[Verse 1]
ਤੇਰੇ ਤੋਂ ਮੇਰੀ ਨਾ, ਨਜ਼ਰ ਲਹਿੰਦੀ
ਤੇਰੇ ਤੋਂ ਮੇਰੀ ਨਾ, ਨਜ਼ਰ ਲਹਿੰਦੀ
ਹੱਥਾਂ ਤੇ ਤੇਰੇ ਨਾਂ’ ਦੀ, ਲਾਲਨ ਮਹਿੰਦੀ
ਹੱਥਾਂ ਤੇ ਤੇਰੇ ਨਾਂ’ ਦੀ, ਲਾਲਨ ਮਹਿੰਦੀ
ਪੁੱਛਦਾ ਮੈਂ ਤੇਰਾ ਕਿਉਂ ਕਰਾਂ?
ਧੁੱਪੇ ਬਹਿ ਕੇ ਕਰੇ ਮੈਨੂੰ ਸ਼ਾਨ-ਆਂ
ਪਤਾ ਮੈਨੂੰ ਦੇਦੈਂਗਾ ਤੂੰ ਜਾਨ
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ
ਜਿਵੇਂ ਤੂੰ ਜੱਟਾ ਵੇ, ਹਾਏ ਚਾਹੁੰਦਾ ਮੈਨੂੰ
ਜਿਵੇਂ ਤੂੰ ਹੱਥਾਂ ਨਾ’, ਖਵਾਉਂਦਾ ਮੈਨੂੰ
ਰੁੱਸੀ ਜੇ ਹੋਵਾ ਮੈਂ, ਮਨਾਉਂਦਾ ਮੈਨੂੰ
ਤਹੀਂ’ਨ ਤਾ’ ਇੰਨਾ ਪਿਆਰ ਆਉਂਦਾ ਮੈਨੂੰ
[Pre-Chorus]
ਹੱਕ ਨਾ ਫੱਢੇ ਤੂੰ ਮੇਰੀ ਬਾਂਹ-ਆਂ
ਕਿੰਨਾ ਸੋਹਣਾ ਲੈਣਾ ਮੇਰਾ ਨਾਂ'-ਆਂ
ਪਤਾ ਮੈਨੂੰ ਦੇਦੈਂਗਾ ਤੂੰ ਜਾਨ
[Chorus]
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ, ਹਾਂ-ਆਂ
[Verse 2]
ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦਾ
ਜਿਵੇਂ ਕਹਾਂ ਕਰੇ, ਨਾ ਸਵਾਲ ਰੱਖਦਾ
ਚਿੱਤ ਨਾ ਲੱਗੇ ਤਾ’, ਨਾਲ-ਨਾਲ ਰੱਖਦਾ
ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ
ਜਿਵੇਂ ਤੂੰ ਅੱਖ’ਾਂ ਨੂੰ ਮਿਲਾਈ ਜਾਣੇ
ਨਸ਼ਾ-ਜਾ, ਨਸ਼ਾ-ਜਾ ਚੜ੍ਹਾਈ ਜਾਣੇ
ਜਿਵੇਂ ਤੂੰ ਮੇਰੇ ਨਾਲ, ਲੰਘਾਈ ਜਾਣੇ
ਨੇੜੇ ਤੋ, ਨੇੜੇ ਹੋਰ ਆਈ ਜਾਣੇ
[Pre-Chorus]
ਕਿੰਨਾ ਤੰਗ ਕਰਦੀ’ਆਂ ਹਾਂ-ਆਂ-ਆਂ
ਮੱਥੇ ਤੇ ਤੇਓੜੀ ਨੀ ਜੰਮਾ-ਆ
ਪਤਾ ਮੈਨੂੰ ਦੇਦੈਂਗਾ ਤੂੰ ਜਾਨ
[Chorus]
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ, ਹਾਂ-ਆਂ
[Verse 3]
ਖਿੜ-ਖਿੜ ਹੱਸਦੀ, ਨਜ਼ਰ ਲੱਗ ਜਾਊ
ਖੁਸ਼ ਇੰਨੀ ਰਹਿਣੀ’ਆ, ਕੋਈ ਗੰਮੀ ਲੱਭ ਦੇ
ਸ਼ਕਲ’ੋਂ, ਦਿਲ’ੋਂ ਤੂੰ ਇੰਨਾ ਸਾਫ਼ ਸੂਰਤ ’ਏ ਹੈ
ਵੇ ਮੈਨੂੰ ਕੋਈ ਤਾ’ ਤੇਰੇ ਤੇ ਜੱਟਾ ਕਮੀ ਲੱਭ ਦੇ
ਜਿਵੇਂ ਤੂੰ ਸੱਜੀ ਨੂੰ, ਸਜੋਂਦਾ ਰਹਿਣਾ ਹੈ
ਜਿਵੇਂ ਤੂੰ ਖਿਜੀ ਨੂੰ, ਖਿਜੋਂਦਾ ਰਹਿਣਾ ਹੈ
ਮੇਰੇ ਤੇ, ਗੀਤ’ਾਂ ਨੂੰ, ਬਨੋਂਦਾ ਰਹਿਣਾ ਹੈ
ਮੇਰੇ ਤੇ ਲਿਖੇ ਹੋਏ, ਸੁਣਾਉਂਦਾ ਰਹਿਣਾ ਹੈ
[Pre-Chorus]
ਔਜਲਾ ਤੇਰੇ ਤੇ ਮਰ ਜਾਨ-ਆਂ
ਮੇਰੇ ਤੇ ਬਨੌਣਾ ਤਰਜਾ-ਆਂ
ਪਤਾ ਮੈਨੂੰ ਦੇਦੈਂਗਾ ਤੂੰ ਜਾਨ
[Chorus]
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਤੇਰੇ ਨਾਂ’ ਪਿਆਰ ਜੱਟਾ ਤਨ-ਆਂ
ਮੈਨੂੰ ਤੇਰੇ ਨਾਂ’ ਪਿਆਰ ਜੱਟਾ, ਹਾਂ-ਆਂ