ਪਈ ਗਈ ਸ਼ਮਾਂ ਨੀ
ਹੁੰ ਯਾਦ ਤੇਰੀ ਨੇ ਆ ਜਾਣਾ
ਤੂੰ ਪੜ੍ਹ ਲਿਆ ਜਾਣਾ ਨੀ
ਤੇਰੇ ਬਿਨਾ ਅੱਸਾਂ ਮਰ ਜਾਣਾ
ਓ ਦਿਲ ਤੋੜੇ ਨੇ ਕਿੰਨੇ
ਸੱਡਾ ਵੀ ਤੋੜ ਕੇ ਕੇ ਜਾ
ਚੱਲ ਇਸੇ ਬਹਾਨੇ ਨੀ
ਕਰ ਲੈਣਾ ਪੂਰਾ ਚਾਹ
ਹਾਏ ਦਰਦ ਵਿਛੋੜੇ ਨੇ
ਮੈਨੂੰ ਅੰਦਰੋਂ ਹੀ ਖਾ ਜਾਣਾ
ਪਈ ਗਈ ਸ਼ਮਾਂ ਨੀ
ਹੁੰ ਯਾਦ ਤੇਰੀ ਨੇ ਆ ਜਾਣਾ
ਤੂੰ ਪੜ੍ਹ ਲਿਆ ਜਾਣਾ ਨੀ
ਤੇਰੇ ਬਿਨਾ ਅੱਸਾਂ ਮਰ ਜਾਣਾ
ਓ ਜਿਵੇਂ ਅੰਬਰਾਂ ਦੇ ਵਿੱਚ ਤਾਰੇ ਨੀ
ਸਾਰੇ ਤੇਰੇ ਝੋਲੀ ਤਾਰੇ ਨੀ
ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ
ਹਾਏ ਆਸ਼ਕ ਤੇਰੇ ਸਾਰੇ ਨੀ
ਓ ਜਿਵੇਂ ਅੰਬਰਾਂ ਦੇ ਵਿੱਚ ਤਾਰੇ ਨੀ
ਸਾਰੇ ਤੇਰੇ ਝੋਲੀ ਤਾਰੇ ਨੀ
ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ
ਹਾਏ ਆਸ਼ਕ ਤੇਰੇ ਸਾਰੇ ਨੀ
ਤੂੰ ਇੱਕ ਵਾਰੀ ਹੱਸ ਤਾੰ ਦੇ
ਮੇਰਿਆਂ ਦੁਖਾਂ ਨੇ ਮੁੱਕ ਜਾਣਾ
ਪਈ ਗਈ ਸ਼ਮਾਂ ਨੀ
ਹੁੰ ਯਾਦ ਤੇਰੀ ਨੇ ਆ ਜਾਣਾ
ਤੂੰ ਪੜ੍ਹ ਲਿਆ ਜਾਣਾ ਨੀ
ਤੇਰੇ ਬਿਨਾ ਅੱਸਾਂ ਮਰ ਜਾਣਾ
ਓ ਕਿਸੇ ਚੰਗੀ ਕਿਸਮਤ ਵਾਲੇ ਦੀ
ਕਿਸਮਤ ਦੇ ਵਿੱਚ ਤੂੰ ਹੋਵੇਂਗੀ
ਓ ਯਾਦ ਵੀ ਕੇਸੀ ਯਾਦ ਹੋ
ਜਿਸ ਯਾਦ ਦੇ ਵਿੱਚ ਤੂੰ ਖੋਵੇਂਗੀ
ਓ ਕਿਸੇ ਚੰਗੀ ਕਿਸਮਤ ਵਾਲੇ ਦੀ
ਕਿਸਮਤ ਦੇ ਵਿੱਚ ਤੂੰ ਹੋਵੇਂਗੀ
ਓ ਯਾਦ ਵੀ ਕੇਸੀ ਯਾਦ ਹੋ
ਜਿਸ ਯਾਦ ਦੇ ਵਿੱਚ ਤੂੰ ਖੋਵੇਂਗੀ
ਤੂੰ ਜਦੋਂ ਜਦੋਂ ਸ਼ਰਮਾਏ
ਕਿੰਨੀਆਂ ਮੁੱਕਦੀਆਂ ਨੇ ਜਾਣਾ
ਪਈ ਗਈ ਸ਼ਮਾਂ ਨੀ
ਹੁੰ ਯਾਦ ਤੇਰੀ ਨੇ ਆ ਜਾਣਾ
ਤੂੰ ਪੜ੍ਹ ਲਿਆ ਜਾਣਾ ਨੀ
ਤੇਰੇ ਬਿਨਾ ਅੱਸਾਂ ਮਰ ਜਾਣਾ