Surmedani

Verified Lyrics

Surmedani

by Jyotica Tangri

• 1 Views

ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ

ਓਹਦੀ ਪੈਰ ਚਾਲ ਸੁਣਾਂ ਜਦ ਜਦ ਮੈਂ
ਮੇਥੋਂ ਬੋਲਿਆ ਨਾ ਜਾਂਦਾ ਇਕ ਵਾਕ ਵੀ
ਓਹਦੀ ਮੌਕੇ ਦੀ ਨਜ਼ਾਕਤ ਪਛਾਣ ਕੇ
ਸਈਆਂ ਚੁੱਪ ਕਰ ਜਾਂਦਾ ਓਦੋਂ ਆਪ ਵੀ

ਜਦੋਂ ਅੰਖੀਆਂ ਦਾ ਨੂਰ ਹੋਵੇ ਸਾਵੀਂ
ਦੁਪੱਟਾ ਸਿਰੋਂ ਨਹੀਂ ਲਾਹਿੰਦਾ

ਸੁਰਮੇਦਾਨੀ..
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ

ਓਹਦੇ ਖ਼ਿਆਲਾਂ ਦੀਆਂ ਪੱਟਣਾਂ ਤੇ ਬੈਠੀ ਨੂੰ
ਹਾਏ ਦਿਨ ਚੜ੍ਹਦੇ ਤੋਂ ਪੈ ਜਾਂਦੀ ਸ਼ਾਮ ਨੀ
ਉੱਤੋਂ ਕੁੜੀਆਂ ਦੇ ਕਾਲਜੇ ਮਚਾਉਣ ਨੂੰ
ਮੈਂ ਓਹਦਾ ਬੁੱਲਾਂ ਉੱਤੇ ਰੱਖਦੀ ਆਂ ਨਾਮ ਨੀ

ਜਦੋਂ ਹਿਲਦਾ ਨਾ ਪੱਤਾ ਕਿਸੇ ਪਾਸੇ
ਹਾਏ ਓਦੋਂ ਓਹਦਾ ਗੀਤ ਗਾਇਦਾ

ਸੁਰਮੇਦਾਨੀ..
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ

ਓਹਦੇ ਪਿਆਰਾਂ ਵਾਲਾ ਓਦਾਂ ਬਥੇਰਾ ਇਹ
ਮੈਂ ਕਦੇ ਮਹਿੰਗਾ ਲੀੜਾ ਪਾਇਆ ਕੋਈ ਖ਼ਾਸ ਨੀ
ਨਿ ਮੈਨੂੰ ਮਾਪਿਆਂ ਦੀ ਯਾਦ ਆਉਣ ਦਿੰਦੀ ਨਾ
ਹਾਏ ਓਦੋਂ ਮੁਖੋਂ ਜਿਹੜੀ ਡੁੱਲ੍ਹਦੀ ਮਿਠਾਸ ਨੀ

ਪੂਰੀ ਧਰਤੀ ਦੇ ਮਾਏਚ ਦਾ ਹੀ ਲੱਗੇ
ਹੂੰਨ ਘੇਰਾ ਵਾਂਗ ਦੀ ਗੁਲਾਈ ਦਾ

ਸੁਰਮੇਦਾਨੀ..
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ
ਸੁਰਮੇਦਾਨੀ ਵਰਗਾ ਇਹ ਮੇਰਾ ਮਾਹੀ
ਵੇ ਹੋਰ ਮੈਨੂੰ ਕੀ ਚਾਹੀਦਾ