देਸੀ ਕ੍ਰੂ!
ਚੰਨ ਲੁਕਦੇ ਜਦੋਂ ਜੱਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ, ਮੈਂ ਨੱਚਦੀ, ਮੈਂ ਨੱਚਦੀ
ਬੈਠੀ ਲੈਂਬੋ ਵਿੱਚ ਲੰਬੀ ਗੁੱਤ ਕਰਕੇ
ਨੀਲੀ ਅੱਖ ਤੇ ਬਲੈਕ ਸ਼ੇਡ ਧਰਕੇ
ਟਿੱਕਾ ਸੋਹਣਾ ਚੁੰਮਕੇ ਵੀ ਲਾ ਜਵਾਬ ਨੇ
ਰੰਗ ਚੋਰੀ ਕੀਤਾ ਗੱਲਾਂ ਤੋਂ ਗੁਲਾਬ ਨੇ
ਲੋਕੀਂ ਕਰਦੇ ਤਾਰੀਫ਼ ਮੇਰੇ ਨੱਚ ਦੀ
ਚੰਨ ਲੁਕਦੇ ਜਦੋਂ ਜੱਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ, ਮੈਂ ਨੱਚਦੀ, ਮੈਂ ਨੱਚਦੀ
ਇੱਕ ਮੇਰਾ ਲੱਕ ਪੱਕਾ ਟੁੱਟੂ ਕਿਸੇ ਦਿਨ
ਜਿਵੇਂ ਟੁੱਟਦਾ ਏ ਕੱਚ
ਦੂਜਾ ਜ਼ੁਲਫ਼ਾਂ ਦਾ ਸੱਪ, ਮਰ ਜਾਣਾ ਕਿਸੇ
ਜੇ ਪਵਾਈ ਫੇਰ ਸੱਟ
ਕਹਿੰਦੇ ਕੁੜੀ ਲੱਗਦੀ ਚਮੇਲੀ
ਵੇ ਸੌਣ ਲੱਗੇ ਨਖਰਿਆਂ ਨੂੰ ਵੇਹਲੀ
ਹੱਥੋਂ ਨੀਂ ਦਵਾਂ ਫੋਨ ਚੱਕਦੀ
ਚੰਨ ਲੁਕਦੇ ਜਦੋਂ ਜੱਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ, ਮੈਂ ਨੱਚਦੀ, ਮੈਂ ਨੱਚਦੀ
ਥੋੜੀ ਹੀਰ, ਥੋੜੀ ਲੱਗਦੀ ਆਂ ਮਲਕੀ
ਕੁੜੀ ਵੇਟ ਵਿੱਚ ਤਾਂ ਫੁੱਲਾਂ ਤੋਂ ਵੀ ਹਲਕੀ
ਮੈਨੂੰ ਕੋਈ ਨਾ ਪਸੰਦ, ਮੈਂ ਹਾਂ ਸਭ ਦੀ
ਕਪਤਾਨ ਮੈਨੂੰ ਸਾਹਿਬਾ ਆਖੇ ਅੱਜ ਦੀ
ਕਿਸੇ ਮਿਰਜ਼ੇ ਦੇ ਜਾਲ ਵਿੱਚ ਨਾ ਫ਼ਸਦੀ
ਚੰਨ ਲੁਕਦੇ ਜਦੋਂ ਜੱਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ, ਮੈਂ ਨੱਚਦੀ, ਮੈਂ ਨੱਚਦੀ
ਸੋਨੇ ਵਾਂਗੂੰ ਸੋਹਣੀ, ਹਾਏ ਸੱਚੀ ਸਾਰੇ
ਸੋਚਦੇ ਹੋਣੇ ਆਂ ਕੀ ਖਾਂਦੀ
ਉੱਚੀ, ਲੰਬੀ, ਜੰਮੀ ਤੇ ਉੱਤੋਂ ਮੇਰੀ
ਕੋਬਰਾ ਤੇ ਲੰਮੀ ਪਰਾਂਦੀ
ਮੁੰਡੇ ਕੀਲਦੇ ਨਾਗ ਲਈ ਬੈਠੇ ਬੀਨਾਂ
ਹਾਏ ਸੱਪਣੀ ਜਿਹੀ ਲੱਗਾਂ ਪਾ ਕੇ ਜੀਣਾ
ਹਾਂ ਸੱਚੀ ਇਹਦੇ ਵਿੱਚ ਕੋਈ ਸ਼ੱਕ ਨਹੀਂ
ਚੰਨ ਲੁਕਦੇ ਜਦੋਂ ਜੱਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈ ਗਈ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ, ਮੈਂ ਨੱਚਦੀ, ਮੈਂ ਨੱਚਦੀ