ਏਹ ਜੋ ਇਸ਼ਾਰੇ ਤੇਰੀਆਂ ਅੱਖਾਂ ਦੇ ਸਿਤਾਰੇ
ਏਹ ਜੋ ਇਸ਼ਾਰੇ ਤੇਰੀਆਂ ਅੱਖਾਂ ਦੇ ਸਿਤਾਰੇ
ਓ ਚੁਣ ਚੁਣ ਚੁਣ
ਚੁਣ ਮੁੰਡਿਆਂ ਨੂੰ ਮਾਰੇ
ਓ ਚੁਣ ਚੁਣ ਚੁਣ
ਚੁਣ ਮੁੰਡਿਆਂ ਨੂੰ ਮਾਰੇ
ਵੱਜੇ ਸੀ 12 ਹੁਣ ਬੋਤਲਾਂ ਸੀ ਖਾਲੀ
ਸੋਚਾਂ ਮੈਂ ਤੇਰੇ ਵਾਰੇ ਹੋ ਗਿਆ ਖਿਆਲੀ
ਹੋ ਕੇ ਸੀ ਲੱਗੀ ਤੈਨੂੰ ਕੌਣ
ਹੋ ਕੇ ਸੀ ਲੱਗੀ ਤੈਨੂੰ ਕੌਣ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਜੋ ਵੀ ਹੈ, ਤੇਰੇ ਬਿਨਾਂ ਹੁਣ ਨਹੀਂ ਜੀਣਾ
ਦਿਲ ਮੇਰਾ ਕਾਬੂ ਕਰੇ ਇਸ਼ਕ ਕਮੀਨਾ
ਮੈਂ ਨਹੀਂ ਜੀਣਾ ਇਸ਼ਕ ਕਮੀਨਾ
ਹੋਇਆ ਏ ਅਸਰ, ਅਸਰ
ਤੇਰਾ ਮੇਰੀ ਜਾਣਾ, ਖੋ ਨਾ ਜਾਣਾ
ਤੇਰੇ ਲਈ ਸਫ਼ਰ, ਸਫ਼ਰ
ਲੱਗਦੀ ਤਕੀਲਾ ਤੇਰੀ ਚਾਲ
ਲੱਗਦੀ ਤਕੀਲਾ ਤੇਰੀ ਚਾਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਰਾਤਾਂ ਨੂੰ ਉੱਠ ਉੱਠ ਸੋਚਾਂ ਤੇਰੇ ਬਾਰੇ
ਸੱਚੇ ਨੇ ਲੱਗਦੇ ਹਾਏ ਮੈਨੂੰ ਤੇਰੇ ਲਾਰੇ
ਲਾਰੇ ਨਾ ਲਾਈ ਇਸ਼ਕ ਨਿਭਾਵੀਂ
ਤੇਰੇ ਤੇ ਯਕੀਨ, ਯਕੀਨ
ਮੇਰਾ ਤੋੜ ਨਾ ਦੇਵੀਂ ਸੌਂਹ ਤੈਨੂੰ ਰੱਬ ਦੀ
ਤੇਰਾ ਹੀ ਤਾਂ ਦਿਲ, ਹਾਏ ਦਿਲ ਮੇਰਾ
ਮੈਂ ਬਸ ਰਹਿਣਾ ਤੇਰੇ ਨਾਲ
ਰਹਿਣਾ ਮੈਂ ਬਸ ਤੇਰੇ ਨਾਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ
ਦੇਖਣ ਨੂੰ ਆਵਾਂ ਤੇਰਾ ਕੀ ਖਿਆਲ