ਇੱਕ ਗੋਰਾ ਰੰਗ ਦੂਜਾ ਰਹੇ fashion’an ‘ਚ
ਉੱਤੋਂ ਨਖਰੇ ਦੀ ਕਰੀ ਜਾਵੇ ਅੱਤ ਨੀ
ਮਾਰਤੇ ਵਿਆਪਾਰ ਨੀ ਤੂੰ ਹੁਸਨ ਖਿਲਾਰ
ਨੀ ਤੂੰ business ਕਰ ਦਿੱਤੇ ਠੱਪ ਨੀ
ਤੇਰੀ walk ਤੇਰੀ talk ਬੜੀ grand
walk ਤੇਰੀ talk ਬੜੀ grand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ brand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ brand
ਤੂੰ ਨਿਰੀ…
Gucci ਵਾਲੇ ਤੈਨੂੰ ਹਾਏ ਲੱਭਦੇ ਨੇ ਫਿਰਦੇ
Prada ਵਾਲੇ ਕਰਦੇ tweet ਨੀ
Singer ਵੀ ਸਾਰੇ ਹੋ ਗਏ ਤੇਰੇ ਨੇ ਦੀਵਾਨੇ
ਤੇਰੀ beauty ਉੱਤੇ ਲਿਖਦੇ ਨੇ ਗੀਤ ਨੀ
ਤੂੰ producer’an ਦੇ ਲੁੱਟ ਲਏ ਨੇ chain
producer’an ਦੇ ਲੁੱਟ ਲਏ ਨੇ chain
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ brand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ brand
ਤੂੰ ਨਿਰੀ…
ਜਿਦਾਂ ਤੂੰ ਮਾਰੀ Bollywood ਵਿੱਚ entry
ਸਾਰੇ ਨੇ record ਜਾਣੇ ਟੁੱਟ ਨੀ
ਰਹਿੰਦੀਆਂ ਨੇ ਸੜਦੀਆਂ ਆਂ
ਵਿਚੋਂ ਵਿਚ ਡਰਦੀਆਂ ਆਂ
offer’an ਨਾ ਜਾਣ ਕਿਤੇ ਛੁੱਟ ਨੀ
ਜਿਦਾਂ ਤੂੰ ਮਾਰੀ Bollywood ਵਿੱਚ entry
ਸਾਰੇ ਨੇ record ਜਾਣੇ ਟੁੱਟ ਨੀ
ਰਹਿੰਦੀਆਂ ਨੇ ਸੜਦੀਆਂ ਆਂ
ਵਿਚੋਂ ਵਿਚ ਡਰਦੀਆਂ ਆਂ
offer’an ਨਾ ਜਾਣ ਕਿਤੇ ਛੁੱਟ ਨੀ
ਤੂੰ ਵਜਾ ਗਈ ਏ Guru ਦਾ ਵੀ band
ਤੂੰ ਵਜਾ ਗਈ ਏ ਮਿੱਤਰਾਂ ਦਾ ਵੀ band
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ brand
ਤੂੰ ਨਿਰੀ fashion ਕੁੜੀਏ
ਤੈਨੂੰ ਵੇਖ ਵੇਖ ਚੱਲਦੇ ਨੇ brand
ਤੂੰ ਨਿਰੀ…