Dil Vich Kho

Verified Lyrics

Dil Vich Kho

by Mandy Takhar, Ammy Virk

• 113 Views

ਆਡੀ ਵਾਲੇਯਾ ਦੇ ਮੋਢੇ ਚੰਨਾ ਨਿੱਤ ਪਰਪੋਸ ਵੇ
ਜਾਗੂਆਰ ਵਾਲੇਯਾ ਦੇ ਰੋਜ਼ ਰੋਲ ਰੋਜ਼ ਵੇ

ਆਡੀ ਵਾਲੇਯਾ ਦੇ ਮੋਢੇ ਚੰਨਾ ਨਿੱਤ ਪਰਪੋਸ ਵੇ
ਜਾਗੂਆਰ ਵਾਲੇਯਾ ਦੇ ਰੋਜ਼ ਰੋਲ ਰੋਜ਼ ਵੇ
ਤੇਰਾ ਬੈਂਬੂਕਾਰਟ ਫਿੱਟ ਆ ਗਿਆ
ਤੇਰਾ ਬੈਂਬੂਕਾਰਟ ਫਿੱਟ ਆ ਗਿਆ
ਤੱਕਣੀ ਸੀ ਮੈਨੂੰ ਗਈ ਛੋਹ

ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ
ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ

ਤੇਰਾ ਵੀ ਸੁਭਾ ਚੰਨਾ ਹੋਰ ਲੱਗਦੇ
ਮੈਂ ਥੋੜੀ ਜੱਗ ਤੋਂ ਅਲੱਗ ਹਾਣਿਆ
ਇਕੀਆਂ ਤੇ ਮਾਰਦੀਆਂ ਹੋਰ ਹੋਣਿਆ
ਮੈਨੂੰ ਤਾਂ ਲੁੱਟ ਲੈ ਗਈ ਤੇਰੀ ਪੱਗ ਹਾਣਿਆ

ਜਿਹੜੀਆਂ ਫੜਾਈਆਂ ਸੀ ਤੂੰ ਝਾਂਜਰਾਂ
ਜਿਹੜੀਆਂ ਫੜਾਈਆਂ ਸੀ ਤੂੰ ਝਾਂਜਰਾਂ
ਪਵਾ ਨਿੱਤ ਏਹਦੀਆਂ ਨੂੰ ਧੋ

ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ
ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ

ਅੱਛਵੀ ਜੀ ਲੱਗੀ ਰਹਿੰਦੀ ਮੇਰੀ ਜਾਨ ਨੂੰ
ਬੜੀ ਔਖੀ ਲੱਘਦੀ ਏ ਰਾਹ ਸੋਹਣਿਆ
ਕਾਲਜ ਤੋਂ ਬਿਨਾਂ ਤੇਰਾ ਮੁੱਖ ਨਾ ਦਿਸੇ
ਸੱਚੀ ਬੜੇ ਨਾਜ਼ੁਕ ਹਾਲਾਤ ਸੋਹਣਿਆ

ਕੱਲ ਤਾਂ ਸੀ ਨੀਂਦ ਵਿੱਚ ਤੁਰ ਪਈ
ਕੱਲ ਤਾਂ ਸੀ ਨੀਂਦ ਵਿੱਚ ਤੁਰ ਪਈ
ਰੱਬ ਵੱਲੋਂ ਗਈ ਸੰਗ ਖਲੋ

ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ
ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ

ਕਨਕ ਵਰਨਾਂ ਜੇ ਰੰਗ ਵਾਲਿਆ
ਪੈਂਦੀ ਤੇਰੀ ਦਿਲ ਵਿੱਚ ਖੋਹ