੀ ਮੈਂ ਇਹਨਾਂ ਪਿਆਰ ਕਰਕੇ
ਖੱਟਿਆ ਕੀ ਮੈਂ ਇਹਨਾਂ ਪਿਆਰ ਕਰਕੇ
ਰੋਣਾ ਰੋਣਾ ਰੋਣਾ ਆ ਗਿਆ
ਉਹਨੂੰ ਯਾਦ ਕਰਕੇ, ਉਹਨੂੰ ਯਾਦ ਕਰਕੇ
ਰੋਣਾ ਰੋਣਾ ਰੋਣਾ ਆ ਗਿਆ
ਉਮਰਾਂ ਦੇ ਰੋਗ ਲਾ ਗਿਆ
ਝੂਠੇ ਵਾਅਦੇ ਕਰਕੇ
ਝੂਠੇ ਵਾਅਦੇ ਕਰਕੇ