ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਅੱਖਾਂ ਵਿੱਚ ਮਸਤੀ ਹੈ
ਕੈਸਾ ਤੇਰਾ ਨਖਰਾ ਹੈ
ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਤੋੜ ਕੇ ਦਿਲ ਤੂੰ ਪੁੱਛਦੀ
ਤੇਰਾ ਕਦੇ ਟੁੱਟਿਆ ਨਹੀਂ
ਜਿਵੇਂ ਤੂੰ ਮੈਨੂੰ ਲੁੱਟਿਆ
ਕਿਸੇ ਨੇ ਲੁੱਟਿਆ ਨਹੀਂ
ਮੇਰੀ ਤੂੰ ਹੋ ਜਾ ਨੀ
ਛੱਡ ਦੇ ਹੁਣ ਨਖਰਾ ਇਹ
ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਅੱਖਾਂ ਵਿੱਚ ਮਸਤੀ ਹੈ
ਕੈਸਾ ਤੇਰਾ ਨਖਰਾ ਹੈ
ਸੁਪਨਾ ਤੇਰਾ ਆਉਂਦਾ ਰਹਿੰਦਾ
ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿੱਚ ਮੈਂ
ਸਾਰੀ ਰਾਤ ਹੀ ਜਾਗਦਾ ਸੀ
ਸੁਪਨਾ ਤੇਰਾ ਆਉਂਦਾ ਰਹਿੰਦਾ
ਤੈਨੂੰ ਮੈਂ ਲੱਭਦਾ ਸੀ
ਯਾਦ ਤੇਰੀ ਦੇ ਵਿੱਚ ਮੈਂ
ਸਾਰੀ ਰਾਤ ਹੀ ਜਾਗਦਾ ਸੀ
ਤੇਰਾ ਮੇਰਾ ਪਿਆਰ ਹੈ
ਦੁਨੀਆਂ ਦੇ ਪਿਆਰਾਂ ਤੋਂ ਵੱਖਰਾ ਹੈ
ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਅੱਖਾਂ ਵਿੱਚ ਮਸਤੀ ਹੈ
ਕੈਸਾ ਤੇਰਾ ਨਖਰਾ ਹੈ
ਅੱਖਾਂ ਜਦ ਬੰਦ ਕਰ ਲੈਂਦੀ
ਦਿੱਸਦਾ ਤੇਰਾ ਚਿਹਰਾ ਵੇ
ਸਾਰੀ ਦੁਨੀਆਂ ਵਿੱਚ ਦੱਸ
ਤੇਰੇ ਵਰਗਾ ਕਿਹੜਾ ਵੇ
ਅੱਖਾਂ ਜਦ ਬੰਦ ਕਰ ਲੈਂਦੀ
ਦਿੱਸਦਾ ਤੇਰਾ ਚਿਹਰਾ ਵੇ
ਸਾਰੀ ਦੁਨੀਆਂ ਵਿੱਚ ਦੱਸ
ਤੇਰੇ ਵਰਗਾ ਕਿਹੜਾ ਵੇ
ਗੁਰੂ ਨੂੰ ਨਾਜ਼ ਤੇਰੇ 'ਤੇ
ਝੱਲੂ ਤੇਰਾ ਨਖਰਾ ਵੇ
ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਰੰਗ ਤੇਰੇ ਚਿਹਰੇ ਦਾ
ਦੁਨੀਆਂ ਤੋਂ ਵੱਖਰਾ ਹੈ
ਅੱਖਾਂ ਵਿੱਚ ਮਸਤੀ ਹੈ
ਕੈਸਾ ਤੇਰਾ ਨਖਰਾ ਹੈ